ਕਿੱਤੇ ਮੇਰਾ ਪੈਰ ਤਿਲਕ ਨਾ ਜਾਵੇ
ਵੇ ਤੂੰ ਪੁੰਜੇ ਵਿਛਾ ਲਈ ਤਲੀਆਂ
ਤੇਰੇ ਪਿੰਡ ਮੈਂ ਸੋਹਣੀ ਆਉਣਾ ਐ
ਵੇ ਤੂੰ ਪਹਿਲੇ ਹੀ ਕਰਾ ਕਲੀਆਂ
ਜੇ ਨਾਲ ਖੜ ਗਿਆ ਐ ਜੱਟਾ
ਫਰ ਡਰ ਵੀ ਕਿਸੇ ਦਾ ਹੈ ਨੀ
ਜਿਵੇੰ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਜਿਵੇੰ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਉਹ ਤੈਨੂੰ ਪਤਾ ਐ ਰਾਣੀਏ ਤੇਰਾ
ਆਹ ਢੋਲ ਦਿਲਆਂ ਦਾ ਰਾਜਾ
ਮੇਰੇ ਸੌਰਿਆਂ ਕੰਨੋ ਕੱਢਦੀ
ਤੇਰਾ ਵੈਲੀਆਂ ਨਾਲ ਮੁਲਾਹਜਾ
ਜਿਹੜੇ ਪਾਸੇ ਤੁੜਦਾ ਐ ਗੱਬਰੂ
ਓਸੇ ਪਾਸੇ ਤੁੜਦਾ ਐ ਵੇਹਲਾ
ਉਹ ਤੇਰੇ ਸਰ ਤੇ ਤਾਂ ਕੇ ਨਿਕਲੂ
ਜੱਟ ਰਫਲਾਂ ਦਾ umbrella
ਹੋ ਤੇਰੇ ਸਰ ਤੇ ਤਾਂ ਕੇ ਨਿਕਲੂ
ਜੱਟ ਰਫਲਾਂ ਦਾ umbrella
ਮੇਰੀ ਭੱਜ ਕੇ ਕੋਠੇ ਚੜ੍ਹਦੀ ਦੀ
ਰਹਿੰਦੀ ਉੱਡਦੀ ਐ ਫੁਲਕਾਰੀ ਵੇ
ਮੈਨੂੰ ਲੱਗ ਗਏ ਖਾਮਬ ਜਵਾਨੀ ਦੇ
ਲਾਵਾਂ ਚਿੜੀਆਂ ਨਾਲ ਉਡਾਰੀ ਵੇ
ਚਿੜੀਆਂ ਨਾਲ ਉਡਾਰੀ ਵੇ
ਪੂਰੇਂਗਾ ਮੈਨੂੰ ਲੈਜਾ ਕੇ
ਪੇਕੇ ਜਾਕੇ ਮੁੜਨਾ ਮੈਂ ਨੀ
ਵੇ ਜਿਵੇਂ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਜਿਵੇਂ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਹੋ full flame ਨਿਕਲਦੀ ਐ
ਤੈਨੂੰ ਦੇਖ ਕੇ ਮੇਰੇ ਸੀਨੇਂ ਚੋ
ਚੱਲ ਮਈ ਚ ਵਿਆਹ ਕਰਵਾ ਲਾਈਏ
ਕੋਇ ਅਤ ਤਾਰੀਖ ਮਹੀਨੇ ਚੋਣ
ਅਤ ਤਾਰੀਖ ਮਹੀਨੇ ਚੋਣ
ਪਹਿਲਾ ਸਬ ਨੂੰ ਦੱਸਣਾ ਪੈਣੇ
ਰਾਹੁ ਬੈਂਸ ਬੈਂਸ ਵੀ ਵੇਹਲਾ
ਹੋ ਤੇਰੇ ਸਰ ਤੇ ਤਾਣ ਕੇ ਨਿਕਲੂ
ਜੱਟ ਰਫਲਾਂ ਦਾ umbrella
ਤੇਰੇ ਸਰ ਤੇ ਤਾਣ ਕੇ ਨਿਕਲੂ
ਜੱਟ ਰਫਲਾਂ ਦਾ umbrella
ਜਿਵੇੰ ਪੱਕੀ ਕਣਕ ਦੀ ਕਰਦੇ
ਵੇ ਮੇਰੀ ਰਾਖੀ ਕਰਨੀ ਪੈਣੀ
ਜਿਵੇੰ ਪੱਕੀ ਕਣਕ ਦੀ ਕਰਦਾ
ਵੇ ਮੇਰੀ ਰਾਖੀ ਕਰਨੀ ਪੈਣੀ
ਉਹ ਜਦੋਂ ਦੇ ਤੂੰ ਜੁੱਤੀ ਤੇ ਲਵਾਏ ਘੂਘਰੁ
ਨੀ ਆਏ ਹਾਏ ਘੁੰਘਰੁ
ਹੋ ਬੋਲ ਪੈਂਦੇ ਬਿਨਾਂ ਹੀ ਬੁਲਾਏ ਘੂਘਰੁ
ਵੇ ਆਏ ਹਾਏ ਘੁੰਘਰੁ
ਮੁੰਡੇ ਕਹਿੰਦੇ ਜ਼ੁਲਫ਼ਾਂ ਦੀ ਛਾਂਵੇ ਬੈਠ ਨਾ
ਨੀ ਹੁਣ ਧੁੱਪ ਸੇਕ ਕੇ
ਅੰਮੀ ਤੇ ਪਰੀ ਦੀ ਫਿਲਮ ਲੱਗਣੀ
ਵੇ ਜੱਟਾ ਆਉਣੀ ਦੇਖ ਕੇ
ਵੇ ਜੱਟਾ ਆਉਣੀ ਦੇਖ ਕੇ
ਅੰਮੀ ਤੇ ਪਰੀ ਦੀ ਫਿਲਮ ਲੱਗਣੀ
ਵੇ ਜੱਟਾ ਆਉਣੀ ਦੇਖ ਕੇ