menu-iconlogo
logo

Khabbi Seat

logo
Paroles
MixSi-, MixSi...

MixSingh in the house

ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ

ਥੋਡੇ ਨਾਲ਼ੋਂ ਵੱਧ ਹੋਣਾ ਮੇਰੇ ਨਾਲ਼ ਧੋਖਾ

ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ

ਥੋਡੇ ਨਾਲ਼ੋਂ ਵੱਧ ਹੋਣਾ ਮੇਰੇ ਨਾਲ਼ ਧੋਖਾ

ਕੱਲ੍ਹ ਦੇਖਿਆ ਕਿਸੇ ਨੂੰ ਕੁੱਟਦਾ

ਸੱਚੀ ਬੜਾ ਅੱਥਰਾ ਸਲੂਕ ਰੱਖਦੈ

ਦੱਸੋ ਮੈਂ ਕਿੱਥੇ ਬੈਠਿਆ ਕਰੂੰ?

ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ

ਦੱਸੋ ਮੈਂ ਕਿੱਥੇ ਬੈਠਿਆ ਕਰੂੰ?

ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ

ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ

ਹੋ, ਕੁੜਤਾ-ਪਜਾਮਾ ਚਿੱਟੇ ਰੰਗ ਦਾ

ਤੇ ਕਾਲ਼ੀ-ਕਾਲ਼ੀ ਲੋਈ, ਅੰਮੀਏ

ਬਿੱਲੀ ਅੱਖ ਨਾ' ਮਿਲਾਵੇ ਅੱਖ ਲਾਲ

ਲੱਗੇ ਵੈਲੀ ਜਿਵੇਂ ਕੋਈ, ਅੰਮੀਏ

ਓ, ਕੁੜਤਾ-ਪਜਾਮਾ ਚਿੱਟੇ ਰੰਗ ਦਾ

ਤੇ ਕਾਲ਼ੀ-ਕਾਲ਼ੀ ਲੋਈ, ਅੰਮੀਏ

ਬਿੱਲੀ ਅੱਖ ਨਾ' ਮਿਲਾਵੇ ਅੱਖ ਲਾਲ

ਲੱਗੇ ਵੈਲੀ ਜਿਵੇਂ ਕੋਈ, ਅੰਮੀਏ

ਉਹਨੂੰ ਦੇਖ ਕੇ traffic ਰੁਕੇ

ਉਹਨੂੰ ਦੇਖ ਕੇ traffic ਰੁਕੇ

ਹਰ ਬੰਦਾ ਉਸ ਨੂੰ salute ਚੱਕਦੈ

ਦੱਸੋ ਮੈਂ ਕਿੱਥੇ ਬੈਠਿਆ ਕਰੂੰ?

ਹੋ, ਜੱਟ ਖੱਬੀ seat 'ਤੇ...

ਦੱਸੋ ਮੈਂ ਕਿੱਥੇ ਬੈਠਿਆ ਕਰੂੰ?

ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ

ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ

ਹੋਏ, ਬਾਹਲ਼ੀ ਸੋਹਣੀ ਚੱਲਦੀ ਆ ਜ਼ਿੰਦਗੀ

ਮੈਂ ਕਾਹਨੂੰ ਤਾਰ-ਤਾਰ ਕਰ ਲਾਂ?

ਉਹਦੀ leader'an ਦੇ ਨਾਲ਼ ਬਹਿਣੀ-ਉਠਣੀ

ਮੈਂ ਕਿੱਦਾਂ ਏਤਬਾਰ ਕਰ ਲਾਂ?

ਓਏ, ਬਾਹਲ਼ੀ ਸੋਹਣੀ ਚੱਲਦੀ ਆ ਜ਼ਿੰਦਗੀ

ਮੈਂ ਕਾਹਨੂੰ ਤਾਰ-ਤਾਰ ਕਰ ਲਾਂ?

ਉਹਦੀ leader'an ਦੇ ਨਾਲ਼ ਬਹਿਣੀ-ਉਠਣੀ

ਮੈਂ ਕਿੱਦਾਂ ਏਤਬਾਰ ਕਰ ਲਾਂ?

ਉਹ ਤਾਂ ਅੱਖ ਤੋਂ ਹੀ ਅੜ੍ਹਬ ਬੜਾ

ਉਹ ਤਾਂ ਅੱਖ ਤੋਂ ਹੀ ਅੜ੍ਹਬ ਬੜਾ

ਘੂਰ ਨਾ' ਮੁੰਡੀਰ੍ਹ ਟੋਕ-ਟੂਕ ਰੱਖਦੈ

ਦੱਸੋ ਮੈਂ ਕਿੱਥੇ ਬੈਠਿਆ ਕਰੂੰ?

ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ

ਦੱਸੋ ਮੈਂ ਕਿੱਥੇ ਬੈਠਿਆ ਕਰੂੰ?

ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ

ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ

Phone 'ਤੇ ਗੱਲ ਹੋਈ ਮੇਰੀ

ਉਹਦੇ ਬੜੇ ਅੱਥਰੇ ਵਿਚਾਰ ਨੇ

ਉਹ ਤਾਂ ਕਰਦਾ ਤਿਆਰੀ ਫ਼ਿਰੇ ਅੰਦਰ ਦੀ

ਸੁਪਨੇ ਆਂ ਮੇਰੇ ਬਾਹਰ ਦੇ

ਓ, Phone 'ਤੇ ਗੱਲ ਹੋਈ ਮੇਰੀ

ਉਹਦੇ ਬੜੇ ਅੱਥਰੇ ਵਿਚਾਰ ਨੇ

ਉਹ ਤਾਂ ਕਰਦਾ ਤਿਆਰੀ ਫ਼ਿਰੇ ਅੰਦਰ ਦੀ

ਸੁਪਨੇ ਆਂ ਮੇਰੇ ਬਾਹਰ ਦੇ

Happy Raikoti ਅੱਥਰਾ ਬੜਾ

Happy Raikoti ਅੱਥਰਾ ਬੜਾ

ਉਹਨੂੰ ਦੇਖ ਵੈਲੀ ਸਿਰੇ ਦਾ ਵੀ shoot ਵੱਟਦੈ

ਦੱਸੋ ਮੈਂ ਕਿੱਥੇ ਬੈਠਿਆ ਕਰੂੰ?

ਹੋ, ਜੱਟ ਖੱਬੀ seat 'ਤੇ...

ਦੱਸੋ ਮੈਂ ਕਿੱਥੇ ਬੈਠਿਆ ਕਰੂੰ?

ਹੋ, ਜੱਟ ਖੱਬੀ seat 'ਤੇ ਬੰਦੂਕ ਰੱਖਦੈ

ਨਾ-ਨਾ ਅੰਮੀਏ, ਨੀ ਇਹ ਤੋੜ ਦਿਓ ਰੋਕਾ