menu-iconlogo
logo

Bade Chaava Naal

logo
Paroles
ਬੜੇ ਚਾਵਾਂ ਨਾਲ ਤੁਰੀ ਸੀ ਮਾਂ

ਬੜੇ ਚਾਵਾਂ ਨਾਲ ਤੁਰੀ ਸੀ ਮਾਂ

ਕੇ ਪੁੱਤਾਂ ਦੇ ਦੀਦਾਰ ਹੋਣਗੇ

ਬੜੇ ਚਾਵਾਂ ਨਾਲ ਤੁਰੀ ਸੀ ਮਾਂ

ਕੇ ਪੁੱਤਾਂ ਦੇ ਦੀਦਾਰ ਹੋਣਗੇ

ਪੁੱਤ ਪਾਉਣਗੇ ਕਲੇਜੇ ਠੰਡ ਮੇਰੇ

ਪੁੱਤ ਪਾਉਣਗੇ ਕਲੇਜੇ ਠੰਡ ਮੇਰੇ

ਤੇ ਸਾਮਨੇ ਦਾਤਾਰ ਹੋਣਗੇ

ਤੇ ਸਾਮਨੇ ਦਾਤਾਰ ਹੋਣਗੇ

ਬੜੇ ਚਾਵਾਂ ਨਾਲ ਤੁਰੀ ਸੀ ਮਾਂ

ਕੇ ਪੁੱਤਾਂ ਦੇ ਦੀਦਾਰ ਹੋਣਗੇ

ਚੁੰਮ ਚੁੰਮ ਨਿੱਕਿਆ ਨੂੰ ਗੋਦੀ ਚ ਖਿਡਾਵਾਗੀ

ਵੱਡਿਆ ਨੂੰ ਘੁੱਟ ਕੇ ਕਲੇਜੇ ਨਾਲ ਲਾਵਾਗੀ

ਚੁੰਮ ਚੁੰਮ ਨਿੱਕਿਆ ਨੂੰ ਗੋਦੀ ਚ ਖਿਡਾਵਾਗੀ

ਵੱਡਿਆ ਨੂੰ ਘੁੱਟ ਕੇ ਕਲੇਜੇ ਨਾਲ ਲਾਵਾਗੀ

ਕਲੇਜੇ ਨਾਲ ਲਾਵਾਗੀ

ਰੱਖਾਂ ਹਿੱਕ ਚ ਬਣਾ ਕੇ ਚੈਨ ਦਿਲ ਦਾ

ਰੱਖਾਂ ਹਿੱਕ ਚ ਬਣਾ ਕੇ ਚੈਨ ਦਿਲ ਦਾ

ਓ ਅੱਖਾਂ ਦੇ ਖੁਮਾਰ ਹੋਣਗੇ

ਤੇ ਸਾਮਨੇ ਦਾਤਾਰ ਹੋਣਗੇ

ਬੜੇ ਚਾਵਾਂ ਨਾਲ ਤੁਰੀ ਸੀ ਮਾਂ

ਕੇ ਪੁੱਤਾਂ ਦੇ ਦੀਦਾਰ ਹੋਣਗੇ

ਆ ਗਿਆ ਆਖੀਰ ਮੇਰੇ ਪੁੱਤਰਾ ਦਾ ਡੇਰਾ ਏ

ਵੇਖੋ ਮੁੱਕ ਚਲਿਆ ਜੁਦਾਈ ਦਾ ਹਨੇਰਾ ਏ

ਆ ਗਿਆ ਆਖੀਰ ਮੇਰੇ ਪੁੱਤਰਾ ਦਾ ਡੇਰਾ ਏ

ਵੇਖੋ ਮੁੱਕ ਚਲਿਆ ਜੁਦਾਈ ਦਾ ਹਨੇਰਾ ਏ

ਜੁਦਾਈ ਦਾ ਹਨੇਰਾ ਏ

ਮੇਰੀ ਅੱਖਾਂ ਅੱਗੇ ਜਗ ਮਗ ਜਾਗ ਦੇ

ਮੇਰੀ ਅੱਖਾਂ ਅੱਗੇ ਜਗ ਮਗ ਜਾਗ ਦੇ

ਹੁਣ ਹੋ ਚੰਨ ਚਾਰ ਹੋਣਗੇ

ਤੇ ਸਾਮਨੇ ਦਾਤਾਰ ਹੋਣਗੇ

ਬੜੇ ਚਾਵਾਂ ਨਾਲ ਤੁਰੀ ਸੀ ਮਾਂ

ਕੇ ਪੁੱਤਾਂ ਦੇ ਦੀਦਾਰ ਹੋਣਗੇ