menu-iconlogo
huatong
huatong
avatar

Mitti Deya Baweya (Dance Mix) [ft. DJ Chino]

Arif Loharhuatong
rhartonghuatong
Paroles
Enregistrements
ਬੋਲ ਮਿੱਟੀ ਦੇਆਂ

ਬੋਲ ਮਿੱਟੀ ਦੇਆਂ

ਬੋਲ ਮਿੱਟੀ ਦੇਆਂ

ਬੋਲ ਮਿੱਟੀ ਦੇਆਂ

ਬੋਲ ਮਿੱਟੀ ਦੇਆਂ

ਬਾਵੇਆਂ ਕਿਊ ਨੀ ਬੋਲਦਾ

ਕਿਊ ਨੀ ਬੋਲਦਾ

ਹਾਏ ਦਿਲਾਂ ਦੀ ਕੁੰਡੀ ਨੂੰ ਵੈਰੀਆਂ ਕਿਊ ਨੀ ਖੋਲ੍ਹਦਾ

ਬੋਲ ਮਿੱਟੀ ਦੇਆਂ

ਜਦ ਮਾਇਤ ਨਜ਼ਰੀਂ ਆਉਂਦੀ ਹੈ

ਛੇਤੀ ਕਰਨ ਉਪਾ

ਪਾਣੀ ਸਾਂਭਣ ਬੈਠ ਕੇ

ਓਹਨੂੰ ਦੇਂਦੇ ਖੂਬ ਨਵਾਂ

ਓਹਦੇ ਗੱਲ ਵਿੱਚ ਅਲਫੀ ਪਾਉਂਦੇ

ਕਲਮਾ ਤਾਹੀ ਪੜਾ

ਘਰੋਂ ਬਨੇਰੇ ਕਬਰੋਂ ਨੇੜੇ

360 ਜਵਾਬ

ਕਿਊ ਨੀ ਬੋਲਦਾ

ਪੂਰਾ ਕਿਊ ਨੀ ਬੋਲਦਾ

ਦਿੱਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲ੍ਹਦਾ

ਬੋਲ ਮਿੱਟੀ ਦੇਆਂ

ਮਾਂ ਧੀ ਨੂੰ ਮੱਤਾਂ ਦਿੰਦੀ

ਕਿਊ ਮਾਇਆ ਚ ਮੋਹਿ ਰਹਿ

ਤੈਨੂੰ ਲੱਜ ਕਿਸੇ ਦੀ ਨੀ

ਮੂੰਹ ਲੋਇਆ ਦੀ ਲੋਹੀ ਰਹਿ

ਸਾਹਿਬ ਦਾ ਦਰਵਾਜਾ ਨੀਵਾਂ

ਤੂੰ ਪਗੜੀ ਉਠਾਇ ਨੀ

ਸ਼ਾਮ ਸਵਾਰੇ ਰਫੇਲ ਕੁੜੀਏ

ਸੁਤਿਆ ਰਹਿਣ ਵਿਆਹੀ ਨੀ

ਕਿਊ ਨੀ ਬੋਲਦਾ

ਪੂਰਾ ਕਿਊ ਨੀ ਬੋਲਦਾ

ਦਿੱਲਾਂ ਦੀ ਕੁੰਡੀ ਨੂੰ ਵੈਰੀਆਂ ਨੀ ਖੋਲ੍ਹਦਾ

ਬੋਲ ਮਿੱਟੀ ਦੇਆਂ ਬੋਲ ਮਿੱਟੀ ਦੇਆਂ

Davantage de Arif Lohar

Voir toutlogo