menu-iconlogo
logo

Jaavi Na

logo
Paroles
ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ

(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

(ਜਾ-ਜਾ-ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

(ਜਾ-ਜਾ-ਜਾ-ਜਾ-ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

(ਜਾ-ਜਾ-ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

ਗੱਲ ਸੁਣ ਮੇਰੀ, ਹਾਏ, ਨੀ ਪਿਆਰ ਤੂੰ ਪਹਿਲਾ

ਨਾਂ ਤੇਰਾ ਲੈਂਦੈ ਰੋਟੀ ਖਾਣ ਤੋਂ ਪਹਿਲਾਂ

ਉਠਦੇ ਹੀ ਸਾਰ ਨਾਲ਼ੇ ਸੌਣ ਤੋਂ ਪਹਿਲਾਂ

ਜਾਨ ਚਲੀ ਜਾਵੇ ਤੈਨੂੰ ਖੋਣ ਤੋਂ ਪਹਿਲਾਂ

ਤੈਨੂੰ senti ਲੱਗਣਗੀਆਂ ਨੀ ਗੱਲਾਂ ਮੇਰੀਆਂ

But ਗੱਲਾਂ ਸਾਰੀ ਕਰਦਾ ਮੈਂ true

ਮੇਰੀ car, ਮੇਰੇ ਯਾਰ, ਹਥਿਆਰ, ਪਰਿਵਾਰ

ਮੇਰਾ ਪਿਆਰ, ਮੇਰਾ ਸੱਭ ਕੁੱਝ ਤੂੰ ਐ

Baby, ਮੈਨੂੰ...

(ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

Baby, ਮੈਨੂੰ (ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

Baby, ਮੈਨੂੰ (ਜਾ-ਜਾ-ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

Baby, ਮੈਨੂੰ (ਜਾਵੀ ਨਾ, ਜਾਵੀ ਨਾ, ਜਾਵੀ ਨਾ, ਜਾਵੀ ਨਾ ਛੱਡ ਕੇ)

(ਜਾ-ਜਾ-ਜਾ-ਜਾ...)

Please don't go, don't go

Baby, don't go

Don't go, don't go

Baby, don't ever leave me

ਬਿਨ ਤੇਰੇ ਮੈਂ ਆਂ nothing at all

ਜੇ ਤੂੰ ਮੈਨੂੰ ਛੱਡ ਗਈ, I'm gonna fall

ਦੂਰ ਜੇ ਹੋਇਆ ਤਾਂ ਵੀ ਭੱਜ ਕੇ ਮੈਂ ਆ ਜਾਊਂਗਾ

ਕੁੱਝ ਵੀ ਨਹੀਂ ਕਰਨਾ, you just gotta call

ਤੂੰ ਹੀ ਹੈ night ਔਰ ਤੂੰ ਹੀ ਹੈ day

ਇੱਕ ਪਲ ਵੀ ਹੁਣ ਤੈਥੋਂ ਰਹਿਣਾ ਨਾ away

ਦਿਲ ਨਾਲ਼ ਮੇਰੇ ਹੁਣ ਕਰ ਨਾ ਤੂੰ play

ਅੱਖਾਂ ਬੰਦ ਕਰਕੇ ਰੱਬ ਤੋਂ ਕਰਾਂ ਬਸ pray, girl

(ਜਾ-ਜਾ...)