menu-iconlogo
logo

Birthday

logo
Paroles
Fire ਮਾਰਨੇ, fire ਮਾਰਨੇ

ਤੇਰੇ birthday ਕਿ ਖੁਸ਼ੀ ਮੇ ਮੁੰਡੇ fire ਮਾਰਨੇ

Fire ਮਾਰਨੇ, fire ਮਾਰਨੇ

ਤੇਰੇ birthday ਕਿ ਖੁਸ਼ੀ ਮੇ ਸਾਮੀ fire ਮਾਰਨੇ

ਸਾਲ ਬਾਦ ਆਯਾ ਛੋਰੇ ਦਿਨ ਯੋ ਜਸ਼ਨ ਕਾ

ਕਾਲਾ ਸੂਟ ਮੰਨੇ ਪਿਹਰਨਾ ਤੇਰੀ ਪਸੰਦ ਕਾ

ਕਾਫਿਲਾ car ਆਂ ਕਾ ਚਲੇ ਮੰਤਰੀ ਕਿ ਧਾਰਾ

ਤੋਡ਼ ਕੋਨਿਯਾ ਛੋਰੇ ਤੇਰੀ ਨਾਰ ਕੇ ਟਸ਼ਨ ਕਾ

Cake ਕਟਵਾ ਕੇ ਚਹੋੜੇ ਲੱਡੂ ਬਟਵਾਕੇ

Cake ਕਟਵਾ ਕੇ ਚਹੋੜੇ ਲੱਡੂ ਬਟਵਾਕੇ

ਚੜ ਕੇ ਚੌਬਾਰੇ ਮੰਨੇ ਚਾਂਦ ਛਡਣੇ

ਲਗੇ ਨਾ ਤੂ ਰੋਕ ਰਖੀ ਭਰਕੇ Glock

ਤੇਰੇ birthday ਕਿ ਖੁਸ਼ੀ ਮੇ ਸਾਮੀ fire ਮਾਰਨੇ

ਲਗੇ ਨਾ ਤੂ ਰੋਕ ਰਖੀ ਭਰਕੇ Glock

ਤੇਰੇ birthday ਕਿ ਖੁਸ਼ੀ ਮੇ ਸਾਮੀ fire ਮਾਰਨੇ

Shopping ਕਰੌਣ ਤੰਨੇ ਚੰਡੀਗੜ੍ਹ mall ਤੇ

ਸਾਰੀ ਰਾਤ ਰਹੀਏ ਛੋਰੇ ਮੇਰੀ ਗੇਲ ਕਾਲ ਤੇ

ਅਸਲੇ ਬਾਰੂਦ ਕਿ ਮੈਂ ਕਰੁਣ ਮੀਨ ਬਰਸਾਤ

ਚਹੋੜੇ ਕਦੇ ਨਾ ਚਲਾਏ ਮੰਨੇ ਰੌਂਦ ਟੋਲ ਟੋਲ ਕੇ

ਨਾ ਸੁਣੁ 3-5 ਸੀਧਾ ਕੱਢ ਦੂੰ ਮੈਂ ਕਾਚ

ਨਾ ਸੁਣੁ 3-5 ਸੀਧਾ ਕੱਢ ਦੂੰ ਮੈਂ ਕਾਚ

ਸੋਚੀਏ ਨਾ ਬੰਦੇ ਮੰਨੇ ਗੈਰ ਮਾਰਨੇ

ਲਗੇ ਨਾ ਤੂ ਰੋਕ ਰਖੀ ਭਰਕੇ Glock

ਤੇਰੇ birthday ਕਿ ਖੁਸ਼ੀ ਮੇ ਸਾਮੀ fire ਮਾਰਨੇ

ਲਗੇ ਨਾ ਤੂ ਰੋਕ ਰਖੀ ਭਰਕੇ Glock

ਤੇਰੇ birthday ਕਿ ਖੁਸ਼ੀ ਮੇ ਸਾਮੀ fire ਮਾਰਨੇ

ਦੁਨਿਯਾ ਮੇਂ 2 ਚੀਜ਼ ਜਾਂ ਤੇ ਪ੍ਯਾਰੀ

ਏਕ ਛੋਰੀ ਤੂ ਮੰਨੇ ਦੂਜੀ ਆ ਦੁਨਾਲੀ

ਬਤਾ ਬੱਟ ਬਤਾ ਬੱਟ ਕਰੂੰਗੀ ਮੈਂ ਫਿਰੇ

ਤੇਰੇ birthday ਤੇ ਮੈਂ ਦੇਖੀਏ ਬਣਾ ਦੂੰਗੀ ਦੀਵਾਲੀ

ਕਸੂਤਾ ਕਾਰੋਬਾਰ ਗਾਨੇ ਲਿਖੇ ਰੂਹਿਕਾਰ

ਕਸੂਤਾ ਕਾਰੋਬਾਰ ਗਾਨੇ ਲਿਖੇ ਰੂਹਿਕਾਰ

Deep Money ਤੇਰੇ ਗੇਲ ਮੰਨੇ ਪੇਗ ਮਾਰਨੇ

ਲਗੇ ਨਾ ਤੂ ਰੋਕ ਰਖੀ ਭਰਕੇ Glock

ਤੇਰੇ birthday ਕਿ ਖੁਸ਼ੀ ਮੇ ਸਾਮੀ fire ਮਾਰਨੇ

ਲਗੇ ਨਾ ਤੂ ਰੋਕ ਰਖੀ ਭਰਕੇ Glock

ਤੇਰੇ birthday ਕਿ ਖੁਸ਼ੀ ਮੇ ਸਾਮੀ fire ਮਾਰਨੇ