Jatinder Jeetu
ਹੋ ਲਕ ਪਤਲਾ ਤੇ ਘੱਗਰਾ ਭਾਰੀ
ਪਈ ਕੁੜਤੀ ਮੋਤੀਆਂ ਵਾਲੀ
ਹੋ ਲਕ ਪਤਲਾ ਤੇ ਘੱਗਰਾ ਭਾਰੀ
ਪਈ ਕੁੜਤੀ ਮੋਤੀਆਂ ਵਾਲੀ
ਮੁੜਕੇ ਨਾਲ ਪੀਝ ਗਈ ਸਾਰੀ
ਤੂ ਨੱਚ ਨੱਚ ਕਮਲੀ ਹੋ ਗਈ
ਨੀ ਨੱਚ ਨੱਚ ਕਮਲੀ ਹੋ ਗਈ
ਤੂ ਨੱਚ ਨੱਚ ਕਮਲੀ ਹੋ ਗਈ
ਨੀ ਨੱਚ ਨੱਚ ਕਮਲੀ ਹੋ ਗਈ
ਹੋ ਲਕ ਪਤਲਾ ਤੇ ਘੱਗਰਾ ਭਾਰੀ
ਨੈਣ ਤਿੱਖੇ ਦੂਰ ਤਕ ਵਾਰ ਕਰਦੇ
ਹੁਏ ਨੀ ਵਾਰ ਕਰਦੇ
ਝੱਟ ਦਿਲਾਂ ਵਿਚੋ ਆਰ ਪਾਰ ਕਰਦੇ
ਆਰ ਪਾਰ ਕਰਦੇ
ਨੈਣ ਤਿੱਖੇ ਦੂਰ ਤਕ ਵਾਰ ਕਰਦੇ
ਹੁਏ ਨੀ ਵਾਰ ਕਰਦੇ
ਝੱਟ ਦਿਲਾਂ ਵਿਚੋ ਆਰ ਪਾਰ ਕਰਦੇ
ਆਰ ਪਾਰ ਕਰਦੇ
ਬਣ ਜਾਂਦੇ ਨੇ ਸ਼ਿਕਾਰ ਵ ਸ਼ਿਕਾਰੀ
ਤੂ ਨੱਚ ਨੱਚ ਕਮਲੀ ਹੋ ਗਈ
ਤੂੰ ਨੱਚ ਨੱਚ ਕਮਲੀ ਹੋ ਗਈ
ਨੀ ਨੱਚ ਨੱਚ ਕਮਲੀ ਹੋ ਗਈ
ਤੂੰ ਨੱਚ ਨੱਚ ਕਮਲੀ ਹੋ ਗਈ
ਹੋ ਲਕ ਪਤਲਾ ਤੇ ਘੱਗਰਾ ਭਾਰੀ
ਗੁਤ ਦਾ ਪਰਾਂਦਾ ਸਪ ਵਾਂਗੂ ਮੇਲ ਦਾ
ਸਪ ਵਾਂਗੂ ਮੇਲ ਦਾ
ਸੋਨੇ ਦਾ ਤਵੀਤ ਹਿੱਕ ਉੱਤੇ ਖੇਲ ਦਾ
ਹਿੱਕ ਉੱਤੇ ਖੇਲ ਦਾ
ਗੁਤ ਦਾ ਪਰਾਂਦਾ ਸਪ ਵਾਂਗੂ ਮੇਲ ਦਾ
ਸਪ ਵਾਂਗੂ ਮੇਲ ਦਾ
ਸੋਨੇ ਦਾ ਤਵੀਤ ਹਿੱਕ ਉੱਤੇ ਖੇਲ ਦਾ
ਹਿੱਕ ਉੱਤੇ ਖੇਲ ਦਾ
ਸੱਤ ਰੰਗ ਦੀ ਲ ਫੁਲਕਾਰੀ
ਤੂ ਨੱਚ ਨੱਚ ਕਮਲੀ ਹੋ ਗਈ
ਨੀ ਨੱਚ ਨੱਚ ਕਮਲੀ ਹੋ ਗਈ
ਨੀ ਨੱਚ ਨੱਚ ਕਮਲੀ ਹੋ ਗਈ
ਤੂੰ ਨੱਚ ਨੱਚ ਕਮਲੀ ਹੋ ਗਈ
ਹੋ ਲਕ ਪਤਲਾ ਤੇ ਘੱਗਰਾ ਭਾਰੀ
ਤੇਰੀਆਂ ਅਦਾਵਾਂ ਗੀਤਾਂ ਵਿਚ ਗੁੰਦੀਆਂ
ਗੀਤਾਂ ਵਿਚ ਗੁੰਦੀਆਂ
ਨਚਦੀ Canada ਤਕ ਗੱਲਾਂ ਹੁੰਦੀਆਂ
ਹੁਏ ਨੀ ਗੱਲਾਂ ਹੁੰਦੀਆਂ
ਤੇਰੀਆਂ ਅਦਾਵਾਂ ਗੀਤਾਂ ਵਿਚ ਗੁੰਦੀਆਂ
ਗੀਤਾਂ ਵਿਚ ਗੁੰਦੀਆਂ
ਨਚਦੀ ਕੈਨਡਾ ਤਕ ਗੱਲਾਂ ਹੁੰਦੀਆਂ
ਹੁਏ ਨੀ ਗੱਲਾਂ ਹੁੰਦੀਆਂ
ਖਹਿਣ ਵਾਲਾ Surjit ਲਿਖਾਰੀ
ਤੂ ਨੱਚ ਨੱਚ ਕਮਲੀ ਹੋ ਗਈ
ਨੀ ਨੱਚ ਨੱਚ ਕਮਲੀ ਹੋ ਗਈ
ਤੂ ਨੱਚ ਨੱਚ ਕਮਲੀ ਹੋ ਗਈ
ਨੀ ਨੱਚ ਨੱਚ ਕਮਲੀ ਹੋ ਗਈ
ਹੋ ਲਕ ਪਤਲਾ ਤੇ ਘੱਗਰਾ ਭਾਰੀ