ਸਾਹਾਂ ਨੂ ਸੁਰੂਰ ਹੋਈ ਜਾਂਦਾ ਜਿਸਦਾ
ਨੈਨਾ ਨੂ ਓ ਦੂਰ ਤਕ ਨਈਓਂ ਦਿਸ੍ਦਾ
ਸਾਹਾਂ ਨੂ ਸੁਰੂਰ ਹੋਈ ਜਾਂਦਾ ਜਿਸਦਾ
ਨੈਨਾ ਨੂ ਓ ਦੂਰ ਤਕ ਨਈਓਂ ਦਿਸ੍ਦਾ
ਰੰਗ ਪੂਛੇ ਰੰਗਰੂਪ, ਜਿਹਦੀ ਤਸਵੀਰ ਦਾ
ਰੰਗ ਪੂਛੇ ਰੰਗਰੂਪ, ਜਿਹਦੀ ਤਸਵੀਰ ਦਾ
ਹੋਯਾ ਨਈ ਦੀਦਾਰ ਅਜੇ ਓਸ ਹੀਰ ਦਾ
ਓ ਹੋਯਾ ਨਈ ਦੀਦਾਰ ਅਜੇ ਓਸ ਹੀਰ ਦਾ
ਜੇਹੜਾ ਕੀਤੇ ਦੂਰ ਜੇਹੜਾ
ਨੇੜੇ ਮੇਰੇ ਸਾਹਾਂ ਤੋ
ਰਾਹ ਕੇਹੜਾ ਜਾਂਦਾ ਓਹਦੇ
ਵੱਲ ਪੁਛਾ ਰਾਹਾਂ ਤੋ
ਜੇਹੜਾ ਕੀਤੇ ਦੂਰ ਜੇਹੜਾ
ਨੇੜੇ ਮੇਰੇ ਸਾਹਾਂ ਤੋ
ਰਾਹ ਕੇਹੜਾ ਜਾਂਦਾ ਓਹਦੇ
ਵੱਲ ਪੁਛਾ ਰਾਹਾਂ ਤੋ
ਹਾਲ ਦਸਣਾ ਐ ਜਿਹਿਨੂ ਦਿਲ ਦਿਲਗੀਰ ਦਾ
ਹਾਲ ਦਸਣਾ ਐ ਜਿਹਿਨੂ ਦਿਲ ਦਿਲਗੀਰ ਦਾ
ਹੋਯਾ ਨਈ ਦੀਦਾਰ ਅਜੇ ਓਸ ਹੀਰ ਦਾ
ਓ ਹੋਯਾ ਨਈ ਦੀਦਾਰ ਅਜੇ ਓਸ ਹੀਰ ਦਾ
ਓਹਦੇ ਵੀ ਬਨੇਰੇ ਜਦੋਂ ਹੋਣਾ ਕਾਂ ਬੋਲਦਾ
ਚਾਹ ਓਹਦਾ ਹੋਣਾ, ਦੌਡ਼ ਦੌਡ਼ ਬੂਹਾ ਖੋਲਦਾ
ਓਹਦੇ ਵੀ ਬਨੇਰੇ ਜਦੋਂ ਹੋਣਾ ਕਾਂ ਬੋਲਦਾ
ਚਾਹ ਓਹਦਾ ਹੋਣਾ, ਦੌਡ਼ ਦੌਡ਼ ਬੂਹਾ ਖੋਲਦਾ
ਲੈਕੇ ਸੁਪਨਾ ਜਿਹਾ ਕਿਸੇ ਤਸਵੀਰ ਦਾ
ਲੈਕੇ ਸੁਪਨਾ ਜਿਹਾ ਕਿਸੇ ਤਸਵੀਰ ਦਾ
ਹੋਯਾ ਨਈ ਦੀਦਾਰ ਅਜੇ ਓਸ ਹੀਰ ਦਾ
ਓ ਹੋਯਾ ਨਈ ਦੀਦਾਰ ਅਜੇ ਓਸ ਹੀਰ ਦਾ
ਪਤਾ ਨੀ ਕਿ ਹੋਈ ਜਾਂਦਾ
ਜੀ ਨਈਓਂ ਲਗਦਾ
ਹਰ ਵੇਲੇ ਹਰ ਪਾਸੇ ਫਿਰਾਂ ਓਹਨੂ ਲਬਦਾ
ਪਤਾ ਨੀ ਕਿ ਹੋਈ ਜਾਂਦਾ
ਜੀ ਨਈਓਂ ਲਗਦਾ
ਹਰ ਵੇਲੇ ਹਰ ਪਾਸੇ ਫਿਰਾਂ ਓਹਨੂ ਲਬਦਾ
ਜਿਹਦਾ ਜਾਂਦਾ ਐ ਖਿਆਲ ਸੱਚੀ ਦਿਲ ਚੀਰਦਾ
ਜਿਹਦਾ ਜਾਂਦਾ ਐ ਖਿਆਲ ਸੱਚੀ ਦਿਲ ਚੀਰਦਾ
ਹੋਯਾ ਨਈ ਦੀਦਾਰ ਅਜੇ ਓਸ ਹੀਰ ਦਾ
ਓ ਹੋਯਾ ਨਈ ਦੀਦਾਰ ਅਜੇ ਓਸ ਹੀਰ ਦਾ