menu-iconlogo
huatong
huatong
gulab-sidhusargi-maan-nakhra-lofi-cover-image

Nakhra (Lofi)

Gulab Sidhu/Sargi Maanhuatong
vathroderghuatong
Paroles
Enregistrements
And guess who’s on the beat again

Gaiphy

ਫੁੱਲਾਂ ਨਾਲ ਹੌਲੀ ਜੱਟੀ ਪਾਰਾ ਪਰ ਨਖਰਾ

ਅੱਖ ਮੇਰੀ ਢਾਵੇ 47 ਜਿੰਨਾ ਖਤਰਾ

ਝਾਕਾ ਤੇਰਾ ਹੋਰਾਂ ਨਾਲੋਂ

ਅਡ ਦਿਲ ਵਿਚ ਕਰ ਗਯਾ ਵਖਰਾ

ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ

ਗੋਡੇ ਟੇਕ ਗਯਾ ਨਖਰਾ

ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ

ਗੋਡੇ ਟੇਕ ਗਯਾ ਨਖਰਾ

ਟੇਕ ਗਯਾ ਨਖਰਾ ਵੇ ਟੇਕ ਗਯਾ ਨਖਰਾ

ਛੱਨ ਛੱਨ ਦੀ ਥਾਂ ਝਾਂਝਰ ਸੀਧੂ ਸੀਧੂ ਕਰਦੀ

ਜੀਤੇ ਮਰਦੇ ਸਾਰੇ ਓ ਤੇਰੇ ਤੇ ਮਰ ਗਈ

ਕਾਲੇ ਜਜ਼ਬੇ ਚੋ ਲੈ ਗਯਾ ਕੱਡ ਮੇਰੇ ਹਾਣੀਆਂ

ਚੱਕ ਜਿੰਮੇਵਾਰੀ ਮੇਰੀ ਫਾਹਾਂ ਵਡ ਮੇਰੇ ਹਾਣੀਆਂ

ਦੇਖ ਤੈਨੂ ਚੋਬਰਾਂ ਹਾਏ ਦਿਲ ਚੋਰੀ ਹੋਣ ਦਾ

ਮੈਂ ਪਾ ਲਿਆ ਸੀ ਖ਼ਤਰਾ

ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ

ਗੋਡੇ ਟੇਕ ਗਯਾ ਨਖਰਾ

ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ

ਗੋਡੇ ਟੇਕ ਗਯਾ ਨਖਰਾ

ਟੇਕ ਗਯਾ ਨਖਰਾ ਵੇ ਟੇਕ ਗਯਾ ਨਖਰਾ

ਹੋ ਕੇਹੜੀ ਨਖਰੋ ਫਿਰੇ ਫਰਾਕ ਚ

ਬਾਜ ਨੀ ਚੁਗਦੇ ਚੋਗਾ

ਬੜੇ ਪੜੇ ਇਤਿਹਾਸ ਮੈਂ

ਹੁਸਣ ਨੀ ਛੱਡ ਦਾ ਕਾਸੇ ਜੋਗਾ

ਜੋਗੀਆਂ ਉੱਤੇ ਕੰਮ ਨੀ ਕਰਨੇ

ਇਲਮ ਤੇਰੇ ਆਂ ਜਾਦੂ ਦੇ

ਐਵੇਂ ਛੇੜ ਕੇ ਸਾਧ ਨਾ ਪੀਛੇ

ਖ਼ਤਰੇ ਪਾਲੀ ਵਾਧੂ ਦੇ

ਹਾਂ ਪਕੀ ਉੱਤੇ ਗਿਜੇ ਕਿਥੇ

ਜਾਂਦੇ ਪੱਟੇ ਅਖਾਂ ਤੋਂ

ਤੇਰੇ ਕਿਥੇ ਆਂ ਜੁ ਕਾਬੂ ਆਯਾ ਨੀ ਜੋ ਲੱਖਾਂ ਤੋਂ

ਬੈਰ ਹੋਣ ਅੰਨੇ ਉੱਤੋਂ ਪਿਆਰ ਹੋ ਜੇ

ਵੈਲੀ ਨੂ ਤਾਂ ਦੂਣਾ ਹੋ ਜੇ ਖ਼ਤਰਾ

ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ

ਗੋਡੇ ਟੇਕ ਗਯਾ ਨਖਰਾ

ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ

ਗੋਡੇ ਟੇਕ ਗਯਾ ਨਖਰਾ

ਨੱਕ ਮੇਰੇ ਤੇ ਨਖਰੇ ਦੇ ਸੀ ਪਕੇ ਡੇਰੇ

ਡਰਦਾ ਆਜ ਕਲ ਅਉਂਦਾ ਨਈ ਜੋ ਮੂਹਰੇ ਤੇਰੇ

ਗੁੱਤ ਨਾਗਨਵੀਂ ਤੇਰੀ ਮੁਛ ਮੂਹਰੇ fail ਵੇ

ਹੁਸਨਾਂ ਦੀ ਟੌਰ ਨੇ ਬਣਾਤੀ ਵੇਖ ਰੇਲ ਵੇ

ਬੋਲੀ ਵੀਚ ਬੋਲੇ ਸੰਗਰੂਰ

ਸੀਧੂ ਆਵੇ ਸਾਰਾ area ਦਾ ਚੱਕਰਾਂ

ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ

ਗੋਡੇ ਟੇਕ ਗਯਾ ਨਖਰਾ

ਉਲਝਿਆ ਤੇਰੇ ਨਾਲ ਅੱਖਾਂ ਕਾਹਦੀਆਂ ਵੇ

ਗੋਡੇ ਟੇਕ ਗਯਾ ਨਖਰਾ

Davantage de Gulab Sidhu/Sargi Maan

Voir toutlogo