menu-iconlogo
logo

Taare Gawah Ne

logo
Paroles
ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਚੰਨ ਦੀਆਂ ਰਾਤਾ ਦੇ

ਚੰਨ ਦੀਆਂ ਰਾਤਾ ਦੇ ਨਜ਼ਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਪਹਿਲੀ ਮੁਲਾਕਾਤ ਅਜੇ ਕਲ ਦੀ ਤੇ ਗੱਲ ਹੈ

ਪਹਿਲੀ ਮੁਲਾਕਾਤ ਅਜੇ ਕਲ ਦੀ ਤੇ ਗੱਲ ਹੈ

ਰੱਬ ਜੇ ਸੱਚ ਰਤੀ ਝੂਠ ਹੈ ਨਾ ਛਲ ਹੈ

ਡੁਬਿਆ ਨੂੰ ਤੀਲੇ ਦੇ ਸਹਾਰੇ ਗਵਾਹ ਨੇ

ਡੁਬਿਆ ਨੂੰ ਤੀਲੇ ਦੇ ਸਹਾਰੇ ਗਵਾਹ ਨੇ

ਚੰਨ ਦੀਆਂ ਰਾਤਾ ਦੇ

ਚੰਨ ਦੀਆਂ ਰਾਤਾ ਦੇ ਨਜ਼ਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਕਹਿੰਦਾ ਸੀ ਮੈ ਮਿਲਾਂਗੀ ਮੈ ਮਿਲਣਾ ਜਰੂਰ ਹੈ

ਕਹਿੰਦਾ ਸੀ ਮੈ ਮਿਲਾਂਗੀ ਮੈ ਮਿਲਣਾ ਜਰੂਰ ਹੈ

ਦਿੱਲਾਂ ਵਿਚ ਦੂਰੀਆ ਨੇ ਦਿੱਲੀ ਬੜੀ ਦੂਰ ਹੈ

ਕੀਤੇ ਹੋਏ ਵਾਦਿਆਂ ਦੇ ਲਾਰੇ ਗਵਾਹ ਨੇ

ਕੀਤੇ ਹੋਏ ਵਾਦਿਆਂ ਦੇ ਲਾਰੇ ਗਵਾਹ ਨੇ

ਚੰਨ ਦੀਆਂ ਰਾਤਾ ਦੇ

ਚੰਨ ਦੀਆਂ ਰਾਤਾ ਦੇ ਨਜ਼ਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਚੰਗਾ ਹੋਇਆ ਜਗ ਨੇ ਤਮਾਸ਼ਾ ਨਹੀਓ ਵੇਖਿਆ

ਚੰਗਾ ਹੋਇਆ ਜਗ ਨੇ ਤਮਾਸ਼ਾ ਨਹੀਓ ਵੇਖਿਆ

ਰੋਣਿਆਂ ਤੋਂ ਪਹਿਲਾ ਸਾਡਾ ਹਾਸਾ ਨਹੀਓ ਵੇਖਿਆ

ਹਾੱਸਾ ਨਹੀਓ ਵੇਖਿਆ

ਤੇਰੇ ਮੇਰੇ ਨੈਣ ਚਾਰ ਚਾਰੇ ਗਵਾਹ ਨੇ

ਚੰਨ ਦੀਆਂ ਰਾਤਾ ਦੇ

ਚੰਨ ਦੀਆਂ ਰਾਤਾ ਦੇ ਨਜ਼ਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਮਰ ਜਾਣੇ ਮਾਨਾਂ ਇੰਜ ਮੁਕ ਗਈਆਂ ਯਾਰੀਆਂ

ਮਰ ਜਾਣੇ ਮਾਨਾਂ ਇੰਜ ਮੁਕ ਗਈਆਂ ਯਾਰੀਆਂ

ਬਾਜ਼ੀਆਂ ਮੁਕਾਇਆ ਜਿਵੇ ਜੂਏ ਦੇ ਜੁਹਾਰੀਆਂ

ਜਿਤੇ ਹੋਏ ਖਿਡਾਰੀਆਂ ਦੇ ਹਾਰੇ ਗਵਾਹ

ਚੰਨ ਦੀਆਂ ਰਾਤਾਂ ਦੇ ਨਜ਼ਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ

ਤੇਰੇ ਮੇਰੇ ਪਿਆਰ ਦੇ ਤਾਰੇ ਗਵਾਹ ਨੇ