menu-iconlogo
huatong
huatong
Paroles
Enregistrements
ਮਹਿਫਲਾਂ ਚ ਯਾਰਾਂ ਨਾਲ ਨੀ

vintage ਕਾਰਾਂ ਨਾਲ

ਖਰੇ ਖਰੇ ਬੰਦੇ ਆ ਨੀ

ਕਾਵਾਂ ਦਿਆਂ ਡਾਰਾਂ ਨਾ

ਬਲਿਏ ਪ੍ਰਯਾਰਾਂ ਨਾ

ਤੇ ਕਦੇ ਹਥਿਯਾਰਾਂ ਨਾ

ਜਿਤਾਂ ਸਦਾ ਗੇਮਾਂ ਕੁਡੇ ਫੋਕਿਆਂ ਮੈੰ ਮਾਰਾਂ ਨਾ

ਇਕ ਨਵਾਂ ਨਵਾਂ ਸੌੰਕ ਓਠਯਾ ਆ ਗੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਮਾਝੇ ਆਲਾ ਜੱਟ ਬਿਲੋ ਨਾਰਾਂ ਦੀ ਪਸੰਦ ਨੀ

ਕੁਡਤਾ ਪਜਾਮਾ ਕਾਲਾ ਵੱਖੀ ਨਾਲ ਸੰਦ ਨੀ

ਚੁਣਵੇ ਜੇ ਬੰਦਯਾਂ ਨਾ ਸਾਂਝ ਦਿਲ ਦੀ

ਐਥੇ ਹੋਰ ਓਥੇ ਹੋਰ ਅੳੰਦੇ ਨਾ ਪਖੰਡ ਨੀ

ਡੁਲੱਦੀ ਕਰੀਮ ਬਿਲੋ ਬੀਕਾਨੇਰੀ ਫੀਮ

ਸ਼ੌੰਕ ੳਤੋੰ ਲੀਡਾ ਲੱਤਾ ਟਿੱਚ ਪਓਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

Ae yo its az man

Rap

ਕਢਦਾਂ group ਚੋੰ ਜੋ ਸਡਦਾ ਦਿਸੇ

ਨਰਕਾਂ ਨੂੰ ਤੋਰਿਏ ਜੋ ਅਡਦਾ ਦਿਸੇ

ਸਾਡੀਆਂ ਪੈਡਾਂ ਤੇ ਤੁਰਦੇ ਆ ਵੈਲੀ ਨੀ

ਬੰਦਾ ਨਹੀ ਜੋ ਅਲੜਾਂ ਚ ਵਡਦਾ ਦਿਸੇ

ਜਿੰਦਗੀ ਚ ਰੌਲੇ ਮੇਰੀ ੳਮਰ ਤੋੰ ਦੂਣੇ

ਕਰੀੰ ਨਾਂ ਤੂੰ ਜੇਰਾ ਕਿਤੇ ਦਿਲ ਲੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਚਰਚੇ ਕਰੌਣ ਵਾਲਾ ਰੱਬ ਮਿਥਿਏ

ਕੀਹਦੀ ਨੀਤ ਵਿਚ ਖੋਟ ਜਾਣੇ ਸੱਬ ਮਿਥਿਏ

ਬਣਯਾਂ ਪਛਾਣ ਨੀ ਮੈੰ ਪਿੰਡ ਆਪਣੇ ਦੀ

ਜੱਟ ਦੀ ਪਛਾਣ ਸਿਰ ਪੱਗ ਮਿਥਿਏ

ਫੋਕਿਯਾਂ ਨਾ ਗਲਾਂ ਬਿਲੋ ਮਾਰਿਆਂ ਨੇ ਮੱਲਾਂ

ਸੁਪਨਾ ਆ ਮੇਰਾ ਦੁਨਿਯਾਂ ਹਲੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਏਰਿਏ ਚ ਜਾਣਦਾ ਨਹੀ ਕੌਣ Happie Gill ਨੂੰ

Set ਆ record ਬਿਲੋ end ਲੌਣ ਦਾ

ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ

ਨੀ ਲੇਆ ਜੱਟਾਂ ਦੇ ਮੁੰਡੇ ਨੇ ਠੇਕਾ ਧੱਕ ਪੌਣ ਦਾ