menu-iconlogo
logo

Sone Deya Kangna

logo
Paroles
ਵੇ ਸੋਨੇ ਦਿਆਂ ਕੰਗਣਾ

ਵੇ ਸੋਨੇ ਦਿਆਂ ਕੰਗਣਾ

ਵੇ ਸੋਨੇ ਦਿਆਂ ਕੰਗਣਾ ਵੇ ਕਿਹੜੀ ਗੱਲੋਂ ਮੁੱਖ ਵਟਿਆ

ਛੱਡ ਤਾ ਗਲੀ ਦੇ ਵਿਚੋਂ ਲੰਗਣਾ ਵੇ ਕਿਹੜੀ ਗੱਲੋਂ ਤੂੰ ਛੱਡ ਤਾ

Music Imple

ਮੰਨੋ ਮਨੀ ਅੱਜੇ ਮੁਲਾਕਾਤ ਜਹੀ ਹੋਈ ਸੀ

ਅੱਖਾਂ ਅੱਖਾਂ ਵਿੱਚ ਗੱਲ ਬਾਤ ਜਹੀ ਹੋਈ ਸੀ

ਮੰਨੋ ਮਨੀ ਅੱਜੇ ਮੁਲਾਕਾਤ ਜਹੀ ਹੋਈ ਸੀ

ਅੱਖਾਂ ਅੱਖਾਂ ਵਿੱਚ ਗੱਲ ਬਾਤ ਜਹੀ ਹੋਈ ਸੀ

ਦਿਲ ਨਾਲ ਦਿਲ ਪਾਉਣ ਲੱਗੇ ਸੀ ਵੇ ਪਤਾ

ਹੱਲੇ ਅੱਖੀਆਂ ਨੇ ਛੱਡਿਆ ਸੀ ਸੰਗਣਾ

ਵੇ ਕਿਹੜੀ ਗਲੋਂ ਤੂੰ ਛੱਡ ਤਾ

ਛੱਡ ਤਾ ਗਲੀ ਦੇ ਵਿਚੋਂ ਲੰਗਣਾ ਵੇ ਕਿਹੜੀ ਗੱਲੋਂ ਤੂੰ ਛੱਡ ਤਾ

ਛੱਡ ਤਾ ਗਲੀ ਦੇ ਵਿਚੋਂ ਲੰਗਣਾ ਵੇ ਕਿਹੜੀ ਗੱਲੋਂ ਤੂੰ ਛੱਡ ਤਾ

ਹੋ ਨੈਣ ਤੇਰੇ ਪੌਂਦੇ ਰਹੇ ਗੁਜੀਆਂ ਬੁਝਾਰਤਾਂ

ਹੋਣ ਜਾ ਕੇ ਮਾਨ ਈ ਸੀ ਬੁਝੀਆਂ ਬੁਝਾਰਤਾਂ

ਹੋ ਨੈਣ ਤੇਰੇ ਪੌਂਦੇ ਰਹੇ ਗੁਜੀਆਂ ਬੁਝਾਰਤਾਂ

ਹੋਣ ਜਾ ਕੇ ਮਾਨ ਈ ਸੀ ਬੁਝੀਆਂ ਬੁਝਾਰਤਾਂ

ਉੱਤੋਂ ਉੱਤੋਂ ਭੋਲਾ ਵਿਚੋਂ ਕਿੰਨਾ ਸੀ ਚਲਾਕ

ਬਿਨਾਂ ਖੰਗ ਤੋਂ ਗਲੀ ਚ ਤੇਰਾ ਖੰਗਣਾ

ਵੇ ਕਿਹੜੀ ਗੱਲੋਂ ਤੂੰ (ਵੇ ਕਿਹੜੀ )

ਛੱਡ ਤਾ ਗਲੀ ਦੇ ਵਿਚੋਂ ਲੰਗਣਾ ਵੇ ਕਿਹੜੀ ਗੱਲੋਂ ਤੂੰ ਛੱਡ ਤਾ

ਛੱਡ ਤਾ ਗਲੀ ਦੇ ਵਿਚੋਂ ਲੰਗਣਾ ਵੇ ਕਿਹੜੀ ਗੱਲੋਂ ਤੂੰ ਛੱਡ ਤਾ

ਉਨੀ ਅਖੀ ਰਹਿ ਐਵੇਂ ਰੁੱਸ ਕੇ ਨੀ ਬਹੀ ਦਾ

ਸੋਹਣਿਆਂ ਗਲੀ ਚ ਓਵੇਂ ਆਉਂਦੇ ਜਾਂਦੇ ਰਹੀ ਦਾ

ਉਨੀ ਅਖੀ ਰਹਿ ਐਵੇਂ ਰੁੱਸ ਕੇ ਨੀ ਬਹੀ ਦਾ

ਸੋਹਣਿਆਂ ਗਲੀ ਚ ਓਵੇਂ ਆਉਂਦੇ ਜਾਂਦੇ ਰਹੀ ਦਾ

ਇੱਕੋ ਮੇਰੀ ਮੰਗ ਜੇ ਮੈਂ ਮੰਗ ਹੋਵਾਂ ਤੇਰੀ

ਅਸਾਂ ਹੋਰ ਨਾ ਤੇਰੇ ਤੋਂ ਕੁਝ ਮੰਗਣਾ

ਵੇ ਕਿਹੜੀ ਗੱਲੋਂ ਤੂੰ