menu-iconlogo
logo

Ki Kariye (From "Code Name Tiranga")

logo
Paroles
ਚੱਲ, ਚੱਲੀਏ, ਚੱਲ, ਫ਼ੜ ਲੈ ਤੂੰ ਮੇਰੀ ਬਾਂਹ

ਚੱਲ, ਚੱਲੀਏ, ਚੱਲ, ਕਰ ਦੇ ਤੂੰ ਮੈਨੂੰ "ਹਾਂ"

ਨੈਣਾਂ ਵਿੱਚ, ਓ, ਰਾਂਝਣਾ, ਤੇਰੇ ਨੂਰ ਬਰਸਦਾ ਐ

ਭੀਗ ਲੂੰ ਇਸ ਮੇਂ, ਆ ਜ਼ਰਾ, ਦਿਲ ਯੇ ਤਰਸਦਾ ਐ

ਤੇਰੇ ਨਾਮ ਦਾ ਦਮ ਭਰੀਏ

ਸਾਨੂੰ ਪਹਿਲੀ ਵਾਰੀ ਹੋ ਗਿਆ ਐ ਪਿਆਰ

ਨੀ ਦੱਸ ਹੁਣ ਕੀ ਕਰੀਏ (ਕੀ ਕਰੀਏ?)

ਦਿਲ ਤੇਰਾ ਹੋਈ ਜਾਂਦਾ ਐ ਯਾਰ

ਨੀ ਦੱਸ ਹੁਣ ਕੀ ਕਰੀਏ (ਕੀ ਕਰੀਏ?)

ਸਾਨੂੰ ਪਹਿਲੀ ਵਾਰੀ ਹੋ ਗਿਆ ਐ ਪਿਆਰ

ਨੀ ਦੱਸ ਹੁਣ ਕੀ ਕਰੀਏ (ਕੀ ਕਰੀਏ?)

ਤੇਰੇ ਸੰਗ ਹੋਈ ਨੀਂਦ ਫ਼ਰਾਰ

ਨੀ ਦੱਸ ਹੁਣ ਕੀ ਕਰੀਏ (ਕੀ ਕਰੀਏ?)

ਕੋਈ ਸੁਣੇ ਨਾ ਦਿਲ ਦੀਆਂ ਤੇਰੇ, ਮੈਂ ਹੀ ਸੁਣਦੀ ਰਵਾਂ

ਲੋਕੀਂ ਚੁਣਦੇ ਸੋਨਾ-ਚਾਂਦੀ, ਮੈਂ ਤੈਨੂੰ ਚੁਣਦੀ ਰਵਾਂ

ਜਿਸਮ ਤੋਂ ਲੈ ਕੇ ਰੂਹ ਤਲਕ ਅਸਰ ਇਸ਼ਕ ਦਾ ਐ

ਇਹ ਰੂਹਾਨੀ ਰਹਿਮਤਾਂ ਖ਼ੁਦਾ ਬਖ਼ਸ਼ਦਾ ਐ

ਦੁਆਵਾਂ ਦੇ ਜ਼ਰੀਏ

ਸਾਨੂੰ ਪਹਿਲੀ ਵਾਰੀ ਹੋ ਗਿਆ ਐ ਪਿਆਰ

ਨੀ ਦੱਸ ਹੁਣ ਕੀ ਕਰੀਏ (ਕੀ ਕਰੀਏ?)

ਦਿਲ ਤੇਰਾ ਹੋਈ ਜਾਂਦਾ ਐ ਯਾਰ

ਨੀ ਦੱਸ ਹੁਣ ਕੀ ਕਰੀਏ (ਕੀ ਕਰੀਏ?)

ਸਾਨੂੰ ਪਹਿਲੀ ਵਾਰੀ ਹੋ ਗਿਆ ਐ ਪਿਆਰ

ਨੀ ਦੱਸ ਹੁਣ ਕੀ ਕਰੀਏ (ਕੀ ਕਰੀਏ?)

ਤੇਰੇ ਸੰਗ ਹੋਈ ਨੀਂਦ ਫ਼ਰਾਰ

ਨੀ ਦੱਸ ਹੁਣ ਕੀ ਕਰੀਏ (ਕੀ ਕਰੀਏ?)

ਚੱਲ, ਚੱਲੀਏ, ਚੱਲ, ਫ਼ੜ ਲੈ ਤੂੰ ਮੇਰੀ ਬਾਂਹ

ਚੱਲ, ਚੱਲੀਏ, ਚੱਲ, ਕਰ ਦੇ ਤੂੰ ਮੈਨੂੰ "ਹਾਂ"