menu-iconlogo
logo

Churai Janda Eh (From "High End Yaariyaan")

logo
Paroles
ਮੇਰੇ ਦਿਲ ਨੂ ਹੋਣ ਲੱਗੇਯਾ ਆਏ ਕਿ ਨਈ ਪਤਾ

ਸਬ ਬਦਲੇਆ -ਬਦਲੇਆ ਲਗਦਾ ਆਏ

ਕਿਊ ਨਈ ਪਤਾ

ਮੇਰੇ ਦਿਲ ਨੂ ਹੋਣ ਲੱਗੇਯਾ ਆਏ ਕਿ ਨਈ ਪਤਾ

ਸਬ ਬਦਲੇਆ -ਬਦਲੇਆ ਲਗਦਾ ਆਏ

ਕਿਊ ਨਈ ਪਤਾ

ਉਠਦੇ ਬੇਹੁੰਦੇ ਜਾਗ੍ਦੇ ਸੌਂਦੇ,

ਕੋਈ ਖ਼ਵਾਬਾਂ ਵਾਲਾ ਮਿਹਲ ਬਣਯੀ ਜਾਂਦਾ ਆਏ

ਕੋਈ ਵਾਰ-ਵਾਰ ਅਖਾਂ ਅੱਗੇ ਆਯੀ ਜਾਂਦਾ ਆਏ

ਕੋਈ ਮੇਰੇ ਕੋਲੋ ਮੈਨੂ ਹੀ ਚੁਰਾਈ ਜਾਂਦਾ ਆਏ

ਕੋਈ ਵਾਰ-ਵਾਰ ਅਖਾਂ ਅੱਗੇ ਆਯੀ ਜਾਂਦਾ ਆਏ

ਕੋਈ ਮੇਰੇ ਕੋਲੋ ਮੈਨੂ ਹੀ ਚੁਰਾਈ ਜਾਂਦਾ ਆਏ

ਮੈਂ ਮੇਰੀ ਮੁਸੀਬਤ ਦਾ ਕਿ ਹੱਲ ਕਰਾਂਗਾ

ਦਿਲ ਕਰਦਾ ਆਏ ਕੇ ਤੇਰੇ ਨਾਲ ਗੱਲ ਕਰਾਂਗਾ

ਮੈਂ ਰੋਜ਼ ਨਿਕਲਦਾ ਤੇਰੇ ਸੱਜਣਾ ਘਰ ਵਲ ਨੂ

ਵਾਪਸ ਆ ਜਾਣਾ ਕਿਹਕੇ

ਅੱਜ ਨਈ ਕਲ ਕਰਾਂਗਾ

ਜਿਵੇ ਕਿਸੇ ਗ਼ਜ਼ਲ ਦੀ ਧੁਨ

ਮੇਰੇ ਕੰਨਾ ਨੇ ਲਾਯੀ ਸੁਣ

ਏ ਸਾਰਾ ਦਿਨ ਓਹਨੂ ਹੀ ਗੁਣ-ਗੁਣਾਈ ਜਾਂਦਾ ਆਏ

ਕੋਯੀ ਵਾਰ-ਵਾਰ ਅਖਾਂ ਅਗੇ ਆਯੀ ਜਾਂਦਾ ਏ

ਕੋਯੀ ਮੇਰੇ ਕੋਲੋਂ ਮੈਨੂ ਹੀ ਚੁਰਾਈ ਜਾਂਦਾ ਏ

ਕੋਯੀ ਵਾਰ-ਵਾਰ ਅਖਾਂ ਅਗੇ ਆਯੀ ਜਾਂਦਾ ਏ

ਕੋਯੀ ਮੇਰੇ ਕੋਲੋਂ ਮੈਨੂ ਹੀ ਚੁਰਾਈ ਜਾਂਦਾ ਏ

ਤੂ ਦੂਰ ਹੋਕੇ ਵੀ ਦੂਰ ਨਹੀ

ਤੂ ਨਾਲ ਹੋਕੇ ਵੀ ਨਾਲ ਨਹੀ

ਜੋ ਪਿਹਲਾਂ ਰਿਹੰਦਾ ਸੀ ਹਾਲ ਮੇਰਾ

ਅੱਜ ਕਲ ਓ ਮੇਰਾ ਹਾਲ ਨਹੀ

ਹੰਜੂ ਭੁਲ ਗਾਏ ਰਾਹ

ਅਖਾਂ ਹੋਇਆ ਬੇਪਰਵਾਹ

ਕੋਈ ਬੁੱਲਾਂ ਉੱਤੇ ਹਾਸੇ ਜੇ ਲੇ’ਆਯੀ ਜਾਂਦਾ ਆਏ

ਕੋਯੀ ਵਾਰ-ਵਾਰ ਅਖਾਂ ਅਗੇ ਆਯੀ ਜਾਂਦਾ ਏ

ਕੋਯੀ ਮੇਰੇ ਕੋਲੋਂ ਮੈਨੂ ਹੀ ਚੁਰਾਈ ਜਾਂਦਾ ਏ

ਕੋਯੀ ਵਾਰ-ਵਾਰ ਅਖਾਂ ਅਗੇ ਆਯੀ ਜਾਂਦਾ ਏ

ਕੋਯੀ ਮੇਰੇ ਕੋਲੋਂ ਮੈਨੂ ਹੀ ਚੁਰਾਈ ਜਾਂਦਾ ਏ