menu-iconlogo
logo

Nobody Compares

logo
Paroles
Mxrci

ਗੱਲ ਗੱਲ ਤੇ ਜ਼ਾਹਿਰ ਕਰ ਦਾਗੇ

ਸਾਥੋਂ ਪਿਆਰ ਲੁਕਾਇਆ ਜਾਣਾ ਨੀਂ

ਅੱਸੀ ਤੈਨੂੰ ਸਭ ਕੁਝ ਹਾਰ ਬੈਠੇ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਤੇਰਾ ਇਸ਼ਕ ਵੀ ਤਾਂ ਮਗਰੂਰੀ ਐ

ਸਾਡੇ ਸਾਹਾਂ ਲਈ ਜ਼ਰੂਰੀ ਐ

ਪੱਲਾ ਦੁਨੀਆਂ ਦਾ ਤਾਂ ਛੱਡ ਦਈਏ

ਸਾਡੀ ਤਾਂ ਤੂੰ ਮਜ਼ਬੂਰੀ ਐ

ਹੁੰਦੇ ਲੱਖ ਬਹਾਨੇ ਪੈਰਾਂ ਦੇ

ਤੇਰੇ ਸ਼ਹਿਰ ਨੂੰ ਆਉਣਾ ਜਾਣਾ ਨੀਂ

ਅੱਸੀ ਤੈਨੂੰ ਸਭ ਕੁਝ ਹਾਰ ਬੈਠੇ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਹੋ ਕੱਟ ਲਾਂਗੇ ਤਕਲੀਫ਼ਾਂ

ਕਿਹੜੀ ਗੱਲ ਤੇਰੇ ਪਿੱਛੇ ਆਉਣਾ ਜੇ

ਗ਼ੈਰ ਤੋਂ ਬਾਹਾਂ ਤੱਕੀਏ ਨਾ

ਸਾਨੂੰ ਤੂੰ ਗੱਲ ਨਈ ਲਾਉਣਾ ਜੇ

ਪਿਆਰ ਦੀ ਕੋਈ ਹੱਧ ਰੱਖੀ ਨਾ

ਰੱਖੇ ਆ ਜਜ਼ਬਾਤ ਬੜੇ

ਜਿਨੀ ਵਾਰੀ ਖਵਾਬ ਦੇਖਾ ਨੀਂ

ਦੇਖਾ ਤੇਰੇ ਨਾਲ

ਤੂੰ ਦਿਨ ਤੂੰ ਸਾਡੀ ਰਾਤ ਵੀ ਐ

ਤੂੰ ਸਭ ਕੁਝ ਤੂੰ ਹੀ ਘੱਟ ਵੀ ਐ

ਤੇਰੇ ਬਿਨ ਤਾਂ ਕੋਈ ਦਿਖਦਾ ਨਈ

ਤੂੰ ਅੱਜ ਸਾਡਾ ਤੂੰ ਬਾਅਦ ਵੀ ਐ

ਦਗਾ ਕਰਾਂ ਠੱਬਲ ਤੇਰੇ ਨਾਲ ਕਰੇ

ਦਿਲ ਐਨਾ ਕੋਈ ਸਿਆਣਾ ਨਈ

ਅੱਸੀ ਤੈਨੂੰ ਸਭ ਕੁਝ ਹਾਰ ਬੈਠੇ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ

ਕਿਸੇ ਹੋਰ ਦਾ ਹੋਇਆ ਜਾਣਾ ਨੀਂ