menu-iconlogo
logo

Kanda Kacheya Ne (From "Daana Paani" Soundtrack)

logo
Paroles
ਚੰਗੇ ਕਰਮ ਬੰਦੇ ਦੇ ਜਦ ਜਾਗਦੇ ਨੇ

ਰੱਬ ਆਪ ਸਬੱਬ ਬਣਾਉਂਦਾ ਏ

ਸੁਲਤਾਨ ਬਣਾਉਂਦਾ ਕੈਦੀਆਂ ਨੂੰ

ਦੁੱਖ ਦੇਕੇ ਸੁੱਖ ਦਿਖਾਉਂਦਾ ਏ

ਕੰਧਾਂ ਕੱਚੀਆਂ ਨੇ ਜੀ, ਪ੍ਰੀਤਾਂ ਸੱਚੀਆਂ ਨੇ

ਕੋਠੇ ਚੋਂਦੇ ਨੇ ਜੀ, ਤੜਫ਼ਾਉਂਦੇ ਨੇ ਜੀ

ਕੰਧਾਂ ਕੱਚੀਆਂ ਨੇ ਜੀ, ਪ੍ਰੀਤਾਂ ਸੱਚੀਆਂ ਨੇ

ਤੈਨੂੰ ਹਰ ਗੱਲ ਦੱਸਾਂਗੇ

ਤੈਨੂੰ ਹਰ ਗੱਲ ਦੱਸਾਂਗੇ

ਅੱਖਾਂ 'ਚ ਵਸਾ ਕੇ, ਮਾਹੀਆ

ਤੇਰੇ ਨਾਲ਼ ਹੀ ਹੱਸਾਂਗੇ

ਅੱਖਾਂ 'ਚ ਵਸਾ ਕੇ, ਮਾਹੀਆ

ਤੇਰੇ ਨਾਲ਼ ਹੀ ਹੱਸਾਂਗੇ

ਪਾਣੀ ਛੰਨੇ ਵਿੱਚੋਂ ਕਾ ਪੀਤਾ, ਪਾਣੀ ਛੰਨੇ ਵਿੱਚੋਂ ਕਾ ਪੀਤਾ

ਤੇਰੇ ਵਿੱਚੋਂ ਰੱਬ ਦਿਸਦਾ, ਤੈਨੂੰ ਸਜਦਾ ਮੈਂ ਤਾਂ ਕੀਤਾ

ਤੇਰੇ ਵਿੱਚੋਂ ਰੱਬ ਦਿਸਦਾ, ਤੈਨੂੰ ਸਜਦਾ ਮੈਂ ਤਾਂ ਕੀਤਾ

ਲੱਗੀ ਖੁਸ਼ੀਆਂ ਦੀ ਝੜੀਆਂ ਨੇ

ਲੱਗੀ ਖੁਸ਼ੀਆਂ ਦੀ ਝੜੀਆਂ ਨੇ

ਰੱਬ ਨੇ ਮਿਲਾਈਆਂ ਜੋੜੀਆਂ

ਅੱਜ ਸ਼ਗਨਾਂ ਦੀ ਘੜੀਆਂ ਨੇ

ਰੱਬ ਨੇ ਮਿਲਾਈਆਂ ਜੋੜੀਆਂ

ਅੱਜ ਸ਼ਗਨਾਂ ਦੀ ਘੜੀਆਂ ਨੇ