menu-iconlogo
logo

Biba Meri Jaan

logo
Paroles
ਕੀਤੀ ਸੋਂ ਗੁਸਤਾਖੀਆਂ ਪਰ ਤੂੰ ਰੁਸ ਕੇ ਜਾਵੀ ਨਾ ਨਾ ਬੀਬਾ ਨਾ ਬੀਬਾ

ਲੱਖਾਂ ਤੋਬਾ ਕੀਤੀਆਂ ਜਿਨ੍ਹਾਂ ਨੀ ਤੇਰੇ ਬਿਨ ਹਾਂ ਬੀਬਾ ਹਾਂ ਬੀਬਾ

ਤੈਨੂੰ ਸੋਂ ਮੇਰੀ ਸੋਂ ਬੀਬਾ ਜਾਵੀ ਨਾ ਜ਼ਿੰਦਰੀ ਏ ਸਿਦੀ ਇਹਨੂੰ ਸਿਰੇ ਤੋਂ ਲਾਗੈਵੀ ਨਾ

ਸੁਣ ਲੈ ਓ ਬੀਬਾ ਸੁਣ ਲੈ ਓ ਬੀਬਾ ਤੂੰ ਬੀਬਾ ਮੇਰੀ ਜਾਣ ਲੱਗਦੀ ਏ

ਤੂੰ ਬੀਬਾ ਮੇਰੀ ਜਾਣ ਲੱਗਦੀ ਤੂੰ ਬੀਬਾ ਮੇਰੀ ਜਾਣ ਲੱਗਦੀ

ਤੂੰ ਬੀਬਾ ਮੇਰੀ ਜਾਣ ਲੱਗਦੀ

ਹਟ ਪਰੇ ਨੂੰ ਫਿਟੇ ਮੂੰਹ ਪਿੱਛੇ ਅਵੀ ਨਾ

ਕੀ ਵੇਖ਼ੇ ਤੂੰ ਮੈਨੂੰ ਹੱਥ ਲਵੀ ਨਾ

ਹਟ ਪਰੇ ਨੂੰ ਫਿਟੇ ਮੂੰਹ ਪਿੱਛੇ ਅਵੀ ਨਾ

ਕੀ ਵੇਖ਼ੇ ਤੂੰ ਮੈਨੂੰ ਹੱਥ ਲਵੀ ਨਾ

ਕਹਿੰਦੀ ਖੁਦਾਈ ਰੱਬ ਨੇ ਬਣਾਈ ਜਿਨਾਂ ਮਨਾਵਾ ਓਨਾ ਰੁਸ ਛੱਡ ਦੀ

ਤੈਨੂੰ ਸੋਂ ਮੇਰੀ ਸੋਂ ਬੀਬਾ ਜਾਵੀ ਨਾ ਜ਼ਿੰਦਰੀ ਏ ਸਿਦੀ ਇਹਨੂੰ ਸਿਰੇ ਤੋਂ ਲਾਗੈਵੀ ਨਾ

ਸੁਣ ਲੈ ਓ ਬੀਬਾ ਸੁਣ ਲੈ ਓ ਬੀਬਾ ਮੇਰੀ ਜਾਣ ਲੱਗਦੀ

ਤੂੰ ਬੀਬਾ ਮੇਰੀ ਜਾਣ ਲੱਗਦੀ ਤੂੰ ਬੀਬਾ ਮੇਰੀ ਜਾਣ ਲੱਗਦੀ

ਤੂੰ ਬੀਬਾ ਮੇਰੀ ਜਾਣ ਲੱਗਦੀ

ਕਿਹੜੀਆਂ ਸਜਾਵਾਂ ਦਿਲ ਦੇ ਸੋਡੇ ਵਿਚ

ਮੈਂ ਤੇਰੀ ਤੂੰ ਮੇਰਾ ਭਰ ਲੈ ਬਾਵਾ ਵਿਚ

ਕਿਹੜੀਆਂ ਸਜਾਵਾਂ ਦਿਲ ਦੇ ਸੋਡੇ ਵਿਚ

ਮੈਂ ਤੇਰੀ ਤੂੰ ਮੇਰਾ ਭਰ ਲੈ ਬਾਵਾ ਵਿਚ

ਮੰਗਾ ਨਾ ਸਾਹਿਲ ਜੋਤ ਯੂ ਨਾ ਮਜ਼ਿਲ ਇਸ਼ਕ ਗੁਨਾਹੇ ਰਾਜ ਕੇ ਕਰਨਾ

ਤੈਨੂੰ ਸੋਂ ਮੇਰੀ ਸੋਂ ਮੈਨੂੰ ਇੰਜ ਤੜਪਾਵੀ ਨਾ

ਪਿਆਰ ਵਾਲੀ ਅੱਖੀਆਂ ਚੋਂ ਜੰਜੂ ਬਰਸਾਵੀ ਨਾ

ਮਨ ਲੈ ਓ ਬੀਬਾ ਸੁਣ ਲੈ ਓ ਬੀਬਾ ਯੂ ਬੀਬਾ ਮੇਰੀ ਜਾਣ ਲੱਗਦੀ

ਤੂੰ ਬੀਬਾ ਮੇਰੀ ਜਾਣ ਲੱਗਦੀ ਤੂੰ ਬੀਬਾ ਮੇਰੀ ਜਾਣ ਲੱਗਦੀ

ਤੂੰ ਬੀਬਾ ਮੇਰੀ ਜਾਣ ਲੱਗਦੀ ਤੂੰ ਬੀਬਾ ਮੇਰੀ ਜਾਣ ਲੱਗਦੀ

Biba Meri Jaan par Kamal Khan/Deepali Sathe - Paroles et Couvertures