menu-iconlogo
logo

Jhona launa chad dena by preetgill

logo
avatar
Miss Poojalogo
🍒⃞ᗷυggυ🐈ਓਏ😘logo
Chanter dans l’Appli
Paroles
F--ਹੁਣ ਕਾਤੋ ਨੀ ਲਗਦਾ

ਚਿੱਤ ਮੋਟਰ ਤੇ ਤੇਰਾ ਵੇ

ਹੁਣ ਤਾਂ ਸਾਡੇ ਦਰਾ ਮੂਰ ਦੀ

ਰੱਖਦਾ ਏ ਗੇੜਾ ਵੇਂ

ਹੁਣ ਕਾਤੋ ਨੀ ਲਗਦਾ

ਚਿੱਤ ਮੋਟਰ ਤੇ ਤੇਰਾ ਵੇ

ਹੁਣ ਤਾਂ ਸਾਡੇ ਦਰਾ ਮੂਰ ਦੀ

ਰੱਖਦਾ ਏ ਗੇੜਾ ਵੇਂ

ਜੇ ਆਖੇ ਤਾਂ ਅੜਿਆ

ਜੇ ਆਖੇ ਤਾਂ ਅੜਿਆ

ਚਿੱਤ ਲਾਵਾਦੁ ਮੋਟਰ ਤੇ

ਲੀੜੇ ਧੌਣ ਬਹਾਨੇ

ਮੈਂ ਵੀ ਆਜੁ ਮੋਟਰ ਤੇ ਵੈ

ਲੀੜੇ ਧੌਣ ਬਹਾਨੇ

ਮੈਂ ਵੀ ਆਜੁ ਮੋਟਰ ਤੇ

M---ਨਰਮਾ ਬੀਜਿਆ

ਮੀਂਹ ਨਾਲ ਕਰੰਡ ਹੋਗਿਆ ਨਿ

ਹਏ ਲਗੇ ਝੋਨਾ ਲਾਉਣ ਤਾਂ

ਮੀਂਹ ਵੀ ਬੰਦ ਹੋ ਗਿਆ ਨੀ

ਹਏ ਲਗੇ ਝੋਨਾ ਲਾਉਣ ਤਾਂ

ਮੀਂਹ ਵੀ ਬੰਦ ਹੋ ਗਿਆ ਨੀ

ਆਉਂਦੇ ਸਾਲ ਤਕ ਚਣੀਏ

ਆਉਂਦੇ ਸਾਲ ਤਕ ਚਣੀਏ

ਸਾਰਾ ਝੂਡ ਹੀ ਵੱਢ ਦੇਣਾ

ਪਾਣੀ ਹੋਗੇ ਡੂੰਘੇ ਝੋਨਾ

ਲਾਉਣਾ ਹੀ ਛੱਡ ਦੇਣਾ

ਪਾਣੀ ਹੋਗੇ ਡੂੰਘੇ ਝੋਨਾ

ਲਾਉਣਾ ਹੀ ਛੱਡ ਦੇਣਾ

F---ਦੋ ਭਈਏ

ਇਕ ਪੰਜਾਬੀ ਤਿੰਨ ਤਿੰਨ ਰੱਖੇ ਸ਼ੀਰੀ ਵੈ

ਤੂੰ ਵੀ ਵੇਹਲਾ ਫਿਰਦਾ ਵੈ।

ਜਾਂਦੀ ਸ਼ੁਕਦੀ ਜੀਰੀ ve

ਦੋ ਭਈਏ

ਇਕ ਪੰਜਾਬੀ ਤਿੰਨ ਤਿੰਨ ਰੱਖੇ ਸ਼ੀਰੀ ਵੈ

ਤੂੰ ਵੀ ਵੇਹਲਾ ਫਿਰਦਾ ਵੈ।

ਜਾਂਦੀ ਸ਼ੁਕਦੀ ਜੀਰੀ ve

ਚਾਅ ਪਾਣੀ j ਆਖੇ

ਚਾਅ ਪਾਣੀ j ਆਖੇ

ਆਪ ਫੜਾਜੁ ਮੋਟਰ ਤੇ

ਲੀੜੇ ਧੌਣ ਬਹਾਨੇ

ਮੈਂ ਵੀ ਆਜੁ ਮੋਟਰ ਤੇ ਵੈ

ਲੀੜੇ ਧੌਣ ਬਹਾਨੇ

ਮੈਂ ਵੀ ਆਜੁ ਮੋਟਰ ਤੇ

M----ਲੰਬੇ ਲੰਬੇ ਲਗਦੇ ਆ

ਬਿਜਲੀ ਦੇ ਕੱਟ ਕੁੜੇ

ਨੈਰ ਚ ਸ਼ੁਕਿਆ ਪਾਣੀ

ਦੱਸ ਕਰੇ ਕਿ ਜੱਟ ਕੁੜੇ

ਨੈਰ ਚ ਸ਼ੁਕਿਆ ਪਾਣੀ

ਦੱਸ ਕਰੇ ਕਿ ਜੱਟ ਕੁੜੇ

ਮਹਿੰਗੇ ਪਾਂ ਦਾ ਡੀਜ਼ਲ

ਮਹਿੰਗੇ ਪਾਂ ਦੇ ਡੀਜ਼ਲ ਨੇ

ਦੋ ਆਲਾ ਈ ਕੱਢ ਦੇਣਾ

ਪਾਣੀ ਹੋਗੇ ਡੂੰਘੇ ਝੋਨਾ

ਲਾਉਣਾ ਹੀ ਛੱਡ ਦੇਣਾ

ਪਾਣੀ ਹੋਗੇ ਡੂੰਘੇ ਝੋਨਾ

ਲਾਉਣਾ ਹੀ ਛੱਡ ਦੇਣਾ

F----ਵੈ ਦੱਸ ਕਦੋਂ ਮੁੱਲ ਪੈਣਾ ਏ

ਹੱਡ ਤੋੜ ਕਮਾਈ ਦਾ।

ਸੋਚੀ ਪੈਗਿਆ ਕਰਮਜੀਤ

ਪਿੰਡ ਭਗਤੇ ਭਾਈ ਦਾ

ਵੈ ਦੱਸ ਕਦੋਂ ਮੁੱਲ ਪੈਣਾ ਏ

ਹੱਡ ਤੋੜ ਕਮਾਈ ਦਾ।

ਸੋਚੀ ਪੈਗਿਆ ਕਰਮਜੀਤ

ਪਿੰਡ ਭਗਤੇ ਭਾਈ ਦਾ

ਜੋ ਵੀ ਸਰੇਆ ਮੈੱਥੋ

ਜੋ ਵੀ ਸਰੇਆ ਮੈੱਥੋ

ਮੈਂ ਸਮਜਾਜੁ ਮੋਟਰ ਤੇ।

ਲੀੜੇ ਧੌਣ ਬਹਾਨੇ

ਮੈਂ ਵੀ ਆਜੁ ਮੋਟਰ ਤੇ ਵੈ

ਲੀੜੇ ਧੌਣ ਬਹਾਨੇ

ਮੈਂ ਵੀ ਆਜੁ ਮੋਟਰ ਤੇ

M---ਨੀ ਜੀਣਾ ਮੁਸ਼ਕਿਲ ਕੀਤਾ

ਬਲੀਏ ਬੈਂਕ ਵਾਲਿਆ ਨੇ

ਨੀ ਰਹਿੰਦਾ ਖੁੰਦਾ

ਦੁੱਗਣਾ ਵਿਆਜ਼

ਲਗਾਇਆ ਲਾਲਿਆ ਨੇ

ਨੀ ਰਹਿੰਦਾ ਖੁੰਦਾ

ਦੁੱਗਣਾ ਵਿਆਜ਼

ਲਗਾਇਆ ਲਾਲਿਆ ਨੇ

ਕਿ ਆੜਤੀਏ ਨੂੰ ਕਹੀਏ

ਕਿ ਆੜਤੀਏ ਨੂੰ ਕਹੀਏ

ਓਹਨੇ ਮੂੰਹ ਹੀ ਅਡ ਦੇਣਾ

ਪਾਣੀ ਹੋਗੇ ਡੂੰਘੇ ਝੋਨਾ

ਲਾਉਣਾ ਹੀ ਛੱਡ ਦੇਣਾ

ਪਾਣੀ ਹੋਗੇ ਡੂੰਘੇ ਝੋਨਾ

ਲਾਉਣਾ ਹੀ ਛੱਡ ਦੇਣਾ

F--ਲੀੜੇ ਧੌਣ ਬਹਾਨੇ

ਮੈਂ ਵੀ ਆਜੁ ਮੋਟਰ ਤੇ ਵੈ

M---ਪਾਣੀ ਹੋਗੇ ਡੂੰਘੇ ਝੋਨਾ

ਲਾਉਣਾ ਹੀ ਛੱਡ ਦੇਣਾ

F----ਲੀੜੇ ਧੌਣ ਬਹਾਨੇ

ਮੈਂ ਵੀ ਆਜੁ ਮੋਟਰ ਤੇ ਵੈ

M---ਪਾਣੀ ਹੋਗੇ ਡੂੰਘੇ ਝੋਨਾ

ਲਾਉਣਾ ਹੀ ਛੱਡ ਦੇਣਾ