menu-iconlogo
logo

Wakhra Swag Remixed

logo
Paroles
ਉਹ ਵਖਰਾ swag ਨੀ

ਉਹ ਵਖਰਾ swag ਨੀ

ਉਹ ਵਖਰਾ swag ਨੀ

ਉਹ ਵਖਰਾ swag ਨੀ

ਕੀ ਏ Gucci Armani ਪਿਛੇ ਰੋਲ੍ਦੀ ਜਵਾਨੀ

Check ਕਰਦੀ brand ਆ ਵਾਲੇ tag ਨੀ

ਆਜਾ ਦਸਾ ਤੈਨੂ ਸੋਨਿਏ ਨੀ fashion ਕੀ ਹੁੰਦਾ

ਤੇਰੇ ਯਾਰ ਦਾ ਤਾ ਵਖਰਾ swag ਨੀ

ਓ ਕਾਲਾ ਕੁੜਤਾ ਪਜਾਮਾ 350 Yamaha

ਸਰਦਾਰੀ ਵਾਲਾ ਚੁਕਿਆ flag ਨੀ

ਓ ਜੁੱਤੀ ਯਾਰਾਂ ਦੀ ਏ ਕੈਮ ਸਾਰੇ ਕੱਡ ਦੀ ਏ ਵਹਿਮ

ਪੰਗਾ ਲੇਂਦਾ ਨਾ ਅੱਜ ਮੈਂ ਨਜਾਇਜ਼ ਨੀ

ਉਹ ਵਖਰਾ swag ਨੀ

ਤੂ ਤਾਂ ਜਾਣਦੀ ਰ੍ਕਾਨੇ ਸਾਡੇ ਪੱਕੇ ਨੇ ਯਰਾਨੇ

ਜਿਥੇ ਵੀ ਮੈਂ ਲਾਈਆਂ ਨੀ ਮੈਂ ਯਾਰੀਆਂ

ਗਲ ਦਿਲ ਦੀ ਨਾ ਕਹੀਏ ਤਾਹੀ ਓ ਦੂਰ ਦੂਰ ਰਹੀਏ

ਠੱਗ ਹੁੰਦੀਯਾ ਨੇ ਸੂਰਤਾਂ ਪਿਆਰਿਆਂ

ਬੰਣ ਦੀ ਆ ਘੈਂਟ ਜੱਟੀ ਤੂ ਵੀ fashion ਨੇ ਪਟੀ

ਚਕ ਫਿਰੇ ਆਲਟੋ ਦਾ bag ਨੀ

ਆਜਾ ਦੱਸਾਂ ਤੈਨੂੰ ਸੋਣੀਏ ਨੀ fashion ਕੀ ਹੁੰਦਾ

ਤੇਰੇ ਯਾਰ ਦਾ ਤਾ ਵਖਰਾ swag ਨੀ

ਉਹ ਵਖਰਾ swag ਨੀ

ਓ ਵਖਰਾ swag ਨੀ

ਯੈ check ਕਰ ਮਿਤਰਾਂ ਦਾ swag ਬਿਲੋ

ਗੱਡੀ ਤੇ ਕੁੜਤਾ ਪਜਾਮਾ ਦੋਵੇ black ਬਿੱਲੋ

ਯੈ ਜੱਟ ਦਾ attitude ਭਾਰੀ ਆ ਨਾ ਸਾਂਭ ਸਕਦਾ ਨੀ

ਤੇਰਾ Gucci ਆਲਾ bag ਬਿੱਲੋ

ਆਹ Audi ਸ਼ੋਡੀ ਸਾਡੇ ਪਿੰਡ ਵਿਚ ਰੁੱਲਦੀ

ਸ਼ੌਕ ਨਾਲ ਬਿੱਲੋ ਅਸੀ ਰਖੇਯਾ ਏ Yamaha

Chandigarh ਵਿਚ ਮਾਰੇ ਗੇੜੀ ਯਾਰ ਤੇਰਾ

ਜੀਵੇ India ਦੇ ਵਿਚ ਘੁਮਦਾ ਓਬਾਮਾ

ਮਾਮਾ ਹਰ ਕੋਈ ਜਾਂਦਾ ਏ ਸਾਨੂ ਲੋੜ ਨਹੀ

Gun ਦੀ ਘੂਮੀ ਦਾ ਨਿਹੱਤਾ

ਜੱਟਾਂ ਦਾ ਮੁੰਡਾ ਵੇਖ ਕਰਦਾ ਏ chill

But ਕੁੜੀਆਂ ਨੇ ਕਿਹੰਦੀ ਮੁੰਡਾ ਬ੍ੜਾ ਤੱਤਾ

ਓ ਵਖਰਾ swag ਨੀ

ਓ ਵਖਰਾ swag ਨੀ

ਓ ਵਖਰਾ swag ਨੀ

ਓ ਵਖਰਾ swag ਨੀ

Wakhra Swag Remixed par Navv Inder/Badshah - Paroles et Couvertures