menu-iconlogo
huatong
huatong
nawab-car-tere-piche-cover-image

Car Tere Piche

nawabhuatong
preciouseaiden13huatong
Paroles
Enregistrements
ਅੱਖਾਂ ਤੇ ਗੋਗਲੇ ਜੱਚਦੇ ਨੇ

ਕੰਨਾਂ ਵਿਚ ਝੁਮਕੇ ਨਚਦੇ ਨੇ

ਸਭ ਗਬਰੂ ਤੈਨੂ ਤੱਕਦੇ ਨੇ

ਤੇਰੇ ਨਖਰੇ ਦਿਲ ਨੂੰ ਠੱਗਦੇ ਨੇ

ਧੂਪਾਂ ਵਿਚ ਸੜ ਦਾ

ਰਾਹਾਂ ਵਿਚ ਖੜ ਦਾ

ਲੰਗ ਜੇ ਘੁਮਾ ਕੇ ਕੋਲੋਂ ਮੁੰਹ

ਸਾਰਾ ਦਿਨ ਘੁੰਮੇ ਮੇਰੀ ਕਾਰ ਤੇਰੇ ਪਿੱਛੇ

ਰਾਤੀ ਘੁਮਦੀ ਖਿਆਲਾਂ ਵਿਚ ਤੂੰ

ਬਾਲੀਵੁੱਡ ਵਾਲੀਆਂ ਦੇ ਵਾਂਗੂ ਫੇਸ ਕੱਟ

ਉਤੋਂ ਅੱਖੀਆਂ ਵੀ ਤੇਰੀਯਾਂ blue

ਹੀਲ ਤੇਰੀ ਦੀ wheel ਮੇਰੇ ਨਿਤ

ਪੈਡਾ ਦਬਦੇ ਕੁਡੀਏ ਨੀ

ਗੋਲ-ਮੋਲ ਜੇਹੀਆਂ ਗਲਾਂ ਉਤੇ

ਡਿੰਪਲ ਫੱਬਦੇ ਕੁੜੀਏ ਨੀ

ਹੀਲ ਤੇਰੀ ਦੀ wheel ਮੇਰੇ ਨਿਤ

ਪੈਡਾ ਦੱਬਦੇ ਕੁੜੀਆ ਨੀ

ਗੋਲ-ਮੋਲ ਜੇਹੀਆਂ ਗਲਾਂ ਉਟੇ

ਡਿੰਪਲ ਫੱਬਦੇ ਕੁੜੀਏ ਨੀ

ਹੁੰਦਾ ਏ ਜਿਕਰ ਤੇਰਾ ਕਰਵੀ ਚਿੱਤਰ

ਜਿਹੜਾ ਰੱਖਦੀ ਏ ਤੂੰ

ਸਾਰਾ ਦਿਨ ਘੁੰਮੇ ਮੇਰੀ ਕਾਰ ਤੇਰੇ ਪਿੱਛੇ

ਰਾਤੀ ਘੁਮਦੀ ਖਿਆਲਾਂ ਵਿਚ ਤੂੰ

ਬਾਲੀਵੁੱਡ ਵਾਲੀਆਂ ਦੇ ਵਾਂਗੂ ਫੇਸ ਕੱਟ

ਉਤੋਂ ਅੱਖੀਆਂ ਵੀ ਤੇਰੀਯਾਂ blue

Amanda Cerny ਵਰਗੀ ਏ ਤੇਰੀ

Look ਦੀ ਕੀ ਮੈਂ ਸਿਫਤ ਕਰਾਂ

ਏਕ ਪਲ ਮੈਥੋਂ ਦੂਰ ਨ ਜਾਵੇ

ਦਿਲ ਆਪਣੇ ਵਿਚ shift ਕਰਾਂ

Amanda Cerny ਵਰਗੀ ਏ ਤੇਰੀ

Look ਦੀ ਕੀ ਮੈਂ ਸਿਫਤ ਕਰਾਂ

ਏਕ ਪਲ ਮੈਥੋਂ ਦੂਰ ਨ ਜਾਵੇ

ਦਿਲ ਆਪਣੇ ਵਿਚ shift ਕਰਾਂ

ਔਂਦਾ ਨਾ ਹਿਸਾਬ ਹਾਜ਼ੀ ਨਵੀ ਤੇ ​​ਨਵਾਬ

ਤੇਰੀ ਕਲਿ ਕਲਿ ਲਾਏ ਬਿਲੋ ਸੋ

ਸਾਰਾ ਦਿਨ ਘੁੰਮੇ ਮੇਰੀ ਕਾਰ ਤੇਰੇ ਪਿਛੇ

ਰਾਤੀ ਘੁਮਦੀ ਖਿਆਲਾਂ ਵਿਚ ਤੂੰ

ਬਾਲੀਵੁੱਡ ਵਾਲੀਆਂ ਦੇ ਵਾਂਗੂ ਫੇਸ ਕੱਟ

ਉਤੋਂ ਅੱਖੀਆਂ ਵੀ ਤੇਰੀਯਾਂ blue

Davantage de nawab

Voir toutlogo