ਮੇਰੇ ਸਾਹਾ ਦੇ ਵਿਚ ਰਹਿਣਾ ਏ ਮੈਨੂੰ ਜਾਣ ਤੂੰ ਆਪਣੀ ਕਹਿਣਾ ਏ
ਮੇਰੇ ਸਾਹਾ ਦੇ ਵਿਚ ਰਹਿਣਾ ਏ ਮੈਨੂੰ ਜਾਣ ਤੂੰ ਆਪਣੀ ਕਹਿਣਾ ਏ
ਜੋ ਕਹੇਗਾ ਦਿਲ ਤੋਂ ਕਹੀ ਝੂਠਾ ਇਜ਼ਹਾਰ ਕਰੀ ਨਾ
ਜੇ ਕੇਰੇਗਾ ਦਿਲ ਤੋਂ ਕਰੀ ਝੂਠਾ ਪਿਆਰ ਕਰੀ ਨਾ
ਜੇ ਕੇਰੇਗਾ ਦਿਲ ਤੋਂ ਕਰੀ ਝੂਠਾ ਪਿਆਰ ਕਰੀ ਨਾ
ਝੂਠਾ ਪਿਆਰ ਕਰੀ ਨਾ
ਨਾ ਕੋਈ ਖੱਟ ਮੁੰਦਰੀ ਨਾ ਗਾਨੀ ਪਾਵੇ ਦੇਵੀ ਨਾ ਤੂੰ ਕੋਈ ਨਿਸ਼ਾਨੀ
ਨਾ ਕੋਈ ਖੱਟ ਮੁੰਦਰੀ ਨਾ ਗਾਨੀ ਪਾਵੇ ਦੇਵੀ ਨਾ ਤੂੰ ਕੋਈ ਨਿਸ਼ਾਨੀ
ਏਨਾ ਯਾਦ ਰੱਖੀ ਦਿਲਜਾਨੀ
ਏਨਾ ਯਾਦ ਰੱਖੀ ਦਿਲਜਾਨੀ ਪਿਠ ਤੇ ਵਾਰ ਕਰੀ ਨਾ
ਜੇ ਕੇਰੇਗਾ ਦਿਲ ਤੋਂ ਕਰੀ ਝੂਠਾ ਪਿਆਰ ਕਰੀ ਨਾ
ਜੇ ਕੇਰੇਗਾ ਦਿਲ ਤੋਂ ਕਰੀ ਝੂਠਾ ਪਿਆਰ ਕਰੀ ਨਾ
ਝੂਠਾ ਪਿਆਰ ਕਰੀ ਨਾ
ਸੁਣ king ਗਰੇਵਾਲ ਓ ਯਾਰਾ ਮੈਨੂੰ ਲੱਗਦਾ ਜਾਣ ਤੋਂ ਪਿਆਰਾ
ਸੁਣ king ਗਰੇਵਾਲ ਓ ਯਾਰਾ ਮੈਨੂੰ ਲੱਗਦਾ ਜਾਣ ਤੋਂ ਪਿਆਰਾ
ਤੂੰ ਹੀ ਜੀਣ ਦਾ ਇਕ ਸਹਾਰਾ ਕਤਲ ਇਤਬਾਰ ਕਰੀ ਨਾ
ਜੇ ਕੇਰੇਗਾ ਦਿਲ ਤੋਂ ਕਰੀ ਝੂਠਾ ਪਿਆਰ ਕਰੀ ਨਾ
ਜੇ ਕੇਰੇਗਾ ਦਿਲ ਤੋਂ ਕਰੀ ਝੂਠਾ ਪਿਆਰ ਕਰੀ ਨਾ
ਝੂਠਾ ਪਿਆਰ ਕਰੀ ਨਾ