ਦੀਦ ਤੇਰੀ ਸੱਚੀ ਮੇਰੀ ਰੀਝ ਬਣ ਗਈ
ਮੇਰੇ ਲਈ ਸਪੈਸ਼ਲ ਤੂੰ ਚੀਜ ਬਣ ਗਈ
ਦਿਲ ਮੇਰਾ ਸਾਫ ਸੀ ਜਮਾ ਹੀ ਕਪੜਾ
ਇਸ ਕਪੜੇ ਦੇ ਉਤੇ ਤੂੰ ਕ੍ਰੀਜ਼ ਬਣ ਗਈ
ਸੁੱਧ ਬੁੱਧ ਭੂਲੀ ਹਾਏ ਨੀ ਮੈਨੂੰ ਜੱਗ ਦੀ
ਰੱਖ ਤੇਰਾ ਅਤਾ ਪਤਾ ਰਹਿੰਦੀ ਲਭ ਦੀ
ਨਿਤ ਤੈਨੂੰ ਕਰਨਾ ਸਲਾਮ ਹੋ ਗਿਆ
ਵੇ ਬਸ ਤੇਰੇ ਨੈਣਾ ਦਾ ਗੁਲਾਮ ਹੋ ਗਿਆ
ਨੈਣਾ ਦਾ ਗੁਲਾਮ ਹੋ ਗਿਆ
ਨੈਣਾ ਦਾ ਗੁਲਾਮ ਹੋ ਗਿਆ
ਤੂੰ ਸਚਿ ਮੈਨੂੰ ਸਾਹਾਂ ਤੋਂ ਪਿਆਰੀ ਲੱਗਦੀ
ਆਏ ਨਾ ਤੂੰ ਕੁਲਫੀ ਤੇ ਸਾਰੀ ਲੱਗਦੀ
ਆਦੀ ਅੱਖਾਂ ਹੋ ਗਈਆਂ ਨੇ ਸਚੀ ਮੇਰੀਆਂ
ਤੱਕ ਦੀਆਂ ਰਹਿਣ ਬਸ ਰਾਹਾਂ ਤੇਰੀਆਂ
ਦਿਲ ਮੇਰਾ ਕੁਛ ਵੀ ਨਾ show ਕਰਦਾ
ਲੋਕਾਂ ਜਿਹੜੇ ਕੰਨਾਂ ਏ ਉਹ ਕਰਦਾ
ਲਗੇ ਕੰਮ ਇਸਦਾ ਤਮਾਮ ਹੋ ਗਿਆ
ਵੇ ਬਸ ਤੇਰੇ ਨੈਣਾ ਦਾ ਗੁਲਾਮ ਹੋ ਗਿਆ
ਨੈਣਾ ਦਾ ਗੁਲਾਮ ਹੋ ਗਿਆ
ਨੈਣਾ ਦਾ ਗੁਲਾਮ ਹੋ ਗਿਆ