menu-iconlogo
huatong
huatong
avatar

Yaar Tera Berozgaar

Raj Meenahuatong
sitiroslizahhuatong
Paroles
Enregistrements
ਹਜੇ ਤੇਰੇ ਸਾਰੇ ਸ਼ੌਂਕ ਪੁਗਾਏ ਨਹੀਓ ਜਾਣੇ

ਹਜੇ ਉਲਝੇ ਪਏ ਨੇ ਆਪਣੇ ਹੀ ਤਾਣੇ ਬਾਣੇ (ਹਜੇ ਉਲਝੇ ਪਏ ਨੇ ਆਪਣੇ ਹੀ ਤਾਣੇ ਬਾਣੇ)

ਹਜੇ ਤੇਰੇ ਸਾਰੇ ਸ਼ੌਂਕ ਪੁਗਾਏ ਨਹੀਓ ਜਾਣੇ

ਹਜੇ ਉਲਝੇ ਪਏ ਨੇ ਆਪਣੇ ਹੀ ਤਾਣੇ ਬਾਣੇ

ਆਪਣੇ ਹੀ ਤਾਣੇ ਬਾਣੇ

ਉਂਝ ਦਿਲੋਂ ਤੈਨੂੰ ਕਰਦਾ ਹਾਂ ਪਿਆਰ ਗੋਰੀਏ (ਪਿਆਰ ਗੋਰੀਏ)

ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਣਾ ਦੂ

ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ

ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਜੜਾ ਦੂ

ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ

ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆਂ ਘੁਮਾ ਦੂ

ਅਜੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ

15 ਕਿੱਕਾਂ ਚ ਜਾਕੇ ਹੁੰਦਾ ਐ start

ਮੇਰਾ Vespa ਵੀਂ ਹੋ ਗਿਆ ਪੁਰਾਣਾ

ਫੁੱਲਾਂ ਨਾਲ ਜੜ ਲੈਕੇ ਵੱਡੀ ਜਿਹੀ ਕਾਰ

ਮੇਰਾ ਸੁਪਨਾ ਵਿਆਹੋਣ ਤੈਨੂੰ ਜਾਣਾ (ਮੇਰਾ ਸੁਪਨਾ ਵਿਆਹੋਣ ਤੈਨੂੰ ਜਾਣਾ)

15 ਕਿੱਕਾਂ ਚ ਜਾਕੇ ਹੁੰਦਾ ਐ start

ਮੇਰਾ Vespa ਵੀਂ ਹੋ ਗਿਆ ਪੁਰਾਣਾ

ਫੁੱਲਾਂ ਨਾਲ ਜੜ ਲੈਕੇ ਵੱਡੀ ਜਿਹੀ ਕਾਰ

ਮੇਰਾ ਸੁਪਨਾ ਵਿਆਹੋਣ ਤੈਨੂੰ ਜਾਣਾ

ਹਜੇ ਦਿੰਦਾ ਨਈਓਂ ਕੋਈ ਮੰਗਵੀਂ ਕੋਈ ਕਾਰ ਗੋਰੀਏ (ਕਾਰ ਗੋਰੀਏ)

ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਣਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ

ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਜੜਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ

ਜ਼ਿੰਦਗੀ ਰਹੀ ਤਾਂ ਪੂਰੀ world ਘੁਮਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ

ਚਾਂਦੀ ਦੀਆਂ ਝਾਂਜਰਾਂ ਤਾਂ ਦੁਨੀਆਂ ਐ ਪਾਉਂਦੀ

ਦੇਊਂਗਾ ਸੋਨੇ ਦੀਆਂ ਝਾਂਜਰਾਂ ਕਰਾ ਕੇ

ਤਾਜ ਮਹਿਲ ਦੀ ਕੀ ਦਸ ਗੱਲ ਕਰੇ ਬਿੱਲੋ

ਛੱਡੂ ਆਗਰਾ ਹੀ ਤੇਰੇ ਨਾਵੇ ਲਾਕੇ (ਛੱਡੂ ਆਗਰਾ ਹੀ ਤੇਰੇ ਨਾਵੇ ਲਾਕੇ)

ਚਾਂਦੀ ਦੀਆਂ ਝਾਂਜਰਾਂ ਤਾਂ ਦੁਨੀਆਂ ਐ ਪਾਉਂਦੀ

ਦੇਊਂਗਾ ਸੋਨੇ ਦੀਆਂ ਝਾਂਜਰਾਂ ਕਰਾ ਕੇ

ਤਾਜ ਮਹਿਲ ਦੀ ਕੀ ਦਸ ਗੱਲ ਕਰੇ ਬਿੱਲੋ

ਛੱਡੂ ਆਗਰਾ ਹੀ ਤੇਰੇ ਨਾਵੇ ਲਾਕੇ

ਨਾਲੇ ਜੇਬ ਵਿਚ ਹੋਊ ਸਰਕਾਰ ਗੋਰੀਏ

ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਣਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ

ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਜੜਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ

ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆ ਘੁਮਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ

ਇਕ ਦਿਨ ਤੈਨੂੰ i phone ਵੀਂ ਲਿਆ ਦੂ

ਹਜੇ Nokia ਨਾਲ ਕਰਲੇ ਗੁਜ਼ਾਰੇ

ਲੱਗਣ ਦੇ ਪ੍ਰੀਤ ਦਾ ਜੁਗਾੜ ਇਕ ਵਾਰੀ

ਪੂਰੀ ਜ਼ਿੰਦਗੀ ਦੇ ਲਵਾਂਗੇ ਨਜ਼ਾਰੇ (ਪੂਰੀ ਜ਼ਿੰਦਗੀ ਦੇ ਲਵਾਂਗੇ ਨਜ਼ਾਰੇ)

ਇਕ ਦਿਨ ਤੈਨੂੰ i phone ਵੀਂ ਲਿਆ ਦੂ

ਹਜੇ Nokia ਨਾਲ ਕਰਲੇ ਗੁਜ਼ਾਰੇ

ਲੱਗਣ ਦੇ ਪ੍ਰੀਤ ਦਾ ਜੁਗਾੜ ਇਕ ਵਾਰੀ

ਪੂਰੀ ਜ਼ਿੰਦਗੀ ਦੇ ਲਵਾਂਗੇ ਨਜ਼ਾਰੇ

ਅਜ੍ਹੇ ਸਿਰ ਉੱਤੇ ਕਰਜ਼ੇ ਦਾ ਭਾਰ ਗੋਰੀਏ

ਜ਼ਿੰਦਗੀ ਰਹੀ ਤਾਂ ਤੈਨੂੰ ਬੰਗਲੇ ਬਣਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ

ਜ਼ਿੰਦਗੀ ਰਹੀ ਤਾਂ ਤੈਨੂੰ ਸੋਨੇ ਚ ਜੜਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ

ਜ਼ਿੰਦਗੀ ਰਹੀ ਤਾਂ ਪੂਰੀ ਦੁਨੀਆ ਘੁਮਾ ਦੂ

ਅਜ੍ਹੇ ਯਾਰ ਤੇਰਾ ਬੇਰੋਜ਼ਗਾਰ ਗੋਰੀਏ ਨੀ (ਬੇਰੋਜ਼ਗਾਰ ਗੋਰੀਏ ਨੀ)

Davantage de Raj Meena

Voir toutlogo