menu-iconlogo
logo

Afreen

logo
Paroles
ਮੈਂ ਤੇ ਮੇਰਾ ਮਾਹੀ ਦੋਵੇਂ ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ ਦੋਵੇਂ ਮੈਂ ਤੇ ਮੇਰਾ ਮਾਹੀ (G Guri music)

ਮੈਂ ਤੇ ਮੇਰਾ ਮਾਹੀ ਦੋਵੇਂ ਪੱਤੇ ਹਾਂ ਪਾਨ ਦੇ

ਦੁਨੀਆ ਹਾਂ ਇਕ ਦੂਜੇ ਦੀ ਦੁਨੀਆ ਹੀ ਜਾਣ ਦੇ

ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ

ਮੀਠਾ ਸਾ ਨਾਮ ਤੇਰਾ ਬਾਤੋਂ ਮੇਂ ਆ ਗਯਾ

ਮੇਰਾ ਨਸੀਬ ਤੇਰੇ ਹਾਥੋਂ ਮੇਂ ਆ ਗਯਾ

ਯਾਰਾ ਓ ਯਾਰਾ ਤੂ ਸਾਂਸੋਂ ਮੇਂ ਆ ਗਯਾ

ਚੁੱਮ ਚੁੱਮ ਕੇ ਤਲੀਆਂ ਤੇਰੀਆਂ ਮੱਥੇ ਨੂ ਲਵਾਂਗੀ

ਤੋੜਾਂ ਜੇ ਦਿਲ ਕਦੇ ਵੀ ਨਰਕਾਂ ਨੂ ਜਾਵਾਂਗੀ

ਹਾਂ ਤੁਮਸੇ ਮੈਂ ਕ੍ਯਾ ਮਿਲਾ, ਉਲਫਤ ਕੋ ਜਾ ਮਿਲਾ

ਸੂਫੀ ਕੋ ਰਾਤ ਮੇਂ, ਜੈਸੇ ਖੁਦਾ ਮਿਲਾ

ਤੁਮਸੇ ਹੀ ਬਿਛੜਾ ਥਾ ਮੈਂ

ਤੁਮਸੇ ਹੀ ਆ ਮਿਲਾ

ਨਜ਼ਰਾਂ ਦੇ ਤਾਰੇ ਤੇਰੇ ਆਫਰੀਂ ਲੱਗਦੇ ਨੇ

ਜੈਸੇ ਦਰਗਾਹ ਵਿਚ ਦੀਵੇ ਲਗਦਾ ਦੋ ਜਾਗਦੇ ਨੇ

ਮੈਂ ਤੇ ਮੇਰਾ ਮਾਹੀ ਦੋਵੇਂ ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ ਦੋਵੇਂ ਪੱਤੇ ਹਾਂ ਪਾਨ ਦੇ

ਦੁਨੀਆ ਹਾਂ ਇਕ ਦੂਜੇ ਦੀ ਦੁਨੀਆ ਹੀ ਜਾਣ ਦੇ

ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ

ਜ਼ਿੰਦਗੀ ਹੈ ਬੇ-ਮਜ਼ਾ ਜੈਸੇ ਕੋਰਾ ਸਫਾ

ਤੁਮਸੇ ਹੈਂ ਰੌਂਕੇ, ਵਰਨਾ ਸਬ ਖਾਂ-ਖਾ

ਕੁਛ ਭੀ ਨਾ ਯਾਦ ਹੈ ਮੂਝਕੋ ਤੇਰੇ ਸਿਵਾ

ਸਿੰਘਜੀਤ ਪਾਲੂ ਤੇਰੀਆਂ ਪੀੜਾ ਵੀ ਰੀਝ ਨਾਲ

ਆਸ਼ਿਕੀ ਮੈਨੂ ਤੇਰੀ ਹੋ ਗੀ ਹਰ ਚੀਜ਼ ਨਾਲ

ਮੈਂ ਤੇ ਮੇਰਾ ਮਾਹੀ ਦੋਵੇਂ ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ ਦੋਵੇਂ ਪੱਤੇ ਹਾਂ ਪਾਨ ਦੇ

ਦੁਨੀਆ ਹਾਂ ਇਕ ਦੂਜੇ ਦੀ ਦੁਨੀਆ ਹੀ ਜਾਣ ਦੇ

ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ ਦੋਵੇਂ ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ ਦੋਵੇਂ ਪੱਤੇ ਹਾਂ ਪਾਨ ਦੇ

ਦੁਨੀਆ ਹਾਂ ਇਕ ਦੂਜੇ ਦੀ ਦੁਨੀਆ ਹੀ ਜਾਣ ਦੇ

ਮੈਂ ਤੇ ਮੇਰਾ ਮਾਹੀ

ਮੈਂ ਤੇ ਮੇਰਾ ਮਾਹੀ

Afreen par rajvir jawanda - Paroles et Couvertures