Ae Yo, The Kidd!
ਰੱਖੂ ਤੇਰੇ ਲਈ Designer'ਆਂ ਦੀ Team ਬੱਲੀਏ
ਪੂਰੇ ਕਰ ਦੂੰਗਾ ਤੇਰੇ ਮੈਂ Dream ਬੱਲੀਏ
ਰੱਖੂ ਤੇਰੇ ਲਈ Designer'ਆਂ ਦੀ Team ਬੱਲੀਏ
ਪੂਰੇ ਕਰ ਦੂੰਗਾ ਤੇਰੇ ਮੈਂ Dream ਬੱਲੀਏ
ਕੋਕਾ ਪਾ ਦੂੰ ਨਾਲੇ ਜੜ ਦੂੰ
ਤੈਨੂੰ Gold ਦੇ ਵਿਚ ਮੜ ਦੂੰ
ਕੋਕਾ ਪਾ ਦੂੰ ਨਾਲੇ ਜੜ ਦੂੰ
ਤੈਨੂੰ Gold ਦੇ ਵਿਚ ਮੜ ਦੂੰ
ਕੇ ਜੱਟ ਪੂਰਾ ਕੈਮ ਐ
ਹਾਂ ਗੱਲਾਂ ਤੇਰੀਆਂ ਚ ਜੱਟਾ ਆਜੂ ਜੱਟੀ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਹਾਂ ਗੱਲਾਂ ਤੇਰੀਆਂ ਚ ਜੱਟਾ ਆਜੂ ਜੱਟੀ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਹੋ 35 ਕਿੱਲੇ ਜੱਟ ਨੂੰ ਨੀ ਆਉਂਦੇ on Road ਆ
ਹੋ 35 ਕਿੱਲੇ ਜੱਟ ਨੂੰ ਨੀ ਆਉਂਦੇ on Road ਆ
ਇਕ ਇਕ ਪੈਂਦਾ ਵਿਚ ਬੱਲੀਏ Crore ਆ
ਇਕ ਇਕ ਪੈਂਦਾ ਵਿਚ ਬੱਲੀਏ Crore ਆ
ਹੋ 35 ਕਿੱਲੇ ਜੱਟ ਨੂੰ ਨੀ ਆਉਂਦੇ on Road ਆ
ਇਕ ਇਕ ਪੈਂਦਾ ਵਿਚ ਬੱਲੀਏ Crore ਆ
ਚੱਲੀ Red Carpet ਉੱਤੇ
ਸੋਵੇ Delhi Paris ਉਠੇ
ਚੱਲੀ Red Carpet ਉੱਤੇ
ਸੋਵੇ Delhi Paris ਉਠੇ
ਕਿੱਤਾ Private Jet ਨੀ Plan ਆ
ਹਾਂ ਗੱਲਾਂ ਤੇਰੀਆਂ ਚ ਜੱਟਾ ਆਜੂ ਜੱਟੀ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਹਾਂ ਗੱਲਾਂ ਤੇਰੀਆਂ ਚ ਜੱਟਾ ਆਜੂ ਜੱਟੀ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਹੋ ਸੰਧੂਆਂ ਦਾ ਮੁੰਡਾ ਪਿੰਡ ਹਾਜ਼ੀਪੁਰ ਜੱਟ ਦਾ
ਹੋ ਸੰਧੂਆਂ ਦਾ ਮੁੰਡਾ ਪਿੰਡ ਹਾਜ਼ੀਪੁਰ ਜੱਟ ਦਾ
ਨਾਮ Kulshan ਮੁੱਛਾਂ ਉੱਤੇ ਹੱਥ ਰੱਖਦਾ
ਨਾਮ Kulshan ਮੁੱਛਾਂ ਉੱਤੇ ਹੱਥ ਰੱਖਦਾ
ਸੰਧੂਆਂ ਦਾ ਮੁੰਡਾ ਪਿੰਡ ਹਾਜ਼ੀਪੁਰ ਜੱਟ ਦਾ
ਨਾਮ Kulshan ਮੁੱਛਾਂ ਉੱਤੇ ਹੱਥ ਰੱਖਦਾ
ਉਹ ਜਿਥੇ ਮੁੱਕੇ Approach
ਵੱਡੇ ਵੱਡਿਆਂ ਦੀ ਪਹੁੰਚ
ਜਿਥੇ ਮੁੱਕੇ Approach
ਵੱਡੇ ਵੱਡਿਆਂ ਦੀ ਪਹੁੰਚ
ਓਥੇ ਚੱਲ ਜਾਂਦੇ ਗੱਬਰੂ ਦੇ Sign ਆ
ਹਾਂ ਗੱਲਾਂ ਤੇਰੀਆਂ ਚ ਜੱਟਾ ਆਜੂ ਜੱਟੀ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਹਾਂ ਗੱਲਾਂ ਤੇਰੀਆਂ ਚ ਜੱਟਾ ਆਜੂ ਜੱਟੀ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ
ਵੇ ਇਹੋ ਤੇਰਾ ਵਹਿਮ ਆ