ਜਿਵੇਂ ਚੰਨ ਨਾ ਚੰਨਣੀ
ਤਾਰੇ ਨਾਲ ਨੀ ਲੋ ਹੋਵੇ
ਗੱਭਰੂ ਵੀ ਤੇਰੀ ਬੈਕ ਤੇ ਖੜਾ ਜਰੂਰੀ ਐ
ਤੂੰ ਲੱਗਦੀ ਜੇ ਅਰਬੀ ਇੰਦਰ ਗੁਲਾਬਾਂ ਦਾ
ਮਿੱਤਰਾਂ ਦੀ ਵੀ ਗੌਰ ਤੇਰੇ ਤੇ ਪੂਰੀ ਐ
ਜੇ ਤੇਰਾ ਹੁਸਨ ਮਾਰਕਾ ਕੁੜੇ ਬਿਊਟੀ ਦਾ
ਓ ਜੱਟ ਦੇ ਟੌਰ ਦੀ ਪਿੰਡਾਂ ਵਿੱਚ ਮਸ਼ਹੂਰੀ ਐ
ਜੇ ਤੇਰਾ ਹੁਸਨ ਮਾਰਕਾ ਕੁੜੇ ਬਿਊਟੀ ਦਾ
ਓ ਜੱਟ ਦੇ ਟੌਰ ਦੀ ਪਿੰਡਾਂ ਵਿੱਚ ਮਸ਼ਹੂਰੀ ਐ
ਮੁੰਡਾ ਏਰੀਏ ਦਾ ਵੱਜਦਾ ਦਬੰਗ ਕੁੜੀਏ
ਤੂੰ ਇਜਲੀ ਦਿਲ ਲਿਆ ਮੰਗ ਕੁੜੀਏ
ਨੀ ਜੱਟ ਪਾੜ ਦੇ ਬੰਦੂਕਾਂ ਤੇ ਆ ਬੈਰਲ ਕੁੜੇ
ਆਉਂਦੇ ਨਹੀਓ ਆਸ਼ਕੀ ਦੇ ਢੱਕ ਕੁੜੀਏ
ਫਸਟ ਸਾਈਟ ਵਿੱਚ ਲਾਈਕ ਬਣੀ ਰਨਬੀਰ ਦੀ ਨੀ
ਹਾਏ...
ਉੱਚਾ ਕੱਦ ਤੇ ਪੈਰ ਚ ਜੁੱਤੀ ਕਸੂਰੀ ਐ
ਹਾਏ...
ਜੇ ਤੇਰਾ ਹੁਸਨ ਮਾਰਕਾ ਕੁੜੇ ਬਿਊਟੀ ਦਾ
ਓ ਜੱਟ ਦੇ ਟੌਰ ਦੀ ਪਿੰਡਾਂ ਵਿੱਚ ਮਸ਼ਹੂਰੀ ਐ
ਜੇ ਤੇਰਾ ਹੁਸਨ ਮਾਰਕਾ ਕੁੜੇ ਬਿਊਟੀ ਦਾ
ਓ ਜੱਟ ਦੇ ਟੌਰ ਦੀ ਪਿੰਡਾਂ ਵਿੱਚ ਮਸ਼ਹੂਰੀ ਐ
ਜੇ ਤੇਰਾ ਹੁਸਨ ਮਾਰਕਾ ਕੁੜੇ ਬਿਊਟੀ ਦਾ
ਓ ਜੱਟ ਦੇ ਟੌਰ ਦੀ ਪਿੰਡਾਂ ਵਿੱਚ ਮਸ਼ਹੂਰੀ ਐ
ਸਾਡੇ ਜਿਕਰ ਤੇ ਲੋਕਾਂ ਵਿੱਚ ਗੱਲਾਂ ਬਾਤਾਂ ਨੀ
ਚੌੜਬਾਜੀ ਨਾਲ ਸਾਡਾ ਜਮਾਂ ਨਾਤਾਂ ਨੀ
ਤੇਰੇ ਆਉਟ ਫਿਟ ਬਣਦੇ ਟਰੈਂਡ ਕੁੜੀਏ
ਤੇ ਚਰਚੇ ਚ ਸਾਡੀਆਂ ਨੇ ਵਾਰਦਾਤਾਂ ਨੀ
ਓ ਨੀ ਤੂੰ ਤੁਰਦੀ ਪੈਰਲਰ ਉੱਚੇ ਲੰਮੇ ਗੱਭਰੂ ਦੇ
ਚਿੱਟਾ ਕੁੜਤਾ ਜਿਹਦੇ ਮੋਢਿਆਂ ਉੱਤੇ ਭੂਰੀ ਐ
ਹਾਏ...
ਜੇ ਤੇਰਾ ਹੁਸਨ ਮਾਰਕਾ ਕੁੜੇ ਬਿਊਟੀ ਦਾ
ਓ ਜੱਟ ਦੇ ਟੌਰ ਦੀ ਪਿੰਡਾਂ ਵਿੱਚ ਮਸ਼ਹੂਰੀ ਐ
ਜੇ ਤੇਰਾ ਹੁਸਨ ਮਾਰਕਾ ਕੁੜੇ ਬਿਊਟੀ ਦਾ
ਓ ਜੱਟ ਦੇ ਟੌਰ ਦੀ ਪਿੰਡਾਂ ਵਿੱਚ ਮਸ਼ਹੂਰੀ ਐ