menu-iconlogo
huatong
huatong
avatar

Active

SUKHA/ProdGKhuatong
irralterichrhuatong
Paroles
Enregistrements
G-G-G-GK (GK)

ਹੋ, ਮੁੰਡੇ ਪਿੱਤਲ਼ ਦਾ ਕਰਦੇ ਵਪਾਰ ਨੀ

ਵੈਲੀ top ਦੇ ਆਂ, ਰਹਿੰਦੇ ਆਂ ਫਰਾਰ ਨੀ

ਓ, ਗੋਲ਼ੀ ਹਿੱਕ ਵਿੱਚ ਦਾਗਾਂ ਸਿੱਧਾ ਵੈਰੀ ਦੇ

ਬੰਦੇ ਖਾਣੀ ਰਹਿੰਦੀ ਮੋਢੇ 'ਤੇ ਸਵਾਰ ਨੀ

ਹੋ, ਜਿਹੜਾ ਚੜ੍ਹਦਾ ਆ ਸਿਰ ਬਿੱਲੋ ਜਾਦਾ

ਥਾਵੇਂ ਖੜਕਾ ਦਾਂ, ਓ, ਕਿਹੜਾ Sukha ਲੰਘ ਜਾਊ?

(I keep that thang on me) ਓ, ਕਿਹੜਾ ਖੰਘ ਜਾਊ?

(These bullets come for free) ਓ, ਵੈਰੀ ਟੰਗ ਦਊਂ

ਹੋ, ਮਾਮਿਆਂ ਨੂੰ ਭਾਲ਼ ਤੇਰੇ ਜੱਟ ਦੀ

ਹੋ, ਜੱਟ ਨੂੰ ਹਾਂ ਭਾਲ਼ ਤੇਰੀ ਅੱਖ ਦੀ

ਮੇਰੀ ਬਾਂਹ ਵੱਲ ਤੱਕੇ ਕਾਹ ਤੋਂ ਗੌਰ ਨਾ'?

ਬਸ ਪੁੱਛੀ ਨਾ story ਵੱਜੇ ਟੱਕ ਦੀ

ਹੋ, ਜਿਹੜਾ ਸਾਡੇ ਮੂਹਰੇ ਕਰੂ ਹਵਾਖੋਰੀਆਂ

ਪੱਟਾਂ 'ਚ ਕਰੂੰ ਮੋਹਰੀਆਂ, ਨੀ ਹੋਲੀ ਵਾਂਗ ਰੰਗ ਦਊਂ

(I keep that thang on me) ਓ, ਕਿਹੜਾ ਖੰਘ ਜਾਊ?

(These bullets come for free) ਓ, ਵੈਰੀ ਟੰਗ ਦਊਂ

(I keep that thang on me) ਓ, ਕਿਹੜਾ ਖੰਘ ਜਾਊ?

(These bullets come for free) ਓ, ਵੈਰੀ ਟੰਗ ਦਊਂ

GMC Denali, ਵੈਰ ਪਾਉਣ ਨੂੰ ਆ ਕਾਹਲ਼ੀ

ਇੱਕ ਨੁੱਕਰੀ ਆ ਕਾਲ਼ੀ, ਕੋਈ ਮੁੱਲ ਨਹੀਓਂ ਸ਼ੌਕ ਦਾ

ਜਿਹੜਾ ਤੱਕੂ ਸੋਹਣੀਏ, ਨੀ ਤੈਨੂੰ ਡੱਕੂ, ਸੋਹਣੀਏ

ਨੀ ਦੇਖੀਂ ਫਿਰ border ਬਣਾਉਂਦਾ ਥੋਡੇ ਚੌਕ ਦਾ

ਜੀਹਨੂੰ ਤੱਕੇ ਰੁੱਗ ਭਰ ਕੇ, ਤੂੰ ਚੁੰਨੀ ਪਾਸੇ ਕਰਕੇ

ਉਹ ਕਿੱਥੇ ਪਾਣੀ ਮੰਗ ਜਾਊ?

(I keep that thang on me) ਓ, ਕਿਹੜਾ ਖੰਘ ਜਾਊ?

(These bullets come for free) ਓ, ਵੈਰੀ ਟੰਗ ਦਊਂ

(I keep that thang on me) ਓ, ਕਿਹੜਾ ਖੰਘ ਜਾਊ?

(These bullets come for free) ਓ, ਵੈਰੀ ਟੰਗ ਦਊਂ

I keep that thang on me

Davantage de SUKHA/ProdGK

Voir toutlogo

Vous Pourriez Aimer