menu-iconlogo
logo

HEY LUV

logo
Paroles
(ਜਾਣ ਜਾਣ ਰਾਹਾਂ ਵਿੱਚ ਆਵੇਂ)

(ਤੇ ਫੇਰ ਟਕਰਾਵੇਂ)

(ਤੂੰ ਲੱਗੇ ਹਾਣ ਲੱਭਦੀ)

(ਲਾਲੈ ਜੱਟ ਨਾਲ ਬਿਲੋ ਯਾਰੀਆਂ)

(ਤੇ ਲਾਵੀਂ ਡਾਰੀਆਂ)

(ਕਿਓਂ worry ਕਰੇਂ ਜੱਗ ਦੀ)

ਜਾਣ ਜਾਣ ਰਾਹਾਂ ਵਿੱਚ ਆਵੇਂ

ਤੇ ਫੇਰ ਟਕਰਾਵੇਂ

ਤੂੰ ਲੱਗੇ ਹਾਣ ਲੱਭਦੀ

ਲਾਲੈ ਜੱਟ ਨਾਲ ਬਿਲੋ ਯਾਰੀਆਂ

ਤੇ ਲਾਵੀਂ ਡਾਰੀਆਂ

ਕਿਓਂ worry ਕਰੇਂ ਜੱਗ ਦੀ

ਜਾਣ ਜਾਣ ਰਾਹਾਂ ਵਿੱਚ ਆਵੇਂ

ਤੇ ਫੇਰ ਟਕਰਾਵੇਂ

ਤੂੰ ਲੱਗੇ ਹਾਣ ਲੱਭਦੀ

ਲਾਲੈ ਜੱਟ ਨਾਲ ਬਿਲੋ ਯਾਰੀਆਂ

ਤੇ ਲਾਵੀਂ ਡਾਰੀਆਂ

ਕਿਓਂ worry ਕਰੇਂ ਜੱਗ ਦੀ

ਚੰਨ ਫਿੱਕਾ ਲੱਗੇ ਜਿਵੇਂ ਈਦ ਤੋਂ ਬਿਨਾਂ

ਮੈਨੂੰ ਸਭ ਫਿੱਕਾ ਲੱਗੇ ਤੇਰੀ ਦੀਦ ਤੋਂ ਬਿਨਾਂ

ਰੀਜ ਲਾ ਕੇ ਰੱਬ ਨੇ ਬਣਾਇਆ ਚਿਹਰਾ

ਨਿਤ ਸੁਪਨਿਆਂ ਵਿੱਚ ਪਾ ਕੇ ਜਾਣੀਏਂ ਫੇਰਾ

ਆਸ਼ਿਕਾਂ ਨੂੰ ਇਨਾ ਤੜਪਾਉਣਾ

ਸੋਹਣੀਏ ਸਤਾਉਣਾ

ਇਹਦੀ ਹੁੰਦੀ ਹੱਦ ਵੀ

ਜਾਣ ਜਾਣ ਰਾਹਾਂ ਵਿੱਚ ਆਵੇਂ

ਤੇ ਫੇਰ ਟਕਰਾਵੇਂ

ਤੂੰ ਲੱਗੇ ਹਾਣ ਲੱਭਦੀ

ਲਾਲੈ ਜੱਟ ਨਾਲ ਬਿਲੋ ਯਾਰੀਆਂ

ਲਾਵੀਂ ਡਾਰੀਆਂ

ਕਿਓਂ worry ਕਰੇਂ ਜੱਗ ਦੀ

(ਜਾਣ ਜਾਣ ਰਾਹਾਂ ਵਿੱਚ ਆਵੇਂ)

(ਤੇ ਫੇਰ ਟਕਰਾਵੇਂ)

(ਤੂੰ ਲੱਗੇ ਹਾਣ ਲੱਭਦੀ)

ਸ਼ੀਸ਼ਾ ਦੇਖ ਤੈਨੂੰ ਸ਼ਰਮਾਉਂਦਾ ਸੋਹਣੀਏਂ

ਤੇਰੇ ਹੁਸਨ ਦੇ ਮੂਹਰੇ ਨੀਵੀਂ ਪਾਉਂਦਾ ਸੋਹਣੀਏਂ

ਕਾਲਾ ਸੂਟ ਪਾ ਕੇ ਉਹਦੇ ਵੱਲ ਤੂੰ ਤੱਕੇਂ

ਸੰਗ ਕੇ ਜੇ ਹੱਥ ਫੇਰ ਵਾਲਾਂ ਤੇ ਰੱਖੇਂ

ਬਿੰਦੀ ਜਦ ਮੱਥੇ ਤੇ ਲਾਵੇਂ

ਸੁਰਮਾ ਪਾਵੇਂ

ਉਦੋਂ ਬੜੀ ਜੱਚਦੀ

ਜਾਣ ਜਾਣ ਰਾਹਾਂ ਵਿੱਚ ਆਵੇਂ

ਤੇ ਫੇਰ ਟਕਰਾਵੇਂ

ਤੂੰ ਲੱਗੇ ਹਾਣ ਲੱਭਦੀ

ਲਾਲੈ ਜੱਟ ਨਾਲ ਬਿਲੋ ਯਾਰੀਆਂ

ਤੇ ਲਾਵੀਂ ਡਾਰੀਆਂ

ਕਿਓਂ worry ਕਰੇਂ ਜੱਗ ਦੀ

ਜਾਣ ਜਾਣ ਰਾਹਾਂ ਵਿੱਚ ਆਵੇਂ

ਤੇ ਫੇਰ ਟਕਰਾਵੇਂ

ਤੂੰ ਲੱਗੇ ਹਾਣ ਲੱਭਦੀ

ਲਾਲੈ ਜੱਟ ਨਾਲ ਬਿਲੋ ਯਾਰੀਆਂ

ਲਾਵੀਂ ਡਾਰੀਆਂ

ਕਿਓਂ worry ਕਰੇਂ ਜੱਗ ਦੀ

ਪਾਵੇਂ ਚਾਨਣੀ ਨੂੰ ਸੋਹਣੀ ਏ ਤੂੰ ਮਾਤ

ਚੰਗੀ ਲੱਗਦੀ ਨਾਂ ਬੈਠੀ ਚੁੱਪ ਚਾਪ

ਛੇੜ ਇਦਾਂ ਦੀ ਕੋਈ ਸੋਹਣੀ ਜਿਹੀ ਬਾਤ

ਜਿਹਨੂੰ ਬਹਿ ਕੇ ਸੁਣੇ ਸਾਰੀ ਕਾਇਨਾਤ

ਪਹਿਲਾਂ ਤੋਂ ਸੁਨੱਖੀ ਲੱਗੇ ਹੋਰ ਵੀ

ਪਹਿਲਾਂ ਪਾਉਂਦੀ ਮੋਰਨੀ

ਤੈਨੂੰ ਤੱਕਾਂ ਜਦ ਵੀ

ਜਾਣ ਜਾਣ ਰਾਹਾਂ ਵਿੱਚ ਆਵੇਂ

ਤੇ ਫੇਰ ਟਕਰਾਵੇਂ

ਤੂੰ ਲੱਗੇ ਹਾਣ ਲੱਭਦੀ

ਲਾਲੈ ਜੱਟ ਨਾਲ ਬਿਲੋ ਯਾਰੀਆਂ

ਲਾਵੀਂ ਡਾਰੀਆਂ

ਕਿਓਂ worry ਕਰੇਂ ਜੱਗ ਦੀ

ਜਾਣ ਜਾਣ ਰਾਹਾਂ ਵਿੱਚ ਆਵੇਂ

ਤੇ ਫੇਰ ਟਕਰਾਵੇਂ

ਤੂੰ ਲੱਗੇ ਹਾਣ ਲੱਭਦੀ

ਲਾਲੈ ਜੱਟ ਨਾਲ ਬਿਲੋ ਯਾਰੀਆਂ

ਲਾਵੀਂ ਡਾਰੀਆਂ

ਕਿਓਂ worry ਕਰੇਂ ਜੱਗ ਦੀ

ਕਿਓਂ worry ਕਰੇਂ ਜੱਗ ਦੀ

(ਜਾਣ ਜਾਣ ਰਾਹਾਂ ਵਿੱਚ ਆਵੇਂ)

(ਜਾਣ ਜਾਣ ਰਾਹਾਂ ਵਿੱਚ ਆਵੇਂ)