menu-iconlogo
logo

Ikk Duje De

logo
Paroles
ਤੇਰੇ ਨਾਲ ਮਿਲਾਇਆ ਆਖਿਆ

ਜਦੋ ਦੀਆ ਮੈਂ ਸੱਜਣਾ ਮੈਂ ਸੋ ਵੀ ਸਕੀ ਆ

ਤੇਰੇ ਨਾਲ ਮਿਲਾਇਆ ਆਖਿਆ

ਜਦੋ ਦੀਆ ਮੈਂ ਸੱਜਣਾ ਮੈਂ ਸੋ ਵੀ ਸਕੀ ਆ

ਤੇਰਾ ਮੇਰਾ ਕੋਲ ਬਹਿਣਾ

ਦਿਲ ਦਾ ਹਾਲ ਦੱਸਣਾ

ਤੇਰਾ ਮੈਨੂੰ ਬਲੌਣਾ

ਤੇਰਾ ਮੇਰੇ ਨਾਲ ਹੱਸਣਾ

ਮੈਨੂੰ ਕਦੇ ਕਦੇ ਤਾਂ ਲੱਗਦਾ

ਇਹੀ ਆ ਫੈਸਲਾ ਰੱਬ ਦਾ

ਕੇ ਮਜ਼ਿਲ ਨੇੜੇ ਪੁਜਾਏ

ਸ਼ੱਕ ਪਹਿਲਾ ਵੀ ਨੀ ਸੀ

ਵੇ ਹੁਣ ਤਾਂ ਪੂਰਾ ਹੈ ਯਕੀਨ

ਕੇ ਆਪਾ ਇੱਕ ਦੂਜੇ ਦੇ ਆ

ਸ਼ੱਕ ਪਹਿਲਾ ਵੀ ਨੀ ਸੀ

ਵੇ ਹੁਣ ਤਾਂ ਪੂਰਾ ਹੈ ਯਕੀਨ

ਕੇ ਆਪਾ ਇੱਕ ਦੂਜੇ ਦੇ ਆ

ਓਹਨੇ Calender ਤੇ ਵੀ

ਦਿਨ ਜਹੇ ਹੋਣੇ ਨਹੀਂ

ਜਿੰਨੀ ਦੇਰ ਤੋਂ ਕੁੜੀਆਂ ਤੇਰੇ ਪਿਛੇ ਵੇ

ਉਂਝ ਯਾਰਾ ਦਾ ਉਸਤਾਦ

ਤੂੰ ਬਣਿਆ ਫਿਰਦਾ ਐ

ਪਰ ਛੱਡ ਦਿਨਾਂ ਐ

ਸੰਗਤ ਮੇਰੇ ਹਿੱਸੇ ਵੇ

ਕਦੇ ਆਪ ਹੌਸਲਾ ਕਰ ਵੇ

ਮੈਨੂੰ ਉਡੀਕੇ ਤੇਰਾ ਘਰ ਵੇ

ਖ਼ਿਆਲ ਬੱਸ ਇਹੀ ਸੁਜਿਆ

ਸ਼ੱਕ ਪਹਿਲਾ ਵੀ ਨੀ ਸੀ

ਵੇ ਹੁਣ ਤਾਂ ਪੂਰਾ ਹੈ ਯਕੀਨ

ਕੇ ਆਪਾ ਇੱਕ ਦੂਜੇ ਦੇ ਆ

ਸ਼ੱਕ ਪਹਿਲਾ ਵੀ ਨੀ ਸੀ

ਵੇ ਹੁਣ ਤਾਂ ਪੂਰਾ ਹੈ ਯਕੀਨ

ਕੇ ਆਪਾ ਇੱਕ ਦੂਜੇ ਦੇ ਆ

ਮੇਨੂ ਹਰ ਇਕ ਚੇਹਰਾ ਤੇਰੇ ਵਰਗਾ ਲੱਗਦਾ ਹੈ

ਏਨਾ ਏ ਸ਼ੁਕਰ ਮੈਂ ਕਿਸੇ ਨਾਲ ਬੋਲਾ ਨਾ

ਮੇਰੇ ਜਜਬਾਤਾਂ ਨੂੰ ਸਮਝਣ ਵਾਲਾ ਕੋਈ ਨੀ

ਇਸ ਕਰਕੇ ਦਿਲ ਦੀਆ ਗੱਲਾਂ ਜਾਂਦਾ ਫੋਲਾ ਨਾ

ਜਦ ਮੈਂ ਤੇਰੇ ਲਈ ਰਾਜੀ

ਸਾਡੇ ਹੱਥ ਇਸ਼ਕ ਦੀ ਬਾਜੀ

ਦੱਬੇ ਇਹਸਾਸ ਕਯੋ ਕੁਜਿਆ

ਸ਼ੱਕ ਪਹਿਲਾ ਵੀ ਨੀ ਸੀ

ਵੇ ਹੁਣ ਤਾਂ ਪੂਰਾ ਹੈ ਯਕੀਨ

ਕੇ ਆਪਾ ਇੱਕ ਦੂਜੇ ਦੇ ਆ

ਸ਼ੱਕ ਪਹਿਲਾ ਵੀ ਨੀ ਸੀ

ਵੇ ਹੁਣ ਤਾਂ ਪੂਰਾ ਹੈ ਯਕੀਨ

ਕੇ ਆਪਾ ਇੱਕ ਦੂਜੇ ਦੇ ਆ

ਹੈ ਤੇਰਾ ਮੇਰਾ ਸਾਥ ਵੇ ਨਿੱਕੀ ਉਮਰੇ ਦਾ

ਉਮਰਾਂ ਤਕ ਮੇਰੇ ਨਾਲ ਨਿਭਾਉਣਾ ਪੈਣੇ ਐ

ਭਾਵੇ ਸਾਰੀ ਦੁਨੀਆਂ ਨੂੰ ਰੱਖੀ ਯਾਦ ਜੱਟਾ

ਪਰ ਸਬ ਤੋਹ ਪਹਿਲਾ ਨਾਮ ਮੇਰਾ ਹੀ ਲੈਣਾ ਐ

ਮੇਰੇ ਨੈਣ ਤੇਰੇ ਲਈ ਖੁਲੇ

ਸਾਰੀ ਦੁਨੀਆਂ ਨੇ ਭੁੱਲੇ

ਤੈਨੂੰ ਵੇਖਣ ਵਿਚ ਰੁਜੇ ਆ

ਸ਼ੱਕ ਪਹਿਲਾ ਵੀ ਨੀ ਸੀ

ਵੇ ਹੁਣ ਤਾਂ ਪੂਰਾ ਹੈ ਯਕੀਨ

ਕੇ ਆਪਾ ਇੱਕ ਦੂਜੇ ਦੇ ਆ

ਸ਼ੱਕ ਪਹਿਲਾ ਵੀ ਨੀ ਸੀ

ਵੇ ਹੁਣ ਤਾਂ ਪੂਰਾ ਹੈ ਯਕੀਨ

ਕੇ ਆਪਾ ਇੱਕ ਦੂਜੇ ਦੇ ਆ