ਓ arrogant nature ਆ ਰੀਸ ਕਿਥੋ ਹੋਣੀ
ਕੋਲੇ ਮੌਤ ਦੇ ਸੋਦਾਗਾਰਾ ਨੂ ਲੱਗੇ ਮੌਤ ਸੋਹਣੀ
ਕਾਲੇ ਸ਼ੀਸ਼ਿਯਾ ਦੇ ਵਿਚ ਚਿੱਟਾ ਦਿਨ ਚਿੱਟਾ ਚੰਨ
ਉਂਝ cool mind ਰਿਹਿੰਦੇ ਜਾਦਾ ਬੋਲਦੇ ਆ ਗੁਣ
Link B side ਤੋਹ ਵੀ ਬਿੱਲੋ ਪਾਰ ਬੋਲਦੀ ਨੀ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸੇਰ ਖੋਲਦੇ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਓਹੀ ਵੀ ਆ drip ਵੇਖ ਦੁਲਦੇ ਪਟੋਲੇ
ਨਾ ਨਾ ਗਬਰੂ ਨਾ ਦਿਲ ਆਲੇ ਭੇਦ ਕਦੇ ਖੋਲੇ
ਅਖ ਨਾ ਮਲਵੇ ਆਖ ਰਖੀ shade ਓਹਲੇ
Whip ਮਮੇਯਨ ਦੀ ਮਿਤਰਾਂ ਨੂ late night ਟੋਹਿਲੇ
ਓ ਗੇੜੀਆਂ ਤਿਹ ਜੱਟ tyre ਮਾਰਦੇ ਆ ਚੀਖਾਂ ਨੀ
ਕਦੇ ਮਿਹਫੀਲਾਂ ਤਿਹ ਕਦੇ ਹੁੰਦਿਆ ਤਰੀਕਾਂ ਨੀ
Barbeque ਤੇਹ heat ਮਾਰਦੀ ਆਏ ਸਿਖਾ ਨੀ
ਜ਼ਿੰਦਗੀ ਜੇਓਂ ਦਾ ਆਏ ਵਖਰਾ ਤਾਰੀਖਾ ਨੀ
ਸਾਡੇ 'ਦੋ ਓਰ ਦੀਏ' ਵਿਚਾਰ ਬੋਲਦੇ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸੇਰ ਖੋਲਦੇ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸੇਰ ਖੋਲਦੇ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫਸਾਏ ਸੰਧ ਸੇਰ ਖੋਲਦੇ
ਜਿਥੇ ਰੋਲ ਕੋਲੇ ਹੁੰਦੇ ਉਥੇ ਯਾਰ ਬੋਲਦੇ
ਓ ਗੇਡਿਯਾ ਤਿਹ ਵੇਖ ਕਿਮੇ ਰੀਂ ਚਮਕੇ ਨੀ
ਹਥ ਫੜੇਆ truck window ਠਣੀ ਲਾਂਬਕੇ
ਚੱਲੇ ਗਿਣਤੀ ਨਾਲ ਜ਼ਿੰਦਗੀ ਆ ਦਿਨ ਚਾਰ ਦੀ ਨੀ
ਮੌਤ ਮਾਰਦੀ ਨਾ ਬੰਦੇ ਨੂ ਤਹਿ ਹੋਮੀ ਮਾਰਦੀ
ਸਾਡੇ ਯਾਰਿਆ ਦੇ ਚਰਚੇ ਤਹਿ ਫੇਲੇ ਤੇਰੇ ਸ਼ਿਅਰ ਚ
ਬਰੇਯਾਨ ਨੂ ਮਿਲੇ ਨੁਕਸਾਨ ਸਾਡੇ ਵੈਰ ਚ
ਬਾਬੇ ਦੀ ਆ out ਜਿਹੜੇ ਫਿਰਦੇ ਆ ਲਿਹਰ ਚ
ਸਾਡੇ ਆਲੇ ਗੁਣ ਕਰੇ ਮਿਲਦੇ ਆ ਜ਼ੇਹਾਰ ਚ
ਮਹੋ ਕਦੀ ਗੱਲ ਬਿੱਲੋ ਕੀਤੇ ਮੋਢੇ ਨੀ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫ਼ਸਏ ਸੰਧ ਸੇਰ ਖੋਲਦੇ ਨੀਂ
ਜਿਥੇ ਰੋਲੇ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫ਼ਸਏ ਸੰਧ ਸੇਰ ਖੋਲਦੇ ਨੀਂ
ਜਿਥੇ ਰੋਲ ਕੋਲੇ ਹੁੰਦੇ ਉਥੇ ਯਾਰ ਬੋਲਦੇ
ਡੱਬਾ ਚ ਫ਼ਸਏ ਸੰਧ ਸੇਰ ਖੋਲਦੇ ਨੀਂ
ਜਿਥੇ ਰੋਲ ਕੋਲੇ ਹੁੰਦੇ ਉਥੇ ਯਾਰ
Yeah Sunloh
ਓਹ ਮੇਰੇ ਬਾਰੇ ਕਰ ਲੀ ਤੂੰ ਪੁੱਛ ਪੜਤਾਲ
Money on my mind ਸੰਧ ਲੱਗਾ ਡੱਬ ਨਾਲ
ਸੁਣਿਆ ਤੂੰ ਬਹੁਤ ਕਦੇ ਵੇਖਿਆ ਨਹੀਂ
ਪਾਉਂਦੇ ਆ location ਆ ਫਰਾਰ ਹੋਣ ਬਾਦ
ਓਹ ਅੱਖ ਨਾ ਮਿਲਾਈ ਥੋੜਾ ਰੱਖੀ ਪਰਦਾ
ਕੰਮ ਤੇਹ ਮੈਂ ਨਾਰੀ ਲਈ ਨੀਂ ਮੈਂ ਢਿਲ ਰੱਖਦਾ
ਅੱਜ ਦਾ ਪਤਾ ਨਾ ਮੈਨੂੰ ਪੁੱਛ ਕਲ ਦਾ
ਹਿੱਕ ਵਿਚ ਵੱਜੋ ਜਿਹੜਾ ਜੀ ਕਰਦਾ
ਓਹ engine ਦੇ ਵਾਂਗੂ ਜੱਟ ਬੰਦਾ ਖੋਲ ਦੇ ਨੀਂ
ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫ਼ਸਏ ਸੰਧ ਸੇਰ ਖੋਲਦੇ ਨੀਂ
ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫ਼ਸਏ ਸੰਧ ਸੇਰ ਖੋਲਦੇ ਨੀਂ
ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ
ਡੱਬਾ ਚ ਫ਼ਸਏ ਸੰਧ ਸੇਰ ਖੋਲਦੇ ਨੀਂ
ਜਿਥੇ ਰੋਲ਼ੇ ਕੋਲੇ ਹੁੰਦੇ ਉਠੇ ਯਾਰ ਬੋਲਦੇ