ਰੱਬ ਢੂੰਡਣ ਨਿਕਲੇਯਾ ਹੁੰਦਾ ਜੇ
ਇਕ ਪਲ ਨਾ ਲਗਦਾ
ਹੋ ਰੱਬ ਮਿਲ ਜਾਣਾ ਸੀ
ਧਨ ਡੋਲਟ ਢੂੰਡਣ ਲਗਦਾ ਜੇ
ਇਕ ਪਲ ਨਾ ਲਗਦਾ
ਹੋ ਸਬ ਮਿਲ ਜਾਣਾ ਸੀ
ਮੈਨੂ ਓਹੀ ਨਈ ਮਿਲਦੇ
ਜਿਹਦੇ ਟੁਕਡੇ ਦਿਲ ਦੇ ਨੇ
ਏਤੇ ਕਰ੍ਮਾ ਵਾਲੇਯਾ ਨੂ
ਯਾਰ ਨਗੀਨੇ ਮਿਲਦੇ ਨੇ
ਯਾਰ ਨਗੀਨੇ ਮਿਲਦੇ ਨੇ
ਯਾਰ ਬੀਚਡ਼ੇ ਮਿਲਦੇ ਰੱਬਾ ਮੇਰੇਯਾ
ਹੋ ਤੇਰਾ ਕਿਹਦਾ ਜੋਰ ਲਗਦਾਏ
ਯਾਰ ਬੀਚਡ਼ੇ ਮਿਲਦੇ ਰੱਬਾ ਮੇਰੇਯਾ
ਹੋ ਤੇਰਾ ਕਿਹਦਾ ਜੋਰ ਲਗਦਾਏ
ਰਾਹ ਜ਼ਿੰਦਗੀ ਦਾ ਯਾਰਾ ਨਾਲ ਆਸਾਨ ਸੀ
ਰਾਹ ਜ਼ਿੰਦਗੀ ਦਾ ਯਾਰਾ ਨਾਲ ਆਸਾਨ ਸੀ
ਹੁੰਨ ਤੇ ਕਠੋਰ ਲਗਦੇ
ਯਾਰ ਬੀਚਡ਼ੇ ਮਿਲਦੇ ਰੱਬਾ ਮੇਰੇਯਾ
ਹੋ ਤੇਰਾ ਕਿਹਦਾ ਜੋਰ ਲਗਦਾਏ
ਯਾਰ ਬੀਚਡ਼ੇ ਮਿਲਦੇ ਰੱਬਾ ਮੇਰੇਯਾ
ਹੋ ਤੇਰਾ ਕਿਹਦਾ ਜੋਰ ਲਗਦਾਏ
ਏ ਰਿਸ਼ਤੇ ਐਸੇ ਨੇ
ਜੋ ਰੱਬ ਸਬਬੀ ਬੰਦੇ ਨੇ
ਲਖ ਵਾਰੀ ਹੁੰਦੇ ਰੁੱਸਦੇ
ਲਖ ਵਾਰੀ ਮੰਨਦੇ ਨੇ
ਏ ਰਿਸ਼ਤੇ ਐਸੇ ਨੇ
ਜੋ ਰੱਬ ਸਬਬੀ ਬੰਦੇ ਨੇ
ਲਖ ਵਾਰੀ ਹੁੰਦੇ ਰੁੱਸਦੇ
ਲਖ ਵਾਰੀ ਮੰਨਦੇ ਨੇ
ਲਖ ਵਾਰੀ ਮੰਨਦੇ ਨੇ
ਜਿਹਦਾ ਰੁੱਸੇਯਾ ਮੰਨੇ ਨਾ ਯਾਰ ਕਾਹਦਾ
ਓ ਜਿਹਦਾ ਰੁੱਸੇਯਾ ਮੰਨੇ ਨਾ ਯਾਰ ਕਾਹਦਾ
ਦਿਲ’ਆਂ ਦਾ ਪਿਹਿਦਾ ਚੋਰ ਲਗਦਾਏ
ਯਾਰ ਬੀਚਡ਼ੇ ਮਿਲਦੇ ਰੱਬਾ ਮੇਰੇਯਾ
ਹੋ ਤੇਰਾ ਕਿਹਦਾ ਜੋਰ ਲਗਦਾਏ
ਯਾਰ ਬੀਚਡ਼ੇ ਮਿਲਦੇ ਰੱਬਾ ਮੇਰੇਯਾ
ਹੋ ਤੇਰਾ ਕਿਹਦਾ ਜੋਰ ਲਗਦਾਏ
ਮੇਰੇ ਦਿਲ ਦਿਯਨ ਕਾਂਡਾਂ ਤੇ
ਨਾ ਲਿਖਯ ਯਾਰਾਂ ਦਾ
ਨਈ ਟੁੱਟਣਾ ਜੋਡ਼ ਕਦੇ
ਸਾਡੇ ਦਿਲ ਦਿਯਨ ਤਾਰਨ ਦਾ
ਮੇਰੇ ਦਿਲ ਦਿਯਨ ਕਾਂਡਾਂ ਤੇ
ਨਾ ਲਿਖਯ ਯਾਰਾਂ ਦਾ
ਨਈ ਟੁੱਟਣਾ ਜੋਡ਼ ਕਦੇ
ਸਾਡੇ ਦਿਲ ਦਿਯਨ ਤਾਰਨ ਦਾ
ਆਏ ਅੱਮੀ ਜਯਾ ਨਾਡੋ ਵੱਡ ਕਿਵੇਈਂ ਨੇਹਦੇ
ਹੋ ਅੱਮੀ ਜਯਾ ਨਾਡੋ ਵੱਡ ਕਿਵੇਈਂ ਨੇਹਦੇ
ਗੈਰਾਂ ਨੂ ਕੁਝ ਹੋਰ ਲਗਦਾਏ
ਯਾਰ ਬੀਚਡ਼ੇ ਮਿਲਦੇ ਰੱਬਾ ਮੇਰੇਯਾ
ਹੋ ਤੇਰਾ ਕਿਹਦਾ ਜੋਰ ਲਗਦਾਏ
ਯਾਰ ਬੀਚਡ਼ੇ ਮਿਲਦੇ ਰੱਬਾ ਮੇਰੇਯਾ
ਹੋ ਤੇਰਾ ਕਿਹਦਾ ਜੋਰ ਲਗਦਾਏ