menu-iconlogo
huatong
huatong
avatar

Dhokha Nahin Kamaida Electronic Mix

Amar Singh Chamkila/Amarjot/Abhimanyu-Pragyahuatong
romeostonehuatong
Lirik
Rekaman
ਹੋ ਖਾਂਦੇ ਪੀਂਦਿਆਂ ਨੂ ਦੇਖ ਕੇ ਨਾ ਸ੍ੜੀਏ

ਆਂਡ ਤੇ ਗਵਾਂਡ ਚ ਕਦੇ ਨਾ ਲੜੀਏ

ਵੈਰੀ ਘਰੇ ਜਾਕੇ ਵੀ ਕਦੀ ਨੀ ਖਾਯੀ ਦਾ

ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਧੋਖਾ ਨਹੀਂ ਕਮਾਯੀ ਦਾ ਧੋਖਾ ਨਹੀਂ ਕਮਾਯੀ ਦਾ ਧੋਖਾ ਨਹੀਂ ਕਮਾਯੀ ਦਾ

ਧੋਖਾ ਨਹੀਂ ਕਮਾਯੀ ਦਾ ਧੋਖਾ ਨਹੀਂ ਕਮਾਯੀ ਦਾ ਧੋਖਾ ਨਹੀਂ ਕਮਾਯੀ ਦਾ

ਧੋਖਾ ਨਹੀਂ ਕਮਾਯੀ ਦਾ

ਧੋਖਾ ਨਹੀਂ ਕਮਾਯੀ ਦਾ

ਹੋ ਕੰਨੇਯਾ ਕੂਵਾਰੀ ਨੂ ਨੀ ਗਾਲ ਕਢੀ ਦੀ

ਆਪਣੀ ਵੀਯਾਹੀ ਵੀ ਕਦੇ ਨੀ ਛ੍ਡੀ ਦੀ

ਇਕੋ ਜਿੰਨਾ ਦੁਖ ਮਾਪੇਯਾ ਨੂ ਜਾਯਿਦਾ

ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਧੋਖਾ ਨਹੀਂ ਕਮਾਯੀ ਦਾ ਧੋਖਾ ਨਹੀਂ ਕਮਾਯੀ ਦਾ ਧੋਖਾ ਨਹੀਂ ਕਮਾਯੀ ਦਾ

ਧੋਖਾ ਨਹੀਂ ਕਮਾਯੀ ਦਾ ਧੋਖਾ ਨਹੀਂ ਕਮਾਯੀ ਦਾ

ਧੋਖਾ ਨਹੀਂ ਕਮਾਯੀ ਦਾ

ਧੋਖਾ ਨਹੀਂ ਕਮਾਯੀ ਦਾ

ਹੋ ਨਿੰਦੇ ਆ ਨਾ ਚੁਗ੍ਲੀ ਕਿਸੇ ਦੀ ਕਰੀਏ

ਪੂਛੇ ਬਿਨਾ ਪੋੜੀ ਨਾ ਬਿਗਾਨੀ ਚੜੀਏ

ਐਵੇਂ ਨੀ ਲਾੜੇ ਦੀ ਤਾਯੀ ਬਣ ਜਾਈਦਾ

ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

Selengkapnya dari Amar Singh Chamkila/Amarjot/Abhimanyu-Pragya

Lihat semualogo