ਆ,ਹਾ,ਆ,ਹਾ,ਆ,ਹਾ,ਆ,ਹਾ,
ਹੋ ਐਰੇ-ਗੈਰੇ ਮੂਰੇ ਅੱਖ ਕਰਣੀ ਨੀ ਨੀਵੀ ਇੱਕੋ ਅੜੀ ਰੱਖਦੀ
ਹੋ ਅਣਖਾ ਨਾ ਪੱਟੀ ਜੱਟੀ ਮਾਪਿਆਂ ਦੀ ਸਿੱਖ ਸਦਾ ਖਰੀ ਰੱਖਦੀ
ਹੋ ਲੈ ਨਾ ਬੁੱਗੇ ਪੰਗੇ ਵੇ ਮੈਂ ਖੌਰੇ ਕਿਨੇ ਟੰਗੇ
ਲੈ ਨਾ ਬੁੱਗੇ ਪੰਗੇ ਵੇ ਮੈਂ ਖੌਰੇ ਕਿਨੇ ਟੰਗੇ
ਮੇਰੀ ਜੁੱਤੀ ਥੱਲੇ ਰਹਿੰਦੇ ਤੇਰੇ ਜੇਹੇ 36'ਆ
ਸ਼ੇਰਨੀ ਵੀ ਕਦੇ ਗਿੱਦੜਾਂ ਨ ਫੱਬੀ ਆ
ਸਦਾ ਜੀਹਨੇ ਪੈੜ ਬੱਬਰਾਂ ਦੀ ਦੱਬੀ ਆਂ
ਸ਼ੇਰਨੀ ਵੀ ਕਦੇ ਗਿੱਦੜਾਂ ਨਾ ਫੱਬੀ ਆ
ਸਦਾ ਜਿਹਨੇ ਪੈੜ ਬੱਬਰਾਂ ਦੀ ਦੱਬੀ ਆਂ
ਆ,ਹਾ,ਆ,ਹਾ,ਆ,ਹਾ,ਆ,ਹਾ,
ਹੋ ਠੰਡਾ ਪਾਣੀ ਰੱਖ ਕੇਰਾ ਕੋਲ ਬੈਠਿਉ
ਥੋਡੇ ਅੱਗ ਲੱਗੂ ਗੀ(ਥੋਡੇ ਅੱਗ ਲੱਗੂ ਗੀ)
ਹੋ ਲੰਘ ਜਾਂਦੇ ਬੋਲ ਸੱਚੀ ਹਿੱਕਾ ਚੀਰਦੇ ਗੱਲ ਸੀਨੇ ਵੱਜੂਗੀ
ਹੋ ਠੰਡਾ ਪਾਣੀ ਰੱਖ ਕੇਰਾ ਕੋਲ ਬੈਠਿਉ ਥੋਡੇ ਅੱਗ ਲੱਗੂ ਗੀ
ਹੋ ਲੰਘ ਜਾਂਦੇ ਬੋਲ ਸੱਚੇ ਹਿੱਕਾ ਚੀਰਦੇ ਗੱਲ ਸੀਨੇ ਵੱਜੂਗੀ
ਲਾਉਂਦੀ ਮੈਂ ਵੀ ਕਿਤੇ ਯਾਰੀ ਜੇ ਨਾ ਵੇਖਦੀ ਗੱਦਾਰੀ
ਲਾਉਂਦੀ ਕਿਤੇ ਯਾਰੀ ਜੇ ਨਾ ਵੇਖਦੀ ਗੱਦਾਰੀ
ਇੱਥੇ ਧੋਖੇਬਾਜੀਆ ਦੀ ਨਾ ਕੋਈ ਹੱਦ ਲੱਭੀ ਆ
ਸ਼ੇਰਨੀ ਵੀ ਕਦੇ ਗਿੱਦੜਾਂ ਨਾਂ ਫੱਬੀ ਆ
ਸਦਾ ਜੀਹਨੇ ਪੈੜ ਬੱਬਰਾ ਦੀ ਦੱਬੀ ਆ
ਸ਼ੇਰਨੀ ਵੀ ਕਦੇ ਗਿੱਦੜਾਂ ਨਾ ਫੱਬੀ ਆ
ਸਦਾ ਜੀਹਨੇ ਪੈੜ ਬੱਬਰਾ ਦੀ ਦੱਬੀ ਆ
ਧਿਆਨ ਨਾਲ ਸੁਣਿਉ
ਮੈਂ ਤੈਨੂੰ ਪਿੱਛੇ ਲਾਵਾ ਮੇਰੀ ਐਸੀ ਸੋਚ ਨੀ
ਤੂੰ ਮੈਨੂੰ ਲਾਵੇ ਐਡੀ ਤੇਰੀ approach ਨੀ
ਕੁੜੀ ਆ ਜੇ ਮਤਲਬ ਇਹ ਨੀ ਕੇ ਮੈਂ ਨਰਮ ਆ
ਘੁੰਮੇ ਦਿਮਾਗ ਤਾਂ ਮੈਂ ਅੱਗ ਨਾਲੋਂ ਗਰਮ ਆ
ਖੂਨ ਵਿੱਚ ਵਫ਼ਾਦਾਰੀ stabilityਆ ਪਹਾੜ ਜੀ
ਜੇ ਪੁੱਛ ਦੇ ਉ ਕੈਸੀ ਜੱਟੀ
ਉ ਜੱਟੀ ਸ਼ੇਰ ਦੀ ਦਹਾੜ ਜੇਹੀ
ਉ ਜੱਟੀ ਸ਼ੇਰ ਦੀ ਦਹਾੜ ਜੇਹੀ
ਮੁਰੀਦ ਆ ਗੋਬਿੰਦ ਸਿੰਘ ਸ਼ੇਰ ਦੀ
ਹੁੰਦੇ ਸੀ ਜੋ ਬਾਜ਼ ਰੱਖਦੇ
ਉ ਛੱਡੀ ਨਾ ਸ਼ਰੀਕਾਂ ਨੇਂ ਕਸਰ
ਬੱਸ ਉਹੀਉ ਮੇਰੀ ਲਾਜ ਰੱਖਦੇ
ਮੁਰੀਦ ਆ ਗੋਬਿੰਦ ਸਿੰਘ ਸ਼ੇਰ ਦੀ ਹੁੰਦੇ ਸੀ ਜੋ ਬਾਜ਼ ਰੱਖਦੇ
ਛੱਡੀ ਨਾ ਸ਼ਰੀਕਾਂ ਨੇ ਕਸਰ ਬੱਸ ਉਹੀਉ ਮੇਰੀ ਲਾਜ ਰੱਖਦੇ
ਮੈਂ ਵੀ ਕਰ ਦੇਣੇ ਲੋਟ ਮੇਰਾ ਧਾਂਦਲੀ ਏ ਗੋਤ
ਕਰ ਦੇਣੇ ਲੋਟ ਮੇਰਾ ਧਾਂਦਲੀ ਏ ਗੋਤ
ਜ਼ਿਮੀਂਦਾਰਾ ਦੇ ਘਰਾਣੇ ਵਿੱਚੋਂ ਮਾਨ ਕੱਬੀ ਆ
ਉ ਸ਼ੇਰਨੀ ਵੀ ਕਦੇ ਗਿੱਦੜਾਂ ਨਾ ਫੱਬੀ ਆ
ਸਦਾ ਜੀਹਨੇ ਪੈੜ ਬੱਬਰਾ ਦੀ ਦੱਬੀ ਆ
ਸ਼ੇਰਨੀ ਵੀ ਕਦੇ ਗਿੱਦੜਾਂ ਨਾ ਫੱਬੀ ਆ
ਸਦਾ ਜੀਹਨੇ ਪੈੜ ਬੱਬਰਾ ਦੀ ਦੱਬੀ ਆ
ਸ਼ੇਰਨੀ ਵੀ ਕਦੇ ਗਿੱਦੜਾਂ ਨਾ ਫੱਬੀ
ਸਦਾ ਜੀਹਨੇ ਪੈੜ ਬੱਬਰਾ ਦੀ ਦੱਬੀ ਆ