menu-iconlogo
huatong
huatong
avatar

Palle Tende Laggi

Bhai Joginder Singh Riarhuatong
missive11huatong
Lirik
Rekaman
ਪਲੈ ਤੈਡੈ ਲਾਗੀ

ਪਲੈ ਤੈਡੈ ਲਾਗੀ

ਪਲੈ ਤੈਡੈ ਲਾਗੀ

ਤਉ ਪਲੈ ਤੈਡੇ ਲਾਗੀ॥

ਹਭੇ ਸਾਕ ਕੂੜਾਵੇ ਡਿਠੇ

ਹਭੇ ਸਾਕ ਕੂੜਾਵੇ ਡਿਠੇ

ਤਉ ਪਲੈ ਤੈਡੇ ਲਾਗੀ॥

ਪਲੈ ਤੈਡੇ ਲਾਗੀ॥

ਪਲੈ ਤੈਡੈ ਲਾਗੀ

ਤਉ ਪਲੈ ਤੈਡੇ ਲਾਗੀ॥

ਉਸਤਤਿ ਨਿੰਦਾ ਨਾਨਕ ਜੀ ਮੈ ਹਭਿ ਵੰਞਾਈ ਛੋਡਿਆ ਹਭਿ ਕੁੱਝ ਤਿਆਗੀ

ਉਸਤਤਿ ਨਿੰਦਾ ਨਾਨਕ ਜੀ ਮੈ ਹਭਿ ਵੰਞਾਈ ਛੋਡਿਆ ਹਭਿ ਕੁੱਝ ਤਿਆਗੀ

ਪਲੈ ਤੈਡੈ ਲਾਗੀ

ਪਲੈ ਤੈਡੈ ਲਾਗੀ

ਪਲੈ ਤੈਡੈ ਲਾਗੀ

ਤਉ ਪਲੈ ਤੈਡੇ ਲਾਗੀ॥

ਤਉ ਪਲੈ ਤੈਡੇ ਲਾਗੀ॥

Selengkapnya dari Bhai Joginder Singh Riar

Lihat semualogo