ਹੱਮ ਹੱਮ Showkidd
ਮੱਥੇ ਉੱਤੇ ਬਿੰਦੀ ਹੱਥੀ ਪਾਯਾ ਵੇ ਮੈ ਕੰਗਣਾ
ਕਰਾਂ ਇੰਤਜ਼ਾਰ ਕਦੋ
ਗਲੀ ਚੂ ਤੂ ਲੰਗਣਾ
ਐਨੇ ਨਖਰੇ ਨਾ ਕਰ
ਛੇਤੀ ਆਜਾ ਮੇਰੇ ਕੋਲ
ਕੇੜਾ ਮਿਲਣ ਦਾ ਲਗਦਾ
ਐ ਬਿੱਲ ਮਾਹੀਆ
ਦੇਣਾ ਆਂ ਮੈ ਤੇਨੂੰ ਮੇਰਾ
ਦਿਲ ਮਾਹੀਆ
ਕੱਡ ਕੇ ਤੂ time
ਸਾਨੂੰ ਮਿਲ ਮਾਹੀਆ
ਗੱਲਾਂ ਕਰਨੀਆਂ ਤੇਰੇ ਨਾਲ
ਪਿਆਰ ਵਾਲਿਆਂ
ਕਡ ਕੇ ਤੂ time
ਸਾਨੂੰ ਮਿਲ ਮਾਹੀਆ
ਸਾਨੂੰ ਮਿਲ ਮਾਹੀਆ
ਚਾਹੀ ਦਾ ਐ ਚੰਨਾ ਮੈਨੁੰ
ਬਸ ਤੇਰਾ ਪਿਆਰ ਵੇ
ਮੰਗ ਲਿਆ ਤੈਥੋਂ ਕੇੜਾ
ਦਸ ਰਾਣੀ ਹਾਰ ਵੇ
ਏਕ ਤੇਰੀ ਗੱਲਾਂ ਦਾ ਤੇ
ਦੂਜਾ ਸਮੇਂ ਸੁਣ ਲੈ
ਦਿਲ ਹੋਇਆ ਸਾਡਾ ਤੇਰੀ
ਅਖਾਂ ਦਾ ਸ਼ਿਕਾਰ
ਹੋਵੇ ਸੋਹਣੀ ਜਹੀ ਥਾ
ਪਾਵੇ ਰਾਤ ਯਾ ਸੁਭਾ
ਬਹਿ ਕੇ ਨਾਲ ਤੇਰੇ
ਕਰਨਾ ਐ chill ਮਾਹਿਆ
ਦੇਣਾ ਆ ਮੈ ਤੇਨੂੰ ਮੇਰਾ
ਦਿਲ ਮਾਹਿਆ
ਕੱਡ ਕੇ ਤੂ time
ਸਾਨੂ ਮਿਲ ਮਾਹਿਆ
ਗੱਲਾਂ ਕਰਨੀਆਂ ਤੇਰੇ ਨਾਲ
ਪਿਆਰ ਵਾਲਿਆਂ
ਕੱਡ ਕੇ ਤੂ time
ਸਾਨੂ ਮਿਲ ਮਾਹਿਆ
ਸਾਨੂ ਮਿਲ ਮਾਹਿਆ
ਟੁੱਟ ਸਕਦੀ ਨਾ ਸਾਡੀ
ਪਿਆਰਾਂ ਵਾਲੀ ਡੋਰ ਵੇ
ਤੇਰੇ ਜਯਾ ਦੂਜਾ ਕੋਈ
ਮਿਲਿਆ ਨਾ ਹੋਰ ਵੇ
ਮੰਨ ਜਾਣੇ ਘਰ ਦੇ ਜੇ
ਰਬ ਵੀ ਐ ਮਨਿਆ
ਮੈ ਵੀ ਥੋੜਾ ਲਾਵਾਂ
ਥੋੜਾ ਲਾਇ ਤੂ ਵੀ ਜ਼ੋਰ ਵੇ
ਜੇ ਤੂ ਅਨਾ ਨੀ ਊ ਘਰ
ਅਸੀ ਜਾਣਾ ਸਚੀ ਮਰ
ਤੇਰੇ ਬੀਨਾ ਸਾਨੂ
ਬੜੀ ਮੁਸ਼ਕਿਲ ਮਾਹਿਆ
ਦੇਣਾ ਆ ਮੈ ਤੇਨੂੰ ਮੇਰਾ
ਦਿਲ ਮਾਹਿਆ
ਕੱਡ ਕੇ ਤੂ time
ਸਾਨੂ ਮਿਲ ਮਾਹਿਆ
ਗੱਲਾਂ ਕਰਨੀਆਂ ਤੇਰੇ ਨਾਲ
ਪਿਆਰ ਵਾਲਿਆਂ
ਕੱਡ ਕੇ ਤੂ time
ਸਾਨੂ ਮਿਲ ਮਾਹਿਆ
ਸਾਨੂ ਮਿਲ ਮਾਹਿਆ