ਬੋਹਤੀ
ਮਿਠੀਆਂ ਗੱਲਾਂ ਅੱਗੇ ਹੱਥ ਮੈ ਤਾਂ ਜੋੜੇ ਵੇ
ਲੇਨ ਵਿਚ ਤੁਰਨ ਜਿਦਾ ਰੇਸ ਵੇਲ ਘੋੜੇ ਵੇ
ਮਿਠੀਆਂ ਗੱਲਾਂ ਅੱਗੇ ਹੱਥ ਮੈ ਤਾਂ ਜੋੜੇ ਵੇ
ਲੇਨ ਵਿਚ ਤੁਰਨ ਜਿਦਾ ਰੇਸ ਵੇਲ ਘੋੜੇ ਵੇ
ਭੁਲਗਯਾ ਗੱਲਾਂ ਵੇ ਪ੍ਯਾਰ ਦੀ ਅਖਾਂ ਨਾਇਓ ਹਾਰਦੀ
ਏ ਰਾਹ ਸਾਰੇ ਟੱਕੇਯ ਹੋਏ ਆ
ਦਿਲ ਦੇਕੇ ਤੁਡਵਾਏ ਕਿੰਨੀ ਵਾਰ ਨੀ
ਹੁਣ ਬੱਸ ਅਕੇ ਹੋਏ ਹਾਂ
ਅਕੇ ਹੋਏ ਹਾਂ
ਦਿਲ ਦੇਕੇ ਤੁਡਵਾਏ ਕਿੰਨੀ ਵਾਰ ਨੀ
ਹੁਣ ਬੱਸ ਅਕੇ ਹੋਏ ਹਾਂ
ਅਕੇ ਹੋਏ ਹਾਂ
ਅੱਖੀਆਂ ਦਾ ਓਲਾ ਕਰ ਦੂਰੀਆਂ ਸੀ ਪਾ ਗਏ
ਇੱਕੋ ਸਾਹੁੇ ਕਦ ਗੱਲ ਲੱਗੀਆਂ ਮੁਕਾ ਗਏ
ਅੱਖੀਆਂ ਦਾ ਓਲਾ ਕਰ ਦੂਰੀਆਂ ਸੀ ਪਾ ਗਏ
ਇੱਕੋ ਸਾਹੁੇ ਕਦ ਗੱਲ ਲੱਗੀਆਂ ਮੁਕਾ ਗਏ
ਓ ਕੱਲੀ ਟੁਟ ਗਈ ਸੀ ਪ੍ਯਾਰ ਵਾਲੀ ਮੁੜਕੇ
ਬਾਗੀ ਪੈਰਾ'ਨ ਰੁਲ ਕੇ ਪੱਤਿਆਂ ਚ
ਢਕੇ ਹੋਏ ਆ
ਦਿਲ ਦੇਕੇ ਤੁਡਵਾਏ ਕਿੰਨੀ ਵਾਰ ਨੀ
ਹੁਣ ਬੱਸ ਅਕੇ ਹੋਏ ਹਾਂ
ਅਕੇ ਹੋਏ ਹਾਂ
ਦਿਲ ਦੇਕੇ ਤੁਡਵਾਏ ਕਿੰਨੀ ਵਾਰ ਨੀ
ਹੁਣ ਬੱਸ ਅਕੇ ਹੋਏ ਹਾਂ
ਅਕੇ ਹੋਏ ਹਾਂ