menu-iconlogo
huatong
huatong
Lirik
Rekaman
ਪਾਰਟੀ ਦੇ ਵਿਚ ਪੈ ਗਿਆ ਰੌਲਾ

ਨਸ਼ਾ ਚੜ ਗਿਆ ਹੋਲਾ ਹੋਲਾ

ਪੀ ਜਾਵਾਂ ਮੈਂ ਜੀ ਜੀ ਕਰਦਾ

ਅੱਖ ਤੇਰੀ ਜਿਵੇਂ ਕੋਕਾ ਕੋਲਾ

ਗੋਰੇ ਗੋਰੇ ਰੰਗ ਉੱਤੇ ਕਾਲੀਆਂ ਐਨਕਾਂ

ਨੱਚਦੀ ਸੀ ਮੇਰੇ ਨਾਲ ਤੂੰ

ਹੋ ਕੋਕਾ ਤਾਰ ਗਿਆ ਦਿਲ ਹਾਰ ਗਿਆ

ਲੁੱਟਿਆ ਅੱਜ ਤੇ ਯਾਰ ਗਿਆ

ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ

ਪੀਤੀ ਵਿਚ ਅੱਖਾਂ ਮਾਰ ਗਿਆ ਨੀ

ਹੋ ਕੋਕਾ ਤਾਰ ਗਿਆ ਦਿਲ ਹਾਰ ਗਿਆ

ਲੁੱਟਿਆ ਅੱਜ ਤੇ ਯਾਰ ਗਿਆ

ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ

ਪੀਤੀ ਵਿਚ ਅੱਖਾਂ ਮਾਰ ਗਿਆ ਨੀ

ਮੁੰਡਿਆਂ ਕਾਹਤੋਂ ਪਿੱਛੇ ਪੈ ਗਿਆ

ਮੇਰੇ ਨੰਬਰ ਮੰਗਦਾ ਰਹਿ ਗਿਆ

ਨੱਚਦੇ ਤੈਨੂੰ ਸਮਾਇਲ ਕਿ ਦੇਂਦੀ

ਤੂੰ ਤੇ ਮੁੰਡਿਆਂ ਦਿਲ ਲੈ ਗਿਆ

ਤੇਰਾ ਠੁਮਕਾ ਕੁੜੀਏ ਝੁਮਕ ਕੁੜੀਏ

ਜੱਟ ਦਾ ਸੀਨਾ ਠਾਰ ਗਿਆ ਨੀ

ਕੋਲਾ ਤਾਰ ਗਿਆ ਦਿਲ ਹਾਰ ਗਿਆ

ਲੁੱਟਿਆ ਅੱਜ ਤੇ ਯਾਰ ਗਿਆ

ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ

ਪੀਤੀ ਵਿਚ ਅੱਖਾਂ ਮਾਰ ਗਿਆ ਨੀ

ਐਟਮ ਬੰਬ ਨੀ ਫੱਟਿਆਂ ਸੀਨੇ

ਮਿਲੀ ਤੂੰ ਮੈਨੂੰ ਸੌਣ ਮਹੀਨੇ

ਛੱਡ ਦੇ ਨੱਕ ਮੂਹ ਵੱਟਣਾ ਕੁੜੀਏ

ਆ ਕੇ ਮੇਰੇ ਲੱਗ ਜਾ ਸੀਨੇ

ਐਟਮ ਬੰਬ ਨੀ ਫੱਟਿਆਂ ਸੀਨੇ

ਮਿਲੀ ਤੂੰ ਮੈਨੂੰ ਸੌਣ ਮਹੀਨੇ

ਛੱਡ ਦੇ ਨੱਕ ਮੂਹ ਵੱਟਣਾ ਕੁੜੀਏ

ਆ ਕੇ ਮੇਰੇ ਲੱਗ ਜਾ ਸੀਨੇ

ਹੱਥ ਦਾ ਗਜਰਾ ਨੈਣੀ ਕਜਲਾ ਹੀਰੇ

ਦਿਲ ਤੇ ਕਰਕੇ ਵਾਰ ਗਿਆ ਨੀ

ਕੋਕਾ ਤਾਰ ਗਿਆ ਦਿਲ ਹਾਰ ਗਿਆ

ਲੁੱਟਿਆ ਅੱਜ ਤੇ ਯਾਰ ਗਿਆ

ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ

ਪੀਤੀ ਵਿਚ ਅੱਖਾਂ ਮਾਰ ਗਿਆ ਨੀ

ਕੋਕਾ ਤਾਰ ਗਿਆ ਦਿਲ ਹਾਰ ਗਿਆ

ਲੁੱਟਿਆ ਅੱਜ ਤੇ ਯਾਰ ਗਿਆ

ਕੁੜੀ ਦੀ ਚੁੰਨੀ ਕਾਲੀ ਲਹਿੰਗੇ ਵਾਲੀ

ਪੀਤੀ ਵਿਚ ਅੱਖਾਂ ਮਾਰ ਗਿਆ ਨੀ

Selengkapnya dari Diljit Dosanjh/Sargi Maan

Lihat semualogo