ਹੀਰਨੀ ਵਰਗੀਯਨ ਆਂਖਾਂ
ਤੇਰੇ ਹੁੰਦੇਯਾ ਨਮ ਹੋਯਨ
ਮੇਰੇ ਦਿਲ ਨੂ ਕੁਝ ਆ ਹੁੰਦਾ
ਖੌਰੇ ਹਵਾਵਾਂ ਥਮ ਹੋਯਨ
ਬੇਪਰਵਾਹ ਜਿਹੇ ਚਿਹਰੇ ਨੇ
ਕ੍ਯੂਂ ਛੱਡਿਯਨ ਬੇਪਰਵਾਹਿਯਾਨ ਨੀ
ਕ੍ਯੂਂ ਗੱਲ ਚੋ ਲੌਂ ਨੂ ਫਿਰਦੀ ਆਏ
ਜੋ ਹਥੀ ਗਾਣਿਆ ਪਾਯਨ ਨੇ
ਛੱਡ ਗੁੱਸਾ ਹੁੰਨ ਜਾਂ ਦੇ
ਕ੍ਯੂਂ ਆਂਖਾਂ ਨੇ ਭਰ ਆਯਨ ਨੇ
ਕ੍ਯੂਂ ਗੱਲ ਚੋ ਲੌਂ ਨੂ ਫਿਰਦੀ ਆਏ
ਜੋ ਹਥੀ ਗਾਣਿਆ ਪਾਯਨ ਨੇ
ਕ੍ਯੂਂ ਬੁੱਲਾਂ ਨੇ ਚੂਬੇਯਾ ਤਾਰੀ
ਕੋਈ ਗੱਲ ਤੇ ਦੱਸ ਮੈਨੂ
ਤੈਨੂ ਖੁਸ਼ ਹੋਯੀ ਨੂ ਵੇਖਣ ਦਾ
ਕੋਈ ਹੱਲ ਤੇ ਦੱਸ ਮੈਨੂ
ਸਿਖਰ ਦੁਪਿਹਰ ਨੂ ਜਾਂ ਮੇਰੀ ਤੇ
ਕਾਤੋਂ ਬਦਲੀ ਆਂ ਸ਼ਾਯਨ ਨੇ
ਕ੍ਯੂਂ ਗੱਲ ਚੋ ਲੌਂ ਨੂ ਫਿਰਦੀ ਆਏ
ਜੋ ਹਥੀ ਗਾਣਿਆ ਪਾਯਨ ਨੇ
ਛੱਡ ਗੁੱਸਾ ਹੁੰਨ ਜਾਂ ਦੇ
ਕ੍ਯੂਂ ਆਂਖਾਂ ਨੇ ਭਰ ਆਯਨ ਨੇ
ਕ੍ਯੂਂ ਗੱਲ ਚੋ ਲੌਂ ਨੂ ਫਿਰਦੀ ਆਏ
ਜੋ ਹਥੀ ਗਾਣਿਆ ਪਾਯਨ ਨੇ