Jassi Sidhu
Fateh Doe
ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਵੇਖ 32 ਬੋਰ ਨਹਿਯੋ ਡਰਦਾ
ਤੇਰਾ ਯਾਰ ਨੀ ਦੁਣਲੀ ਵਰਗਾ
ਰੋਹਬ ਚਲਦਾ ਨਾ ਕਿਸੇ ਬੰਦੇ ਦਾ
ਸਾਰਾ ਜਾਗ ਵੀ ਸਲਮਾ ਕਰਦਾ
ਮਤ ਉਂਚੀ ਮਾਨ ਨਿਵਾ ਰਾਕੀਦਾ
ਬਸ ਝੂਕਦੇ ਏ ਰੱਬ ਦੇ ਅੱਗੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਪਿਹਲਾਂ ਪੁਛਹਦੇ ਸੀ ਬਿੱਲੋ ਕਿਹਦੇ ਸ਼ਿਅਰ ਤੌਂ
ਹੁਣ ਦਿੱਸਦੇ ਆਂ ਲੁਮੇਰਤੋਨ ਪੈਰ ਤੌਂ
ਸਾਡੀ ਬਿੱਲੋ ਹੈਇਗੀ ਹੀ-ਫੀ
ਸਾਡਾ ਨਖੜਾ ਕਲੇਕ੍ਸ਼੍ਹਨ ਜਿਵੇ ਲਗੇਯਾ ਆਏ Wi Fi
ਤੇਰੇ ਪੀਛੇ ਪੀਛੇ ਲਗੇ ਮੁੰਡੇ ਸ਼ਿਅਰ ਦੇ
ਸਨੇਯਾ ਦੇ ਦੇ ਇਕ ਇਕ ਮੇਰੇ ਵੈਰ ਨੇ
ਤੌਰ ਤੇਰੀ ਪੂਰੀ ਮੇਰੀ ਚਲਦੀ ਸਰਦਾਰੀ
ਸਲ੍ਯੂਟ ਵੱਜਦੇ ਜਿਵੇਂ ਨੌਕਰੀ ਸਰਕਾਰੀ
ਪਰ ਲਾਲ ਬੱਤੀ ਦੀ ਕੋਈ ਲੋਡ ਨੀ
ਚਹਦਾ ਨਾ ਮੈਂ ਤੈਨੂ ਭਾਵੇਂ
ਦੇਵੇ ਕੋਈ ਕ੍ਰੋਰੇ ਵੀ
ਸਾਨੂ ਮਿਲਣੇ ਨੂ ਲੋਗ ਪੀਛੇ ਭੱਜਦੇ
ਯਾਰ ਦੀ ਚਢਾਯੀ ਪਰ ਸਲ੍ਯੂਟ ਤੈਨੂ ਵੱਜਦੇ
ਤੈਨੂ ਵੇਖ ਸਾਡਾ ਦਿਲ ਧਦਕੇ
ਸਾਡੀ ਟੋਹਰ ਵੀ ਤਾ ਤੇਰੇ ਕਰਕੇ
ਸਾਡੀ ਤੇਰੇ ਤੇ ਗਰੜੀ ਅੱਡ ਗਯੀ
ਭਾਵੇਂ ਮਿਹਿੰਗੇ ਬਿੱਲੋ ਤੇਰੇ ਨਖਰੇ
ਫਿਕ਼ਰ ਕਰ ਨਾ ਤੂ ਖਰ੍ਚੇ ਦੀ
ਫਿਕ਼ਰ ਕਰ ਨਾ ਤੂ ਖਰ੍ਚੇ ਦੀ
ਲੇ ਡੂਨ ਸੂਟ ਤੈਨੂ ਜਿਹਨੇ ਸਜਦੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਵੇਖ ਤੈਨੂ ਵੀ ਸਲ੍ਯੂਟ ਵੱਜਦੇ
25 ਪਿੰਡਾਂ ਚ ਚਢਾਯੀ ਜੱਟ ਦੀ
ਵੇਖੀ ਨੋਟਾਂ ਦਿਆ ਲਾ ਡੂਨ ਢੇਰਿਯਾ
ਸਾਰਾ ਵੇਖਦਾ ਜ਼ਮਾਨਾ ਖੜ ਕੇ
ਜਦੋਂ ਜੀਪ ਤੇ ਮੈਂ ਮਾਰਨ ਗੇਹਡਿਆ
ਜੱਟ ਪੈਸੇ ਪਿਛੇ ਨਹਿਯੋ ਮਰਦਾ
ਜੱਟ ਪੈਸੇ ਪਿਛੇ ਨਹਿਯੋ ਮਰਦਾ
ਬਸ ਮਰਦਾ ਤੇਰੇ ਲਕ ਤੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਨੀ ਕੰਨ ਖੋਲ ਗੱਲ ਸੁਣ ਕੁਡੀਏ
ਜਿੰਦ ਟੱਲੀ ਤੇ ਟਕਾ ਕੇ ਰਖੀਏ
ਵੇਖੀ ਅਧ ਨਾ ਵਿਚਾਲੇ ਛੱਡ ਦੀ
ਨੀ ਤੂ ਜੱਟ ਦੀ ਪਸੰਦ ਸੋਹਣੀਏ
ਐਸੇ ਯਾਰ ਨਹਿਯੋ ਸੋਖੇ ਲਭਦੇ
ਐਸੇ ਯਾਰ ਨਹਿਯੋ ਸੋਖੇ ਲਭਦੇ
ਤਾਯੋਨ ਡੁਲੀ ਫਿਰੇ ਤੂ ਜੱਟ ਤੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ
ਤੇਰੇ ਯਾਰ ਦੀ ਚਢਾਯੀ ਕਰ ਕੇ ਵੇਖ ਤੈਨੂ ਵੀ ਸਲ੍ਯੂਟ ਵੱਜਦੇ