menu-iconlogo
logo

Bomb Bae (Tiësto Remix)

logo
Lirik
ਨੀ ਕੁੜੀਏ ਤੂੰ...

ਨੀ ਕੁੜੀਏ ਤੂੰ...

ਨੀ ਕੁੜੀਏ ਤੂੰ...

ਨੀ ਕੁੜੀਏ ਤੂੰ bomb ਏ

ਜਦੋਂ ਤੁਰਨੀ ਐ ਲੱਕ ਤੇਰਾ ਹਿੱਲੀ ਜਾਂਦਾ ਏ (ਹਿੱਲੀ ਜਾਂਦਾ ਏ)

ਕਾਹਨੂੰ ਤੂੰ ਕੱਢਨੀ ਏ ਜਾਨ?

ਮੈਨੂੰ ਡਰ ਬਸ ਇਕ ਗੱਲ ਦਾ ਹੀ ਰਹਿੰਦਾ ਵੇ (ਦਾ ਹੀ ਰਹਿੰਦਾ ਵੇ)

ਮੈਥੋਂ ਨਾ ਹੋ ਜਾਏ ਕੋਈ ਗੁਨਾਹ (ਕੋਈ ਗੁਨਾਹ)

ਤੇਰੀ ਕਰਕੇ ਦੀਵਾਨੀ ਹੋਈ ਦੁਨੀਆ ਇਹ ਸਾਰੀ (ਦੁਨੀਆ ਇਹ ਸਾਰੀ)

ਮੈਨੂੰ ਇਹ ਗੱਲ ਦਾ ਪਤਾ (ਦਾ ਪਤਾ)

ਪਰ ਤੇਰੀ ਜ਼ਿੰਦਗੀ ਦੇ ਵਿਚ ਕਮੀ ਕੋਈ ਏ (ਕਮੀ ਕੋਈ ਏ)

ਉਹਨੂੰ ਮੈਂ ਕਰ ਦੂੰ ਪੂਰਾ-ਰਾ-ਰਾ

ਥੋੜ੍ਹਾ ਨੇੜੇ, ਨੇੜੇ, ਨੇੜੇ ਮੇਰੇ ਆ

ਕਿਹੜੀ ਗੱਲ ਤੋਂ ਡਰ ਲਗਦਾ?

ਨੇੜੇ, ਨੇੜੇ, ਨੇੜੇ ਮੇਰੇ ਆ

ਦੱਸਦੇ ਕਿੱਥੇ ਆ ਕੇ ਮੈਂ ਮਿਲਾਂ

ਨੀ ਕੁੜੀਏ ਤੂੰ bomb ਏ, ਤੁਰਦਾ ਨੀ

ਚੁੱਕਿਆ ਸਾਰਾ ਮੁੰਬਈ ਸਿਰ 'ਤੇ ਤੂੰ

ਤੂੰ ਇਕ ਵਾਰੀ ਮੰਨ ਲੈ ਮੇਰੀ ਗੱਲ ਨੂੰ

ਕਾਹਨੂੰ ਤੂੰ ਕਰੇ ਨਖ਼ਰੇ? ਛੱਡਦੇ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ...

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁ-, bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁ-, bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਤੇਰੀ ਕਰਕੇ ਦੀਵਾਨੀ ਹੋਈ ਦੁਨੀਆ ਇਹ ਸਾਰੀ (ਦੁਨੀਆ ਇਹ ਸਾਰੀ)

ਮੈਨੂੰ ਇਹ ਗੱਲ ਦਾ ਪਤਾ (ਦਾ ਪਤਾ)

ਪਰ ਤੇਰੀ ਜ਼ਿੰਦਗੀ ਦੇ ਵਿਚ ਕਮੀ ਕੋਈ ਏ (ਕਮੀ ਕੋਈ ਏ)

ਉਹਨੂੰ ਮੈਂ ਕਰ ਦੂੰ ਪੂਰਾ-ਰਾ-ਰਾ

ਥੋੜ੍ਹਾ ਨੇੜੇ, ਨੇੜੇ, ਨੇੜੇ ਮੇਰੇ ਆ

ਕਿਹੜੀ ਗੱਲ ਤੋਂ ਡਰ ਲਗਦਾ?

ਨੇੜੇ, ਨੇੜੇ, ਨੇੜੇ ਮੇਰੇ ਆ

ਦੱਸਦੇ ਕਿੱਥੇ ਆ ਕੇ ਮੈਂ ਮਿਲਾਂ

ਨੀ ਕੁੜੀਏ ਤੂੰ bomb ਏ, ਤੁਰਦਾ ਨੀ

ਚੁੱਕਿਆ ਸਾਰਾ Mumbai ਸਿਰ 'ਤੇ ਤੂੰ

ਤੂੰ ਇਕ ਵਾਰੀ ਮੰਨ ਲੈ ਮੇਰੀ ਗੱਲ ਨੂੰ

ਕਾਹਨੂੰ ਤੂੰ ਕਰੇ ਨਖ਼ਰੇ? ਛੱਡਦੇ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ...

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁ-, bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ bomb ਏ

ਨੀ ਕੁ-, bomb ਏ

ਨੀ ਕੁੜੀਏ ਤੂੰ bomb ਏ

ਨੀ ਕੁੜੀਏ ਤੂੰ...