ਸੱਜਰੇ ਹੋ ਗਏ ਜਖਮ ਪੁਰਾਣੇ
ਤੇਰੇ ਦਿਲ ਦਿਆਂ ਤੂੰ ਯੋ ਜਾਣੇ
ਸੱਜਰੇ ਹੋ ਗਏ ਜਖਮ ਪੁਰਾਣੇ
ਤੇਰੇ ਦਿਲ ਦਿਆਂ ਤੂੰ ਯੋ ਜਾਣੇ
ਖੋਰੇ ਕਿੰਨਾ-ਕੁ ਰੋਈ ਸੀ ਮੈਂਥੋਂ ਹੱਥ ਛੁਡਾ ਕੇ ਨੀ
ਖੋਰੇ ਕਿੰਨਾ-ਕੁ ਰੋਈ ਸੀ ਮੈਂਥੋਂ ਹੱਥ ਛੁਡਾ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਹਾਏ ਪਰਿਆਂ ਤੋਂ ਵੱਧ ਸੋਹਣੀਆਂ ਪਰਿਆਂ ਦੇ ਦੇਸ ਗਈ
ਕਰਮਾ ਮਾਰੀ ਪੜ੍ਹੀ ਲਿਖੀ ਪਏ ਅਣਪੜ੍ਹ ਪੇਸ਼ ਗਈ
ਕਰਮਾ ਮਾਰੀ ਪੜ੍ਹੀ ਲਿਖੀ ਪਏ ਅਣਪੜ੍ਹ ਪੇਸ਼ ਗਈ
ਲੈ ਆਇਆ ਸੀ ਕਾਗ ਪੰਜਾਬੋਂ ਕੁੰਜ ਉਡਾ ਕੇ ਨੀ
ਲੈ ਆਇਆ ਸੀ ਕਾਗ ਪੰਜਾਬੋਂ ਕੁੰਜ ਉਡਾ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਫੁਲਕਾਰੀ ਤੈਨੂੰ ਦਿੱਤੀ ਸੀ ਫੇਯਰਬੈੱਲ ਤੋਂ ਬਾਅਦ ਕੁੜੇ
ਛੱਡ ਜਹਾਜ਼ ਤੂੰ ਚਲੀ ਗਈ ਕਰਮਾ ਚੋਂ ਬਾਹਰ ਕੁੜੇ
ਛੱਡ ਜਹਾਜ਼ ਤੂੰ ਚਲੀ ਗਈ ਕਰਮਾ ਚੋਂ ਬਾਹਰ ਕੁੜੇ
ਇੱਕ ਦਿਨ ਆਪਾਂ ਫਿਰ ਮਿਲਾਂਗੇ ਤੁਰ ਗਈ ਆਖ ਕੇ ਨੀ
ਇੱਕ ਦਿਨ ਆਪਣ ਫਿਰ ਮਿਲਾਂਗੇ ਤੁਰ ਗਈ ਆਖ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਵਿਛੜੀ ਸੀ ਲੁਧਿਆਣੇ ਮਿਲੀ ਟੋਰਾਂਟੋ ਆ ਕੇ ਨੀ
ਭਾਵੇਂ ਤੇਰੀ ਵੰਗ ਝਾਂਝਰ ਛਣਕਦੀ ਏ ਕਿਸੇ ਗੈਰ ਲਈ
ਮੇਰੀ ਆਪਣੀ ਕਿਸਮਤ ਦੋਸ਼ੀ ਏ ਮੇਰੇ ਤੇ ਟੁੱਟੇ ਗੈਰ ਲਈ
ਦੀਦ ਦੀ ਮੁੱਠੀ ਪਾ ਲਈ ਯਾਰਾ ਜਾਂਦੀ ਆਵਾਂਗਾ ਖੈਰ ਲਈ
ਤੀਰਥ ਜਿੰਨੀ ਸ਼ਰਧਾ ਏ ਮੇਰੇ ਦਿਲ ਵਿਚ ਤੇਰੇ ਸ਼ਹਿਰ ਲਈ