menu-iconlogo
logo

Kitaban Utte

logo
Lirik
ਟੁੱਟੇ ਪ੍ਯਾਰ ਦੀ ਕਹਾਣੀ ਭਾਵੇ ਹੋਗਯੀ ਪੁਰਾਣੀ

ਤਾਂ ਵੀ ਚੰਗੀ ਲਗਦੀ ਏ ਤੇਰੀ ਯਾਦ ਮਰਜਾਣੀ

ਟੁੱਟੇ ਪ੍ਯਾਰ ਦੀ ਕਹਾਣੀ ਭਾਵੇ ਹੋਗਯੀ ਪੁਰਾਣੀ

ਤਾਂ ਵੀ ਚੰਗੀ ਲਗਦੀ ਏ ਤੇਰੀ ਯਾਦ ਮਰਜਾਣੀ

ਅਸੀ ਦਿਲੋਂ ਪ੍ਯਾਰ ਕੀਤਾ ਖੋਰੇ ਤਾਂ

ਨੀ ਹਾਲੇ ਤਕ ਨਈ ਮਿੱਟਿਆ

ਤੇਰਾ ਲਿੱਖਿਆ ਕਿਤਾਬਾਂ ਉਤੇ ਨਾ

ਨੀ ਹਾਲੇ ਤਕ ਨਈ ਮਿੱਟਿਆ

ਭੁੱਲ ਜਾਣ ਵਾਲੀਏ ਮੈਂ ਤੈਨੂੰ ਭੁੱਲਣਾ ਨੀ ਚੌਂਦਾ

ਮੈਨੂੰ ਚੱਟੋ ਪੈਰ ਤੇਰਾ ਹੀ ਖਿਆਲ ਬੱਸ ਔਂਦਾ

ਭੁੱਲ ਜਾਣ ਵਾਲੀਏ ਮੈਂ ਤੈਨੂੰ ਭੁੱਲਣਾ ਨੀ ਚੌਂਦਾ

ਮੈਨੂੰ ਚੱਟੋ ਪੈਰ ਤੇਰਾ ਹੀ ਖਿਆਲ ਬੱਸ ਔਂਦਾ

ਤੈਨੂੰ ਚੇਤੇ ਕਰਦਾ ਹਰ ਥਾਂ

ਨੀ ਹਾਲੇ ਤਕ ਨਈ ਮਿੱਟਿਆ

ਤੇਰਾ ਲਿੱਖਿਆ ਕਿਤਾਬਾਂ ਉਤੇ ਨਾ

ਨੀ ਹਾਲੇ ਤਕ ਨਈ ਮਿੱਟਿਆ

ਸਾਨੂ ਵਿੱਛੜ ਗਯਾ ਨੂ ਭਾਵੇ ਹੋਗੇ ਬੜੇ ਸਾਲ

ਦਿਲ ਚੋ ਤਾਂ ਵੀ ਨਾ ਤੇਰਾ ਨਿਕਲੇ ਖਿਆਲ

ਸਾਨੂ ਵਿੱਛੜ ਗਯਾ ਨੂ ਭਾਵੇ ਹੋਗੇ ਬੜੇ ਸਾਲ

ਦਿਲ ਚੋ ਤਾਂ ਵੀ ਨਾ ਤੇਰਾ ਨਿਕਲੇ ਖਿਆਲ

ਭੂਤ ਚੇਤੇ ਆਵੇ ਜੁਲਫਾ ਦੀ ਛਾਂ

ਨੀ ਹਾਲੇ ਤਕ ਨਈ ਮਿੱਟਿਆ

ਤੇਰਾ ਲਿੱਖਿਆ ਕਿਤਾਬਾਂ ਉਤੇ ਨਾ

ਨੀ ਹਾਲੇ ਤਕ ਨਈ ਮਿੱਟਿਆ

ਭਾਵੇ ਜਿੰਦਗੀ ਚ ਕਦੇ ਨੀ ਤੂ ਅਉਣਾ ਨੀ ਦੁਬਾਰੇ

ਨਿਮਾ ਬੈਠਾ ਏ ਲੁਹਾਰ ਕਿੰਝ ਯਾਦਾਂ ਦੇ ਸਹਾਰੇ

ਭਾਵੇ ਜਿੰਦਗੀ ਚ ਕਦੇ ਨੀ ਤੂ ਅਉਣਾ ਨੀ ਦੁਬਾਰੇ

ਨਿਮਾ ਬੈਠਾ ਏ ਲੁਹਾਰ ਕਿੰਝ ਯਾਦਾਂ ਦੇ ਸਹਾਰੇ

ਬਿਨ ਚਕ ਤੂ ਚਾਦਾਲੀ ਭਾਵੇ ਭਾਨ

ਨੀ ਹਾਲੇ ਤਕ ਨਈ ਮਿੱਟਿਆ

ਤੇਰਾ ਲਿੱਖਿਆ ਕਿਤਾਬਾਂ ਉਤੇ ਨਾ

ਨੀ ਹਾਲੇ ਤਕ ਨਈ ਮਿੱਟਿਆ

ਤੇਰਾ ਲਿੱਖਿਆ ਕਿਤਾਬਾਂ ਉਤੇ ਨਾ

ਨੀ ਹਾਲੇ ਤਕ ਨਈ ਮਿੱਟਿਆ

ਤੇਰਾ ਲਿੱਖਿਆ ਕਿਤਾਬਾਂ ਉਤੇ ਨਾ

ਨੀ ਹਾਲੇ ਤਕ ਨਈ ਮਿੱਟਿਆ

Kitaban Utte oleh Manpreet Sandhu - Lirik & Cover