ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਵੇ ਲਾਇਆ ਲਾਇਆ ਮੈਂ ਤੇਰੇ ਨਾਲ ਢੋਲਨਾ
ਇਕ ਦਿਲ ਸੀ ਵੇ ਰੇਅ
ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ
ਲਾਇਆ ਲਾਇਆ
ਸਦਰਾਂ ਦੇ ਬੂਹੇ ਵੇ ਮੈ ਤੇਰੇ ਲਈ ਖੋਲ੍ਹੇ
ਹੋਵਈ ਨਾ ਕਦੇ ਹੁਣ ਤੂੰ ਅੱਖੀਆਂ ਤੋਂ ਓਹਲੇ
ਤੇਰੇ ਨਾਲ ਤਰਨਾ ਤੇਰੇ ਨਾਲ ਡੁੱਬਣਾ
ਤੇਰੇ ਨਾਲ ਜੀਣਾ ਤੇਰੇ ਨਾਲ ਮਰਣਾ
ਪਿਆਰ ਮੇਰਾ ਤੂੰ ਤਕੜੀ ਚ ਤੋਲ ਨਾ
ਇਕ ਦਿਲ ਸੀ ਵੇ ਰੇਅ
ਮੇਰੇ ਕੋਲ ਨਾ
ਵੇ ਮੈਂ ਲੁੱਟੀ ਗਯੀ
ਢੋਲਨਾ ਵੇ ਮੈਂ ਲੁੱਟੀ ਗਯੀ
ਲਾਇਆ ਲਾਇਆ