menu-iconlogo
logo

Sarkare

logo
Lirik
ਕਿਸਾਨ ਪਹਿਲਾ ਕਰਜਾਈ ਆ ਜ ਫੈਸਲਾ ਦੇ ਭਾ ਨਾ ਮਿਲੇ

ਉਦੋਂ ਤਾੜੇ ਮਾਨ ਚ ਫੁਰਨੇ ਆਉਣੇ ਆ

ਓ ਲੱਖਾ ਝੱਲ ਲਏ ਆ ਦੁੱਖ ਬੜੇ ਸੁਣੇ ਤੇਰੇ ਲਾਰੇ

ਲੋਟ ਆਉਣੇ ਨਹੀਓ ਤੇਰੇ ਜੇ ਜੱਟ ਵਿਗੜੇ ਸਰਕਾਰੇ

ਲੱਖਾ ਝੱਲ ਲਏ ਆ ਦੁੱਖ ਬੜੇ ਸੁਣੇ ਤੇਰੇ ਲਾਰੇ

ਲੋਟ ਆਉਣੇ ਨਹੀਓ ਤੇਰੇ ਜੇ ਜੱਟ ਵਿਗੜੇ ਸਰਕਾਰੇ

ਪਹਿਲਾ ਸੋਚਿਆ ਨੀ ਕਾਤੋ ਫੇਰ ਕੱਢੇ ਗੀ ਹਾੜੇ

ਅੱਗਾ ਲਾ ਦਿਆਂ ਗੇ ਜੇ ਹੱਕ ਮਿਲੇ ਨਾ ਦੁਬਾਰੇ

ਲਏ ਫੈਸਲੇ ਜੋ ਮਹਿੰਗੇ ਪੈਣੇ ਬੜੇ ਸਰਕਾਰੇ

ਅੱਗਾ ਲਾ ਦਿਆਂ ਗੇ ਜੇ ਹੱਕ ਮਿਲੇ ਨਾ ਦੁਬਾਰੇ

ਲਏ ਫੈਸਲੇ ਜੋ ਮਹਿੰਗੇ ਪੈਣੇ ਬੜੇ ਸਰਕਾਰੇ

ਮਾਂ ਵਰਗੀ ਜਮੀਨ ਤੇ ਤੂੰ ਉਂਗਲੀ ਆ ਚੱਕ ਕੇ

ਹਿੱਲ ਜੂ ਗੀ ਦਿੱਲੀ ਅੱਕ ਚੱਬਿਆ ਏ ਅੱਕ ਕੇ

ਮਾਂ ਵਰਗੀ ਜਮੀਨ ਤੇ ਤੂੰ ਉਂਗਲੀ ਆ ਚੱਕ ਕੇ

ਹਿੱਲ ਜੂ ਗੀ ਦਿੱਲੀ ਅੱਕ ਚੱਬਿਆ ਏ ਅੱਕ ਕੇ

ਪਾਲ ਲੈ ਭੁਲੇਖੇ ਵਹਿਮ ਕੱਢ ਦਿਆਂ ਗੇ ਤੇਰੇ ਸਾਰੇ

ਅੱਗਾ ਲਾ ਦਿਆਂ ਗੇ ਜੇ ਹੱਕ ਮਿਲੇ ਨਾ ਦੁਬਾਰੇ

ਸਾਡੀ ਕੌਣ ਨਾ ਇਹ ਕੀਤੇ ਸਮਜੀ ਨਾ ਮਾੜੇ

ਅੱਗਾ ਲਾ ਦਿਆਂ ਗੇ ਜੇ ਹੱਕ ਮਿਲੇ ਨਾ ਦੁਬਾਰੇ

ਸਾਡੀ ਕੌਣ ਨਾ ਇਹ ਕੀਤੇ ਸਮਜੀ ਨਾ ਮਾੜੇ

ਜੇ ਤੂੰ ਹਰੀਆਂ ਕ੍ਰਾਂਤੀਆ ਤੇ ਨਿਗਾਹ ਮੈਲੀ ਰੱਖਣੀ

ਫੇਰ ਊਧਮ ਸਿੰਘ ਦੇ ਵਾਂਗੂ ਆਉਂਦੀ ਝੰਡੀ ਨੱਪਣੀ

ਜੇ ਤੂੰ ਹਰੀਆਂ ਕ੍ਰਾਂਤੀਆ ਤੇ ਨਿਗਾਹ ਮੈਲੀ ਰੱਖਣੀ

ਫੇਰ ਊਧਮ ਸਿੰਘ ਦੇ ਵਾਂਗੂ ਆਉਂਦੀ ਝੰਡੀ ਨੱਪਣੀ

ਪਿੰਡੋ ਪਿੰਡੀ ਕਿਸਾਨੀ ਆਲੇ ਗੂੰਜਦੇ ਆ ਨਾਰੇ

ਅੱਗਾ ਲਾ ਦਿਆਂ ਗੇ ਜੇ ਹੱਕ ਮਿਲੇ ਨਾ ਦੁਬਾਰੇ

ਐਵੇ ਆਰਿਹ ਆ ਤੇ ਕੋਮਿਆਂ ਨੂੰ ਸਮਝੀ ਨਾ ਮਾਰੇ

ਅੱਗਾ ਲਾ ਦਿਆਂ ਗੇ ਜੇ ਹੱਕ ਮਿਲੇ ਨਾ ਦੁਬਾਰੇ

ਐਵੇ ਆਰਿਹ ਆ ਤੇ ਕੋਮਿਆਂ ਨੂੰ ਸਮਝੀ ਨਾ ਮਾਰੇ

ਸੱਚ ਲੋਪੋ ਆਲੇ ਚੈਨੇ ਦੀ ਕਲਮ ਰਹੂ ਲਿਖਦੀ

ਮੌਤ ਭਾਵੇਂ ਆਜੇ ਪਰ ਜਮੀਰ ਨਹੀਓ ਵਿਕਦੀ

ਸੱਚ ਲੋਪੋ ਆਲੇ ਚੈਨੇ ਦੀ ਕਲਮ ਰਹੂ ਲਿਖਦੀ

ਮੌਤ ਭਾਵੇਂ ਆਜੇ ਪਰ ਜਮੀਰ ਨਹੀਓ ਵਿਕਦੀ

ਕੋਤਾਹੀ ਪਹਿਲਾ ਬੜੀ ਫਾਹੇ ਫਾਹੇ ਲੈ ਲੈ ਮਰਗੇ ਵਿਚਾਰੇ

ਅੱਗਾ ਲਾ ਦਿਆਂ ਗੇ ਜੇ ਹੱਕ ਮਿਲੇ ਨਾ ਦੁਬਾਰੇ

ਅੱਗੇ ਅੜ੍ਹਿਆ ਤੇ ਸਾਨੂ ਸਮਝੀ ਨਾ ਮਾੜੇ

ਅੱਗਾ ਲਾ ਦਿਆਂ ਗੇ ਜੇ ਹੱਕ ਮਿਲੇ ਨਾ ਦੁਬਾਰੇ

ਅੱਗੇ ਅੜ੍ਹਿਆ ਤੇ ਸਾਨੂ ਸਮਝੀ ਨਾ ਮਾੜੇ

ਕਿਸਾਨ ਏਕਤਾ ਜਿੰਦਾ ਬਾਅਦ

Sarkare oleh Navv Inder - Lirik & Cover