menu-iconlogo
logo

Sign

logo
Lirik
ਓ ਰੌਲਾ ਪਿੰਡ ਚ ਮੁਕਾਈ ਦਾ ਐ ਠਾਣੇ ਨੀ ਲਿਜਾਈ ਦਾ

ਆਪਣਾ ਬਥੇਰਾ ਹੱਕ ਦੂਜੇ ਦਾ ਨੀ ਖਾਈ ਦਾ

ਦੂਜੇ ਦਾ ਨੀ ਖਾਈ ਦਾ

ਓ ਰੌਲਾ ਪਿੰਡ ਚ ਮੁਕਾਈ ਦਾ ਐ ਠਾਣੇ ਨੀ ਲਿਜਾਈ ਦਾ

ਆਪਣਾ ਬਥੇਰਾ ਹੱਕ ਦੂਜੇ ਦਾ ਨੀ ਖਾਈ ਦਾ

ਧੱਕੇ ਨਾਲ ਠੋਕੀਆਂ ਨੀ ਲਾਲ ਬੱਤੀਆਂ

6-6 ਫੁੱਟੇ ਨਾਲ ਗੰਨ man ਚੱਲਦੇ

ਜਿੱਥੇ ਨਾ ਨੀ ਅਸਲਾ ਨਿਬੇੜੇ ਮਸਲਾ

ਓਥੇ ਤੇਰੇ ਯਾਰ ਦੇ ਆ sign ਚੱਲਦੇ

ਜਿੱਥੇ ਨਾ ਨੀ ਅਸਲਾ ਨਿਬੇੜੇ ਮਸਲਾ

ਓਥੇ ਤੇਰੇ ਯਾਰ ਦੇ ਆ sign ਚੱਲਦੇ

ਪਹਿਲੇ ਨੰਬਰ ਤੇ ਯਾਰ ਫੇਰ ਆਉਂਦੀ ਨੱਡੀ ਨੀ

ਦਿਲ ਵੀ ਆ ਵੱਡੇ ਕੱਲੀ ਕਾਰ ਵੱਡੀ ਨੀ

ਕਾਰ ਵੱਡੀ ਨੀ

ਪਹਿਲੇ ਨੰਬਰ ਤੇ ਯਾਰ ਫੇਰ ਆਉਂਦੀ ਨੱਡੀ ਨੀ

ਦਿਲ ਵੀ ਆ ਵੱਡੇ ਕੱਲੀ ਕਾਰ ਵੱਡੀ ਨੀ

ਰੈਲੀਆਂ ਦੇ ਮੂਹਰੇ ਹੁੰਦੀਆਂ endevour ਆ

ਪਿੱਛੇ ਪਿੱਛੇ ਥਾਰਾ ਵਾਲੇ fan ਚੱਲਦੇ

ਜਿੱਥੇ ਨਾ ਨੀ ਅਸਲਾ ਨਿਬੇੜੇ ਮਸਲਾ

ਓਥੇ ਤੇਰੇ ਯਾਰ ਦੇ ਆ sign ਚੱਲਦੇ

ਜਿੱਥੇ ਨਾ ਨੀ ਅਸਲਾ ਨਿਬੇੜੇ ਮਸਲਾ

ਓਥੇ ਤੇਰੇ ਯਾਰ ਦੇ ਆ sign ਚੱਲਦੇ

ਪੜ੍ਹਦਾਦਿਆ ਤੋਂ ਲੈਕੇ ਸਰਦਾਰੀ ਚੱਲਦੀ

ਓ ਕੱਦੋ ਓਹਦੇ ਮੂਹਰੇ ਕੀਹਦੀ ਹੁਸ਼ਿਆਰੀ ਚੱਲਦੀ

ਕੱਲ ਦਾ ਪਤਾ ਨੀ ਰੱਬ ਕਿੱਥੇ ਰੱਖੂਗਾ

ਅੱਜ ਸੁੱਖ ਨਾਲ ਮਿੱਤਰਾ ਦੇ ਟਾਇਮ ਚੱਲਦੇ

ਜਿੱਥੇ ਨਾ ਨੀ ਅਸਲਾ ਨਿਬੇੜੇ ਮਸਲਾ

ਓਥੇ ਤੇਰੇ ਜੱਟ ਦੇ ਆ sign ਚੱਲਦੇ

ਜਿੱਥੇ ਨਾ ਨੀ ਅਸਲਾ ਨਿਬੇੜੇ ਮਸਲਾ

ਓਥੇ ਤੇਰੇ ਜੱਟ ਦੇ ਆ sign ਚੱਲਦੇ

Sign oleh Navv Inder - Lirik & Cover