ਵੈਰੀ ਜੁੱਤੀ ਤੋਂ ਮਿੱਟੀ ਦੇ ਵਾਂਗੂ ਝਾੜ ਕੇ ਰਖਿਦੇ
ਰਾਜੀ-ਨਵੇਯਾ ਦੇ ਕਾਗਜ਼ ਵੀ ਪਾੜ ਕੇ ਰਖਿਦੇ,
ਵੈਰੀ ਜੁੱਤੀ ਤੋਂ ਮਿੱਟੀ ਦੇ ਵਾਂਗੂ ਝਾੜ ਕੇ ਰਖਿਦੇ
ਰਾਜੀ-ਨਵੇਯਾ ਦੇ ਕਾਗਜ਼ ਵੀ ਪਾੜ ਕੇ ਰਖਿਦੇ,
ਟਿੱਬੇਯਾ ਨੂ ਭੋਰਦੇ ਵਰੋਲੇ ਬਣ ਕੇ
ਓ ਸੁਖ ਨਾਲ ਸਾਰੇ ਬੰਦੇ ਸਰਦਾਰ ਨੀ,
ਓ ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ
ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ
ਕਾਹਦੀ ਅਣਖ ਆਂ ਪੂਗੌਨ ਵਿਚ ਸੰਗ ਨੀ
ਓ ਖਡ਼ੀ ਕਰਕੇ ਰਖੀ ਦੀ ਸਾਡਾ ਕੰਗ ਨੀ,
ਕਾਹਦੀ ਅਣਖ'ਆਂ ਪੂਗੌਨ ਵਿਚ ਸੰਗ ਨੀ
ਓ ਖਡ਼ੀ ਕਰਕੇ ਰਖੀ ਦੀ ਸਾਡਾ ਕੰਗ ਨੀ,
ਹੋ ਕਦੇ ਕੀਤਾ ਨਹਿਓ ਵਾਧਾ ਜਗ ਜਾਨ ਦਾ
ਓ set ਏਹੋ ਜੇ ਕੀਤੇ ਆ ਅਸੀ ਕਿਰਦਾਰ ਨੀ
ਓ ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ
ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ
ਮਾਡੇ ਦਿਲਾਂ ਕੋਲੇ ਕੀਤੇ ਹੁੰਦਾ ਹੌਂਸਲਾ
ਓ ਆਗੂ ਓਹੀ ਜੇਡੇ ਕਰਦੇ ਨੇ ਫੈਸਲਾ,
ਮਾਡੇ ਦਿਲਾਂ ਕੋਲੇ ਕੀਤੇ ਹੁੰਦਾ ਹੌਂਸਲਾ
ਓ ਆਗੂ ਓਹੀ ਜੇਡੇ ਕਰਦੇ ਨੇ ਫੈਸਲਾ,
ਸਾਡਾ ਜੀਤ ਦੀ ਵੇਯੋਨ੍ਤ-ਬੰਦੀ ਜਗ ਨੂ
ਓ ਜੀਤ ਸਕਦੇ ਨੀ ਕੱਲੇ ਕਦੇ ਹਥ੍ਯਾਰ ਨੀ.
ਓ ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ
ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ
ਮਾਨ ਰਖਦੇ ਆਂ ਯਾਰਾਂ ਦੀ ਗਰਾਰੀ ਦਾ
ਨੀ ਉੱਤੋਂ ਰਿਹੰਦਾ ਏ ਸਰੂਰ ਤੇਰੀ ਯਾਰੀ ਦਾ,
ਮਾਨ ਰਖਦੇ ਆਂ ਯਾਰਾਂ ਦੀ ਗਰਾਰੀ ਦਾ
ਨੀ ਉੱਤੋਂ ਰਿਹੰਦਾ ਏ ਸਰੂਰ ਤੇਰੀ ਯਾਰੀ ਦਾ,
ਓ ਗਿੱਲ Raunte ਵਾਲਾ ਅਧ ਚ ਨੀ ਛਡ ਦਾ
ਹੋ ਦਿਲ ਤੋਡ਼ ਦਾ ਨੀ ਯਾਰੀ ਲਾਕੇ ਦਿਲਦਾਰ ਨੀ
ਓ ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ .
ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ
ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ
ਜਾਨਦਾਰ ਬੰਦੇ ਆ ਨਾ ਰਿਹਣੇ ਆਂ
ਤਾਏਓ ਰਿਹੰਦੀ ਆ feeling ਸਾਡੀ ਸ਼ਾਨਦਾਰ ਨੀ