Gill Saab Music!
ਹੋ ਯਾਰਾ ਬਿਨਾਂ ਲੈਣਦੇ ਨਾ decision ਬਿੱਲੋ
ਫੂਕ ਦਈਏ ਰੋਂਦ ਬਿਨਾਂ reason ਬਿੱਲੋ
ਅੱਗਲੇ ਦੇ ਵਾਂਗੂ ਜੱਟ ਫਿਰੇ ਉੱਦਯਾ
ਦੂਰ ਹੋਕੇ ਲੱਗਦੇ ਆ ਪਿਜਨ ਬਿੱਲੋ
ਊ ਫਿਰਦੇ ਜੋ ਦੱਬ ਨਾਲ ਬਣੀ ਅਸਲਾ
ਉਹ ਮੈਂ ਕਿਹਾ ਗੱਬਰੂ ਦੇ 1 ਦਬਕੇ ਦੀ ਮਾਰ ਨੀ
ਹੋ ਵੈਰੀਆਂ ਦੀ ਗਲੀ ਬੁੱਕਦੀ ਐ car ਨੀ
ਹੋ death ਦਾ ਨਾ ਖੌਫ ਜਣਾ ਦਿਨ 4 ਨੀ
ਵੇਖ ਦੇ ਨਾ ਆਂਟੀ ਅੱਖ ਚੱਕ ਬੱਲੀਏ
ਹੋ cold blood ਸਾਰੇ ਰੱਖੇ ਯਾਰ ਨੀ
ਹੋ ਵੈਰੀਆਂ ਦੀ ਗਲੀ ਬੁੱਕਦੀ ਐ car ਨੀ
ਹੋ ਕਰਦੀ ਆ feel ਘੂਸ bump ਨੱਡੀਆਂ
ਹੋ ਸਦਕਾ ਦੇ ਗੁਮਾਨ black ਗੱਡੀਆਂ
ਹੋ ਮਾਲਵੇ ਦੇ ਮੁੰਡੇ ਬਿੱਲੋ ਪੱਕੇ ਹਿੰਡ ਦੇ
ਹੋ ਤੋੜ੍ਹੇ ਨਾਇਯੋ ਦਿਲ ਤੋੜ ਦੇ ਆ ਹੱਡੀਆਂ
ਹੋ ਫੜ ਦਾ Second ਵਿਚ mind heat ਨੀ
ਹੋ ਅੱਸੀ ਅਲ੍ਹਾੜੇ ਵਿਚਾਲੋਂ ਪਾੜ੍ਹੀਏ ਸ਼ਿਕਾਰ ਨੀ
ਅੱਸੀ ਅਲ੍ਹਾੜੇ ਵਿਚਾਲੋਂ ਪਾੜ੍ਹੀਏ ਸ਼ਿਕਾਰ ਨੀ
ਹੋ ਵੈਰੀਆਂ ਦੀ ਗਲੀ ਬੁੱਕਦੀ ਐ car ਨੀ
ਹੋ death ਦਾ ਨਾ ਖੌਫ ਜਣਾ ਦਿਨ 4 ਨੀ
ਵੇਖ ਦੇ ਨਾ anti ਅੱਖ ਚੱਕ ਬੱਲੀਏ
ਹੋ cold blood ਸਾਰੇ ਰੱਖੇ ਯਾਰ ਨੀ
ਊ ਰਹਿੰਦੇ load weapon ਜੇ ਨਾਲ ਬਾਲੀਏ
ਹੋ ਖੰਡ ਜੇ ਕੋਈ ਕਿਹੜੀ ਐ ਮਜਾਲ ਬਾਲੀਏ
ਊ ਚਰਚੇ ਆ ਚੋਬਰਾਂ ਦੇ ਤੇਰੇ town ਚ
ਨੀ ਵਾਕੇ ਵੱਡੇ ਅਤੇ ਪਿੰਡ ਨੇ ਸਮਾਲ ਬਾਲੀਏ
ਹੋ ਨਾਮ ਸੱਦਾ ਸੁਣ ਕੇ breath ਸੁੱਕਦੇ
ਊ ਵੈਲੀ ਛੋਟੀ ਦੇ ਰਕਾਨੇ ਦਿੰਨੇ ਆ ਖਿਲਾਰ ਨੀ
ਹੋ ਵੈਰੀਆਂ ਦੀ ਗਲੀ ਬੁੱਕਦੀ ਐ car ਨੀ
ਹੋ death ਦਾ ਨਾ ਖੌਫ ਜਣਾ ਦਿਨ 4 ਨੀ
ਵੇਖ ਦੇ ਨਾ anti ਅੱਖ ਚੱਕ ਬੱਲੀਏ
ਹੋ cold blood ਸਾਰੇ ਰੱਖੇ ਯਾਰ ਨੀ
ਹੋ ਵੈਰੀਆਂ ਦੀ ਗਲੀ ਬੁੱਕਦੀ ਐ ਕਾਰ ਨੀ
ਹੋ Death ਦਾ ਨਾ ਖੌਫ ਜਣਾ ਦਿਨ 4 ਨੀ
ਹੋ Cold blood ਸਾਰੇ ਰੱਖੇ ਯਾਰ ਨੀ
ਹੋ High ਆ Canada ਚ craze ਯਾਰਾ ਦਾ
ਹੋ ਚੱਲੇ ਸਿਰਾ Life ਆਲਾ ਫਾਂਸੀ ਯਾਰਾ ਦਾ
ਊ ਆਖਦੇ ਸਿਕੰਦਰ ਬਠਿੰਡਾ ਸ਼ਹਿਰ ਨੀ
ਦੇਖੀ ਕਰਦੀ ਕਲਮ ਨਾਮ raise ਯਾਰਾ ਦਾ
ਹੋ ਰੱਖੀਏ clean ਸਾਡਾ ਹਰਟ ਨਖਰੋ
ਹੋ ਸਾਡਾ ਮਿਹਨਤਾਂ ਨਾਲ ਚੰਗੇ ਹੁੰਦੇ ਆ star ਨੀ
ਸਾਡਾ ਮਿਹਨਤਾਂ ਨਾਲ ਚੰਗੇ ਹੁੰਦੇ ਆ star ਨੀ
ਹੋ ਵੈਰੀਆਂ ਦੀ ਗਲੀ ਬੁੱਕਦੀ ਐ car ਨੀ
ਹੋ Death ਦਾ ਨਾ ਖੌਫ ਜਣਾ ਦਿਨ 4 ਨੀ
ਵੇਖ ਦੇ ਨਾ ਆਂਟੀ ਅੱਖ ਚੱਕ ਬੱਲੀਏ
ਹੋ cold blood ਸਾਰੇ ਰੱਖੇ ਯਾਰ ਨੀ
ਹੋ ਬਦਮਾਸ ਜੋ ਵੱਜਦੇ ਚੋਟੀ ਦੇ
ਹੱਥ ਜੋੜ ਕੇ ਸਾਨੂੰ ਲੱਗਦੇ ਐ
ਪੇਚਾ ਸਾਡੇ ਨਾਲ ਨਾ ਪੈ ਜਾਵੇ
ਦਿਨ ਰਾਤ ਖੁਦਾ ਤੋਂ ਮੰਗਦੇ ਆ
ਊ ਗਨ loaded ਮੋਢੇ ਟੰਗਦੀ ਐ
ਜਿਹੜੀ ਚੀਰ ਦਿੰਦੀ ਐ ਮਾਸ ਕੁੜੇ
ਹੋ ਕਦੇ ਇਸ਼ਕ ਕਿਤਾਬਾਂ ਪੜ੍ਹਿਆਂ ਨਾ
ਜੱਟ ਵੈਲਪੁਣੇ ਵਿਚ ਪਾਸ ਕੁੜੇ
ਜੱਟ ਵੈਲਪੁਣੇ ਵਿਚ ਪਾਸ ਕੁੜੇ