(ਦੌਰ ਚੰਗਾ-ਮਾੜਾ ਸਭ 'ਤੇ ਹੀ ਆਉਂਦਾ ਰਹਿੰਦਾ ਐ
ਚਲਦੇ ਪਾਣੀ ਨੇ ਇਹ Jassar ਕਹਿੰਦਾ ਐ)
ਦੌਰ ਚੰਗਾ-ਮਾੜਾ ਸਭ 'ਤੇ ਹੀ ਆਉਂਦਾ ਰਹਿੰਦਾ ਐ
ਚਲਦੇ ਪਾਣੀ ਨੇ ਇਹ Jassar ਕਹਿੰਦਾ ਐ
ਹੋ, ਨਾ ਹੀ ਕਦੇ ਬਹੁਤਾ ਹੰਕਾਰ ਕਰੀਏ
ਨਾ ਹੀ ਕਦੇ ਲੋੜੋਂ ਵੱਧ ਢੇਰੀ ਢਾਈਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈਦੀ
(ਓਏ, ਹੋਏ, ਹੋਏ)
ਯਾਰੀ ਲਾਈਦੀ
(ਓਏ, ਹੋਏ, ਹੋਏ)
ਯਾਰੀ ਲਾਈਦੀ
ਯਾਰੀ, ਯਾਰੀ, ਯਾਰੀ ਲਾਈਦੀ
(ਓਏ, ਹੋਏ, ਹੋਏ)
(ਓਏ, ਹੋਏ, ਹੋਏ)
ਹੋ, college 'ਚ ਖੱਟੇ ਯਾਰ-ਬੇਲੀ ਨੇ
ਅਤੇ ਬਾਪੂ ਕੋਲ਼ੋਂ ਸਿੱਖੇ ਹੋਏ ਅਸੂਲ ਨੇ
ਯਾਰ chess ਵਿੱਚ ਖੜੇ ਹੋਏ ਹਾਥੀ ਜਿਹੇ
ਸਿੱਧੀ ਗੱਲ ਕਰਦੇ ਹਜ਼ੂਰ ਨੇ
ਯਾਰ chess ਵਿੱਚ ਖੜੇ ਹੋਏ ਹਾਥੀ ਜਿਹੇ
ਸਿੱਧੀ ਗੱਲ ਕਰਦੇ ਹਜ਼ੂਰ ਨੇ
ਓ, ਵੈਰ ਕਰੀਦਾ ਐ ਠੋਕ ਕੇ ਓ ਹਿੱਕ ਤੇ
ਤਿਰਛੇ ਦੇ ਵਾਂਗ ਨਹੀਓਂ ਮਾਰ ਪਾਈਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈਦੀ
ਹੋ, ਦੱਬੀਦਾ ਨੀ ਹਕ਼ ਕਿਸੇ ਮਾੜੇ ਦਾ
ਹਕ਼ ਛੱਡੀਦਾ ਨੀ ਮੂਹਰੇ ਚੰਗਾ ਦੇਖ ਕੇ
ਹੋ, Fatehgarh Sahib ਵਿੱਚੋਂ ਗੱਡੀ ਲੰਘੂਗੀ
ਤਾਂ ਲੰਘੂਗੀ ਜਨਾਬ ਮੱਥਾ ਟੇਕ ਕੇ
ਹੋ, Fatehgarh Sahib ਵਿੱਚੋਂ ਗੱਡੀ ਲੰਘੂਗੀ
ਤਾਂ ਲੰਘੂਗੀ ਜਨਾਬ ਮੱਥਾ ਟੇਕ ਕੇ
ਹੋ, ਜਿਹਦਾ ਕਰੀਦਾ ਹੈ ਦਿਲ ਤੋਂ ਹੀ ਕਰੀਏ
ਉੱਤੋਂ-ਉੱਤੋਂ ਕਦੇ ਨੀ scheme ਲਾਈਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈਦੀ
ਹੋ, ਥੱਲੇ ਲੱਗ-ਲੱਗ ਖੱਟਣੀਆਂ ਸ਼ੌਹਰਤਾਂ
ਕੰਮ ਸਾਡੇ ਗੁਣੀਏ 'ਚ ਆਉਂਦਾ ਲੌਟ ਨੀ
ਗੀਤਕਾਰੀ ਸਦਾ ਕਰੀਦੀ ਵਿਚਾਰ ਕੇ
ਕੀਤਾ ਪੈਸੇ ਪਿੱਛੇ ਨਸ਼ਾ promote ਨੀ
ਓ, ਗੀਤਕਾਰੀ ਕੀਤੀ ਸਦਾ ਹੀ ਵਿਚਾਰ ਕੇ
ਕੀਤਾ ਪੈਸੇ ਪਿੱਛੇ ਨਸ਼ਾ promote ਨੀ
ਬਾਜ਼ੀ ਜਿੱਤਣ ਤੋਂ ਪਹਿਲਾਂ ਜਸ਼ਨ ਮਨਾਈਏ ਨਾ
ਹਾਰਦਿਆਂ ਦੇਖ ਕੇ ਨੀ ਰੋਂਡ ਪਾਈਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਾਈਦੀ
ਗੱਡੀਆਂ ਨੂੰ ਦੇਖ ਕੇ ਨੀ ਯਾ-ਯਾ-ਯਾ-ਯਾਰ-ਯਾਰੀ ਲਾਈਦੀ
ਯਾ-ਯਾ-ਯ-ਯ-ਯ-ਯ
ਗੱਡੀਆਂ ਨੂੰ ਦੇਖ ਕੇ ਨੀ ਯਾ-ਯਾ-ਯਾ-ਯਾਰ-ਯਾਰੀ ਲਾਈਦੀ
ਯਾ-ਯਾ-ਯ
ਯਾਰੀ ਲਾਈਦੀ
ਗੱਡੀਆਂ ਨੂੰ ਦੇਖ ਕੇ ਨੀ ਯਾ-ਯਾ-ਯਾ-ਯਾਰ-ਯਾਰੀ ਲਾਈਦੀ
ਯ-ਯ
ਯਾਰੀ ਲਾਈਦੀ