ਜ਼ੁਲਫ਼ ਜ਼ੁਲਫ਼ ਨੂੰ, ਜ਼ੁਲਫ਼ ਜ਼ੁਲਫ਼ ਨੂੰ
ਚੜ੍ਹ ਗਿਆ ਜਦੋਂ ਦਾ ਜਵਾਨੀ ਦਾ ਜੁੰਨੂੰਨ ਵੇ
ਖ਼ਤਰੇ ਚ ਪੈ ਗਈ ਸਾਰੇ ਆਸ਼ਿਕਾਂ ਦੀ ਜੂਨ ਵੇ
ਚੜ੍ਹ ਗਿਆ ਜਦੋਂ ਦਾ ਜਵਾਨੀ ਦਾ ਜੁੰਨੂੰਨ ਵੇ
ਖ਼ਤਰੇ ਚ ਪੈ ਗਈ ਸਾਰੇ ਆਸ਼ਿਕਾਂ ਦੀ ਜੂਨ ਵੇ
ਚੜਨੋ ਹਟਾੱਵਾਂ ਕਿਵੇਂ ਇਸ਼ਕ ਦਿਮਾਗ ਨੂੰ
ਲੜਨੋ ਹਟਾੱਵਾਂ ਕਿਵੇਂ
ਵੇ ਮੈਂ ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਵੇ ਮੈਂ ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਟੁੱਟਣੋਂ ਬੱਚਾਵਾਂ ਕਿਵੇਂ ਟੁੱਟ ਪੈਣੇ ਲੱਕ ਨੂੰ
ਸਾਂਭਿਆ ਨਾ ਜਾਂਦਾ ਮੇਥੋ ਟੂਣੇਹਾਰੀ ਅੱਖ ਨੂੰ
ਟੁੱਟਣੋਂ ਬੱਚਾਵਾਂ ਕਿਵੇਂ ਟੁੱਟ ਪੈਣੇ ਲੱਕ ਨੂੰ
ਸਾਂਭਿਆ ਨਾ ਜਾਂਦਾ ਮੇਥੋ ਟੂਣੇਹਾਰੀ ਅੱਖ ਨੂੰ
ਕਰਨੋ ਹਟਾੱਵਾਂ ਕਿਵੇਂ ਦਿਲਾ ਉੱਤੇ ਰਾਜ ਨੂੰ
ਲੜਨੋ ਹਟਾੱਵਾਂ ਕਿਵੇਂ
ਵੇ ਮੈਂ ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਵੇ ਮੈਂ ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਜ਼ੁਲਫ਼ ਜ਼ੁਲਫ਼ ਨੂੰ
ਮੁਖੜੇ ਦੇ ਤੇਜ਼ ਨੂੰ ਮੈਂ ਰੱਖਾਂ ਰੋਕ ਰੋਕ ਕੇ
ਵੱਟਾਂ ਉੱਤੇ ਪੱਬ ਵੇ ਮੈਂ ਧਰਾਂ ਬੋਚ ਬੋਚ ਕੇ
ਮੁਖੜੇ ਦੇ ਤੇਜ਼ ਨੂੰ ਮੈਂ ਰੱਖਾਂ ਰੋਕ ਰੋਕ ਕੇ
ਵੱਟਾਂ ਉੱਤੇ ਪੱਬ ਵੇ ਮੈਂ ਧਰਾਂ ਬੋਚ ਬੋਚ ਕੇ
ਸਿੱਖਰ ਦੁਪਹਿਰੇ ਜਦੋਂ ਜਾਣੀ ਆ ਮੈਂ ਸਾਗ ਨੂੰ
ਲੜਨੋ ਹਟਾੱਵਾਂ ਕਿਵੇਂ
ਵੇ ਮੈਂ ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਵੇ ਮੈਂ ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਨੂੰ ਨੂੰ
ਬੰਟੀ ਨੂੰ ਮੈਂ ਬੈਂਸ ਬੈਂਸ ਕਹਿ ਕੀ ਬੁਲਾ ਲਿਆ
ਜਿੰਦੜੀ ਨਿਮਾਨੀ ਨੂੰ ਮੈਂ ਕਸੂਤਾ ਜਬ ਪਾ ਲਿਆ
ਬੰਟੀ ਨੂੰ ਮੈਂ ਬੈਂਸ ਬੈਂਸ ਕਹਿ ਕੀ ਬੁਲਾ ਲਿਆ
ਜਿੰਦੜੀ ਨਿਮਾਨੀ ਨੂੰ ਮੈਂ ਕਸੂਤਾ ਜਬ ਪਾ ਲਿਆ
ਬੈਠ ਗਈ ਮੁਹੱਬਤਾਂ ਦੇ ਬਾਲ ਕੇ ਚਿਰਾਗ ਨੂੰ
ਲੜਨੋ ਹਟਾੱਵਾਂ ਕਿਵੇਂ
ਵੇ ਮੈਂ ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਵੇ ਮੈਂ ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਲੜਨੋ ਹਟਾੱਵਾਂ ਕਿਵੇਂ ਜ਼ੁਲਫ਼ਾਂ ਦੇ ਨਾਗ ਨੂੰ
ਨੂੰ ਨੂੰ