ਓ ਤੇਰੇ ਮੂਹੋਂ ਜਚਦਿਯਾਂ ਨਹੀ
ਗਾਲਾਂ ਨਾ ਕੱਢਿਆ ਕਰ ਵੇ
ਜਦੋ ਰੋਟੀ ਖਾਣਾ ਏ
ਵਿਛਏ ਨਾ ਛਡੇਯਾ ਕਰ ਵੇ
ਤੇਰੇ ਮੂਹੋਂ ਜਚਦਿਯਾਂ ਨਹੀ
ਗਾਲਾਂ ਨਾ ਕੱਢਿਆ ਕਰ ਵੇ
ਜਦੋ ਰੋਟੀ ਖਾਣਾ ਏ
ਵਿਛਏ ਨਾ ਛਡੇਯਾ ਕਰ ਵੇ
ਤੇਰੇ ਪਿਛਏ ਕਯੀ ਸਾਲਾਂ ਤੋਂ
ਮਾਪੇ ਚਾਰਿ ਜਾਣੀ ਆਂ
ਵੇ ਮੈਂ ਔਖਾ ਸੌਖਾ
ਤੇਰਾ ਨਾਲ ਸਾਰੀ ਜਾਣੀ ਆਂ
ਏਸ ਗੱਲ ਦਾ ਤਾਂ ਮੈਨੂ ਵੀ Award ਬੰਦੇ
ਮੈਂ ਤੇਰੇ ਨਾਲ ਗੁਜ਼ਾਰੀ ਜਾਣੀ ਆਂ
ਏਸ ਗੱਲ ਦਾ ਤਾਂ ਮੈਨੂ ਵੀ Award ਬੰਦੇ
ਮੈਂ ਤੇਰੇ ਨਾਲ ਗੁਜ਼ਾਰੀ ਜਾਣੀ ਆਂ ਓ
ਮੈਂ ਤੈਥੋ ਸਾਂਭੀ ਨਈ ਜਾਂਦੀ
ਬਚੇ ਕਿਤੋਂ ਸਾਂਭਾਲੇਂਗਾ
ਜਦੋ ਮੈਂ ਪੇਕੇ ਟੁੱਰ ਗਯੀ ਵੇ
ਦੱਸ ਕਿਸ ਦਿ ਪੱਕੀਆਂ ਖਾ ਲੇਂਗਾ
ਤੂ ਯਾਰਾਂ ਨੂ ਘਰੇ ਸੱਦ
ਮਿਹਫੀਲਾਂ ਸਜਾ ਲੇਂਗਾ
ਜਦੋ ਪਈ ਗਯੀ ਕਿਦਰੇ ਬਾਰਿਸ਼
ਫਿਰ ਮੈਨੂ ਹੀ ਤੂ ਭਾਲੇਂਗਾ
ਵੇ ਮੈਨੂ ਹੀ ਤੂ ਭਾਲੇਂਗਾ
ਖੁਦ ਲੈਣ ਔਣੇ
ਜਿੰਨੀ ਵਾਰੀ ਜਾਣੀ ਆਂ
ਵੇ ਤੂ ਮਿੰਨਤਾਂ ਵੀ ਪੌਣੇ
ਜਿੰਨੀ ਵਾਰੀ ਜਾਣੀ ਆਂ
ਏਸ ਗੱਲ ਦਾ ਤਾਂ ਮੈਨੂ ਵੀ Award ਬੰਦੇ
ਮੈਂ ਤੇਰੇ ਨਾਲ ਗੁਜ਼ਾਰੀ ਜਾਣੀ ਆਂ
ਏਸ ਗੱਲ ਦਾ ਤਾਂ ਮੈਨੂ ਵੀ Award ਬੰਦੇ
ਮੈਂ ਤੇਰੇ ਨਾਲ ਗੁਜ਼ਾਰੀ ਜਾਣੀ ਆਂ
ਮੈ ਨੇ ਸੀ ਚਾਵਾਂ ਨਾਲ ਪਾਲੀ
ਹੋ ਗਯੀ ਤੇਰੀ ਗੁਲਾਮ ਮੈਂ ਕਿਯੂ
ਸ਼ੁਰੂ ਚ ਮੈਂ ਸੀ ਜੰਨਤ ਤੇਰੀ
ਹੋ ਗਯੀ ਏਹਨੀ ਆਮ ਮੈਂ ਕਿਯੂ
ਵੇ ਤੇਰੀ ਆਕਡ਼ ਜਰਦੀ ਰਿਹਨੀ ਆਂ
ਵੇ ਚੰਨਾ ਸੁਬਹਾ ਸ਼ਾਮ ਮੈਂ ਕਿਯੂ
ਤੇਰੇ ਮਮ੍ਮੀ ਡੈਡੀ ਵੀ ਸੜ ਦੇ ਨੇ
ਕਰਦੀ ਆਂ ਆਰਾਮ ਮੈਂ ਕਿਯੂ
ਵੇ ਕਰਦੀ ਆਂ ਆਰਾਮ ਮੈਂ ਕਿਯੂ
ਯੌੁਂਗਵੀਰ ਤੈਨੂ ਮੈਂ
ਵਿਗਦੀ ਜਾਣੀ ਆਂ
ਵੇ ਮੀਨ ਡੀਨੋ ਦਿਨ ਹੋਂਸਲਾ
ਜੇਯਾ ਹਾਰੀ ਜਾਣੀ ਆਂ
ਏਸ ਗੱਲ ਦਾ ਤਾਂ ਮੈਨੂ ਵੀ Award ਬੰਦੇ
ਮੈਂ ਤੇਰੇ ਨਾਲ ਗੁਜ਼ਾਰੀ ਜਾਣੀ ਆਂ ਓ